Apsraa

ਅਪ੍ਸਰਾ ਓਏ ਹੋਏ ਹੋਏ ਹੋਏ

ਏਕ ਮਿਲੀ ਮੈਨੂ ਅਪ੍ਸਰਾ
ਕੰਨਾ ਦੇ ਵਿਚ ਵਾਲਿਆ
ਜ਼ੁਲਫਾਂ ਕਾਲਿਆ ਕਾਲਿਆ
ਏਕ ਮਿਲੀ ਮੈਨੂ ਅਪ੍ਸਰਾ
ਕੰਨਾ ਦੇ ਵਿਚ ਵਾਲਿਆ
ਜ਼ੁਲਫਾਂ ਕਾਲਿਆ ਕਾਲਿਆ
ਅੱਖਾਂ ਨੀਲਿਆ ਨੀਲਿਆ
ਪਤਾ ਨੀ ਕਿਧਰੋਂ ਪਲਿਆ
ਗੋਰਾ ਗੋਰਾ ਚੱਮੀ
ਗੋਰਾ ਗੋਰਾ ਚੱਮੀ
ਜਿਵੇਈਂ ਠੰਡ ਚ Rummy
ਸ਼ਿਅਰ ਓਹਦਾ Moscow
ਬੜੇ ਜਾਦੂ ਆ ਓਸ ਕੋਲ
ਪਲਕਾਂ ਤੀਖਿਆ ਤੀਖਿਆ
ਤੇ ਅੱਖਾਂ ਨੀਕਿਆ ਨੀਕਿਆ
ਜਦੋਂ ਓਹਨੇ ਮੈਨੂ ਟੱਕੇਯਾ
ਮੇਰਾ ਪਾੜ ਕੇ ਸੀਨਾ ਰਖੇਯਾ
ਚੰਦਨ ਦਾ ਲਗਦੀ ਬਾਗ ਬਈ
ਮੇਰੀ ਸੁੱਟੀ ਕਿਸਮਤ ਜਾਗ ਪਯੀ
ਮੈਂ ਹੋਸ਼ਣ ਸਬ ਭੁਲਾ ਲੈਆ
ਏਕ ਮਿਲੀ ਮੈਨੂ ਅਪ੍ਸਰਾ
ਕੰਨਾ ਦੇ ਵਿਚ ਵਾਲਿਆ
ਜ਼ੁਲਫਾਂ ਕਾਲਿਆ ਕਾਲਿਆ
ਗੋਰਾ ਗੋਰਾ ਚੱਮੀ
ਜਿਵੇਈਂ ਠੰਡ ਚ Rummy
ਸ਼ਿਅਰ ਓਹਦਾ Moscow
ਬੜੇ ਜਾਦੂ ਆ ਓਸ ਕੋਲ

ਜਾਦੂ ਹੈ ਯੇਹ ਕੋਯੀ
ਯਾ ਖੁਦਾ ਕਿ ਮਾਇਯਾ ਹੈ
ਤਾਰੋਂ ਕਿ ਮਿਹਫਿਲ ਮੇ
ਹਾਏ ਚੰਦ ਆਇਆ ਹੈ
ਤਾਰੋਂ ਕਿ ਮਿਹਫਿਲ ਮੇ
ਹਾਏ ਚੰਦ ਆਇਆ ਹੈ

ਥੋਡਾ ਥੋਡਾ ਮੀਹ ਪੇਯਾ
ਓਹਨੂ ਚਹੁਂ ਨੂ ਜੀ ਪੇਯਾ
ਥੋਡਾ ਥੋਡਾ ਮੀਹ ਪੇਯਾ
ਓਹਨੂ ਚਹੁਂ ਨੂ ਜੀ ਪੇਯਾ
ਮੇਰੇ ਕੋਲੋ ਲੰਗਾ ਫਕੀਰ ਏਕ
ਕਿਹੰਦਾ ਛੱਡ ਇਸ਼੍ਕ਼ ਵਿਚ ਕਿ ਪੇਯਾ
ਮੈਂ ਓਹਦੀ ਨੀ ਮੰਨੀ ਗੱਲ ਬਈ
ਮੈਂ ਕਿਹਾ ਅੱਗੇ ਨੂ ਚਲ ਬਈ
ਫੁੱਲਾਂ ਦਾ ਲੱਗੀ ਰਾਜ ਮਹਲ
ਓ ਤੁਰਦਾ ਫਿਰਦਾ ਤਾਜ ਮਹਲ
ਤੇ ਤਾਜ ਮਾਹਲ ਨੂ ਕੋਯੀ ਨੀ ਛੱਡ ਦਾ
ਤੇ ਤਾਜ ਮਾਹਲ ਨੂ ਕੋਯੀ ਨੀ ਛੱਡ ਦਾ
ਜੇ ਮਿਲਦਾ ਹੋਵੇ ਮੰਗੇ ਤੋਂ
ਜੇ ਕਪਦੇ ਦੀ ਕੋਯੀ ਕੀਮਤ ਪੁਛਹੇ
ਪੁਛਹੇ ਫੇਰ ਕਿਸੀ ਨੰਗੇ ਤੋਂ
ਸੁਨ੍ਣ ਕੇ ਓਹਦੀ ਆਵਾਜ਼ ਸੁੱਟਾ
ਰਬ ਉਠ ਗਯਾ ਮੰਜੇ ਤੋਂ
ਤੇ ਫੇਰ ਮੇਰੀ ਕਿ ਔਕਤ ਏ
ਮੇਰੀ ਕਿ ਔਕਤ ਏ
ਉੱਤੋਂ ਕਾਲੀ ਰਾਤ ਏ
ਓਹਨੂ ਮੈਂ ਵੀ ਚੰਗਾ ਲਗੇਯਾ
ਕ੍ਯਾ ਬਾਤ ਏ ਕ੍ਯਾ ਬਾਤ ਏ
ਫੇਰ ਦੋਵਾਂ ਨੇ ਆਪਨਿਆ ਆਪਨਿਆ
ਧਦਕਾਨਾ ਵਧਾ ਲਿਆ
ਏਕ ਮਿਲੀ ਮੈਨੂ ਅਪਸਰਾ
ਕੰਨਾ ਦੇ ਵਿਚ ਵਾਲਿਆ
ਜ਼ੁਲਫਨ ਕਾਲਿਆ ਕਾਲਿਆ
ਆਂਖਾਂ ਨੀਲਿਆ ਨੀਲਿਆ
ਪਤਾ ਨੀ ਕਿਧਰੋਂ ਪਲਿਆ
ਗੋਰਾ ਗੋਰਾ ਚੱਮੀ
ਜਿਵੇਂ ਠੰਡ ਚ Rummy

ਜਾਣੀ ਵੇ ਜਾਣੀ ਵੇ ਜਾਣੀ ਵੇ ਜਾਣੀ ਵੇ
ਜਾਣੀ ਵੇ ਜਾਣੀ ਵੇ ਜਾਣੀ ਵੇ ਜਾਣੀ ਵੇ
ਜਾਣੀ ਵੇ ਜਾਣੀ ਵੇ ਜਾਣੀ ਵੇ ਜਾਣੀ ਵੇ
ਜਾਣੀ ਵੇ

ਮੈਂ ਓਹਿਦਾੰ ਨਾ ਸੀ ਪੁਛਹਨਾ ਛਾਯਾ ਈ
ਓਹਦੇ ਕੁਝ ਸਮਝ ਨਾ ਆਯਾ ਈ
ਮੈਂ ਓਹਦਾ ਨਾ ਸੀ ਪੁਛਹਨਾ ਛਾਯਾ ਈ
ਓਹਦੇ ਕੁਝ ਸਮਝ ਨਾ ਆਯਾ ਈ
ਮੈਂ ਸ਼ਾਯਰ ਹੋਕੇ ਵੀ
ਓਹਨੂ ਨਾ ਸ਼ਾਯਾਰੀ ਸੁਣਾ ਪਾਯਾ ਈ
ਮੈਂ ਗੋੱਡੇ ਗੋੱਡੇ ਬੇਸੁਰਾ
ਮੈਂ ਫੇਰ ਵੀ ਓਹਦੇ ਲਾਯੀ ਗਾਯਾ ਈ
ਪਿਲਯਾ ਆਈ ਮੈਂ ਓਹਨੂ ਪਾਣੀ
ਆਪਣੇ ਹੱਥਾਂ ਨਾਲ
ਓ ਮੇਰਾ ਨਾ ਵੀ ਪੁਛ੍ਹ ਗਯੀ ਸੀ
ਪੁਛ ਗਯੀ ਸੀ ਪਰ ਅੱਖਾਂ ਨਾਲ
ਬਿਨ ਪੀਤੇ ਹੀ ਲੋੜ ਏ
ਬਿਨ ਪੀਤੇ ਹੀ ਲੋੜ ਏ
ਓ ਚੁਪ ਜ਼ਮਾਨਾ ਸ਼ੋਰ ਏ
ਮੈਂ ਕਿਵੇਈਂ ਓਹਦੇ ਨਾਲ ਗੱਲ ਕਰਾਂ
ਓਹਦੀ ਭਾਸ਼ਾ ਹੋਰ ਏ
ਓੰਨੇ ਜ਼ੁਬਾਣੀ ਖੋਲੀ ਸੀ
ਓੰਨੇ ਜ਼ੁਬਾਣੀ ਖੋਲੀ ਸੀ
ਪਰ ਜਦੋਂ ਓ ਬੋਲੀ
ਬਦਲਣ ਨੇ ਖਿਡਕੀ ਖੋਲੀ ਸੀ
ਤੇ ਫਿਰ ਤਾੜੇਆ ਨੇ
ਮਾਰਿਆ ਤਾਲਿਆ
ਏਕ ਮਿਲੀ ਮੈਨੂ ਅਪ੍ਸਰਾ
ਕੰਨਾ ਦੇ ਵਿਚ ਵਾਲਿਆ
ਜ਼ੁਲਫਨ ਕਾਲਿਆ ਕਾਲਿਆ
ਆਂਖਾਂ ਨੀਲਿਆ ਨੀਲਿਆ
ਪਤਾ ਨੀ ਕਿਧਰੋਂ ਪਲਿਆ
ਸ਼ਿਅਰ ਓਹਦਾ Moscow
ਬੜੇ ਜਾਦੂ ਆ ਓਸ ਕੋਲ
ਏਕ ਸ਼ਾਯਰ ਲਯੀ ਏ ਪਾਪ ਏ
ਏਕ ਸ਼ਾਯਰ ਲਯੀ ਏ ਪਾਪ ਏ
ਪਾਪੀ ਕਹੇਗਾ ਜਗ ਈ
ਠੰਡ ਸੀ ਓਹਨੂ ਲਗਦੀ ਪਯੀ
ਮੈਂ ਮੇਰੀ ਡਾਇਯਰੀ ਨੂ ਲਾਤੀ ਅੱਗ ਈ
ਹਾਏ ਕਿੰਨੇ ਮੇਰੇ ਸ਼ੇਰ ਮਰ ਗਏ
ਹਾਏ ਕਿੰਨੇ ਮੇਰੇ ਸ਼ੇਰ ਮਰ ਗਏ
ਕਿੰਨਿਆ ਗ਼ਜ਼ਲਾਂ ਮਰ ਗੈਆ
ਜੋ ਕਿਸੇ ਤੋਂ ਹੋਇਆ ਨਹੀ
ਓ ਓਹਡੀਆ ਜ਼ੁਲਫਨ ਕਰ ਗੈਆ
ਮੇਰਾ ਤੇ ਓਥੇ ਰੋਣ ਹੋ ਗਯਾ
ਮੇਰਾ ਤੇ ਓਥੇ ਰੋਣ ਹੋ ਗਯਾ
ਗੂੰਗੇਆ ਵਾਂਗੂ ਮੌਨ ਹੋ ਗਯਾ
ਮੈਂ ਫੋਟੋ ਓਹਦੇ ਨਾਲ ਖਿਚਣ ਲਗਾ
ਬੰਦ ਮੇਰਾ ਫੋਨ ਹੋ ਗਯਾ
ਵੈਸੇ ਤੇ ਅੰਦਰ ਛਪ ਗਯੀ ਏ
ਫੋਟੋ ਦੀ ਜਰੂਰਤ ਨਹੀ
ਚਾਰ ਦਿਨਾ ਚ ਭੁੱਲ ਜਾ ਓਹਨੂ
ਐਸੀ ਓਹਦੀ ਸੂਰਤ ਨਹੀ
ਫਿਰ ਮੈਨੂ ਇਕ ਖਯਾਲ ਆਯਾ
ਮੰਨ ਦੇ ਵਿਚ ਸਵਾਲ ਆਯਾ
ਕੇ ਖੁਦਾ ਇੱਦਾ ਵੀ ਕਰ ਸਕਦਾ ਸੀ
ਕੇ ਖੁਦਾ ਇੱਦਾ ਵੀ ਕਰ ਸਕਦਾ ਸੀ
ਜਿਵੇਈਂ ਮਸਜਿਦਾ ਪਿਰ ਖਿਚ ਦਿਆ
ਕਿੰਨਾ ਵਧਿਯਾ ਹੋਣਾ ਸੀ
ਅੱਖਾਂ ਜੇ ਤਸਵੀਰ ਖਿਂਚ ਦਿਆ
ਫਿਰ ਐਸੀ ਕਮਾਲ ਚੀਜ਼ ਹੋਯੀ
ਫਿਰ ਐਸੀ ਕਮਾਲ ਚੀਜ਼ ਹੋਯੀ
ਜੋ ਕਦੇ ਮੇਰੇ ਨਾਲ ਹੋਯੀ ਨਾ
ਓਹਨੂ ਆ ਗਯੀ ਨੀਂਦੀ
ਪਰ ਸਰਹਾਨਾ ਕੋਯੀ ਨਾ
ਫੁੱਲਾਂ ਦੀ ਇਕ ਟੋਕਰੀ
ਫੁੱਲਾਂ ਦੀ ਇਕ ਟੋਕਰੀ
ਫਿਰ ਵੱਜੀ ਮੇਰੀ ਬਾਂਹ ਤੇ
ਓ ਅਧਾ ਘੰਟੇ ਸੁੱਟੀ ਰਹੀ
ਮੇਰੀ ਸੱਜੀ ਬਾਂਹ ਤੇ
ਹੁੰਨ ਬਾਹ ਮੇਰੀ ਨੂ ਧੋਣਾ ਨਹੀ ਮੈਂ
ਚਾਹੇ ਲੈਂਗੇਨ 60 ਦਿਵਲਿਆ
ਏਕ ਮਿਲੀ ਮੈਨੂ ਅਪਸਰਾ
ਕੰਨਾ ਦੇ ਵਿਚ ਵਾਲਿਆ

ਚਾਹੇ ਕਿਸੀ ਨੇ ਦੇਖ ਲੀ ਦੁਨਿਯਾ
ਯਾ ਖੁਦਾ ਦੇਖਾ ਹੈ
ਜਿਸਨੇ ਤੁਮੇ ਨਹੀ ਦੇਖਾ
ਫਿਰ ਕ੍ਯਾ ਦੇਖਾ ਹੈ
ਗਲਤ ਹੂਆ ਜਾਣੀ
ਕੇ ਇਕਰਾਰ ਨਹੀ ਹੋਤਾ
ਮੁਝੇ ਲਗਤਾ ਤਾ ਪਿਹਲੀ ਨਜ਼ਰ
ਮੇਂ ਪ੍ਯਾਰ ਨਹੀ ਹੋਤਾ

ਫਿਰ ਫਿਰ ਆ ਗਯੀ ਓਹਦੀ tɾain ਹਾਏ
ਫਿਰ ਆ ਗਯੀ ਓਹਦੀ tɾain ਹਾਏ
ਮੇਰੇ ਅੰਦਰ ਉਠਿਆ pain ਹਾਏ
ਓ ਜਦ ਗਲ ਨਾਲ ਲਾਕੇ ਜਾਂ ਲਗੀ
ਓਹਦੀ chain ਚ ਫਸਗੀ chain ਹਾਏ
ਹੁੰਨ ਕੋਸ਼ਿਸ਼ ਕਿੱਤੀ ਕੱਢਣ ਦੀ
ਪਰ ਮੈਂ ਇੱਕੋ ਡੁਮ ਉਠ ਗਯਾ
ਜਾਣੀ ਵੇ ਜਾਣੀ ਵਾਲਾ ਲਾਕੇਟ
ਅਧ ਵਿਚਾਲੋਂ ਟੁੱਟ ਗਯਾ
ਲੁੱਟ ਗਯਾ ਸਬ ਕੁਝ ਮੇਰਾ
ਜੋ ਸੀ ਮੇਰੇ ਕੋਲ
ਮੈਂ ਸਬ ਤੋਂ ਵਧ ਅਮੀਰ ਸੀ
ਜਦ ਓ ਸੀ ਮੇਰੇ ਕੋਲ
ਨਾ ਪਤਾ ਨਾ ਨਂਬਰ ਛੱਡ ਕੇ ਚੱਲੀ
ਨਾ ਪਤਾ ਨਾ ਨਂਬਰ ਛੱਡ ਕੇ ਚੱਲੀ
ਮੈਂ ਖੁਦ ਨੂ ਦਿੱਤੀ ਝੂਟੀ ਤਸੱਲੀ
ਕੇ ਸਿਰ ਨਾ ਮਿਲਕੇ ਫਿਰ ਮਿਲਣਗੇ
ਏਕ ਦੂਜੇ ਤੇ ਗਿਰ ਮਿਲਣਗੇ
ਮੈਂ ਕਿਹ ਕੇ ਦਿਲ ਸਾਂਝਾ ਲੇਯਾ
ਇੰਸ਼ਾਹ ਅੱਲਾਹ ਫਿਰ ਮਿਲਣਗੇ
ਇੰਸ਼ਾਹ ਅੱਲਾਹ ਫਿਰ ਮਿਲਣਗੇ
ਓਹਦੇ ਚਾਰੇ ਪੈਸੇ ਗੁਮ ਹੋਇਆ
ਮੈਂ ਐਸਾ ਓਹਦੇ ਚ ਗੁਮ ਹੋਇਆ
ਓਹਨੇ ਮਾਤਾ ਤੇ ਅੱਗੇ ਕਿੱਤਾ
ਪਰ ਮੇਤੋਂ ਨਾ ਮਾਤਾ ਚੁਮ ਹੋਇਆ
ਸਚ ਚੁਂਮਣ ਤੋਂ ਮੈਨੂ ਯਾਦ ਆਯਾ
ਸਚ ਚੁਂਮਣ ਤੋਂ ਮੈਨੂ ਯਾਦ ਆਯਾ
ਮੈਂ ਐਦਾਂ ਨਹੀ ਜੇ ਖੋ ਸਕਦਾ
ਮੈਂ ਪਿਹਲਾ ਹੀ ਕਿਸੇ ਹੋਰ ਦਾ
ਮੈਂ ਨਹੀ ਓਹਦਾ ਹੋ ਸਕਦਾ
ਮੈਂ ਨਹੀ ਓਹਦਾ ਹੋ ਸਕਦਾ

ਹਮਨੇ ਕਹਾ ਅਗਰ
ਕੋਯੀ ਇਸ਼ਾਰਾ ਲਗਤਾ ਹੈ
ਪ੍ਯਾਰ ਮੁਝੇ ਹੋਗਾ
ਅਬ ਦੋਬਾਰਾ ਲਗਤਾ ਹੈ
ਪ੍ਯਾਰ ਮੁਝੇ ਹੋਗਾ
ਅਬ ਦੋਬਾਰਾ ਲਗਤਾ ਹੈ
Log in or signup to leave a comment

NEXT ARTICLE