Appa

ਜਿੰਨ੍ਹਾਂ ਨਾਲ ਪੰਗੇ ਤੇਰੇ ਵੇ
ਬੰਦੇ Danger ਜਿਹੇ ਲੱਗਦੇ ਆ

ਨੀਂ ਤੂੰ ਕਿਹੜੀਆਂ ਗੱਲਾਂ ਕਰਦੀ ਸਾਨੂੰ
ਹਫਤੇ ਆਉਂਦੇ ਸਭ ਦੇ ਆ

ਜਿੰਨ੍ਹਾਂ ਨਾਲ ਪੰਗੇ ਤੇਰੇ ਵੇ
ਬੰਦੇ Danger ਜਿਹੇ ਲੱਗਦੇ ਆ

ਨੀਂ ਤੂੰ ਕਿਹੜੀਆਂ ਗੱਲਾਂ ਕਰਦੀ ਸਾਨੂੰ
ਹਫਤੇ ਆਉਂਦੇ ਸਭ ਦੇ ਆ

ਠਾ ਠਾ ਕਰੋਂਦਾ ਵੇ ਕਿਉਂ
ਤੂੰ ਰਹਿਣਾ ਜੱਟਾ
ਥਾਂ ਥਾਂ ਕਰੋਂਦਾ ਵੇ
ਕਿਉਂ ਤੂੰ ਰਹਿਣਾ ਜੱਟਾ

ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸੱਬ ਦਾ ਏ ਆਪਾ
ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸੱਬ ਦਾ ਏ ਆਪਾ

ਉਹ 40 ਕੱਠੇ ਘੁੰਮਦੇ ਨੇ
ਤੇ ਸੁਣਿਆ ਬਾਲੇ ਧਾਕੜ ਆ

ਜੱਟ ਵੇ Alfa Combact ਜੇਹਾ
ਖੜਕੇ ਕਰਦਾ ਤੇਰੀ ਖਾਤਰ ਆ
ਖਾਤਰ ਆ ਪੂਰਾ ਸ਼ਾਤਿਰ ਆ
ਸਾਤਿਰ ਆ ਪੂਰਾ ਸਾਤਿਰ ਆ

ਉਹ 40 ਕੱਠੇ ਘੁੰਮਦੇ ਨੇ
ਤੇ ਸੁਣਿਆ ਬਾਹਲੇ ਧਾਕੜ ਆ
ਜੱਟ ਵੇ Alfa Combact ਜੇਹਾ
ਖੜਕੇ ਕਰਦਾ ਤੇਰੀ ਖਾਤਰ ਆ

ਇਹ ਦੁਨੀਆਂ ਤਾਸ਼ ਜਿਹੀ ਤੇ
ਤੂੰ ਹੁਕਮ ਦਾ ਯੱਕਾ
ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸੱਬ ਦਾ ਏ ਆਪਾ
ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸੱਬ ਦਾ ਏ ਆਪਾ

ਵੇ ਤੂੰ Look ਤੋਂ ਜੱਟਾ ਲੱਗਦਾ ਇਹ
Brand [Bm]Ambessdor ਵੈਲੀਆਂ ਦਾ

You tube [Am]ਤੇ ਹਰ ਇਕ ਕਿੱਸਾ ਆ
ਸਾਡੇ ਬਾਰੇ ਖ਼ਬਰਾਂ ਫੈਲੀਆਂ ਦਾ

ਹਾਂ Look ਤੋਂ ਜੱਟਾ ਲੱਗਦਾ ਇਹ
Brand [Bm]Ambessdor ਵੈਲੀਆਂ ਦਾ

You-tube [Am]ਤੇ ਹਰ ਇਕ ਕਿੱਸਾ ਆ
ਸਾਡੇ ਬਾਰੇ ਖ਼ਬਰਾਂ ਫੈਲੀਆਂ ਦਾ

Jaggi Jagowal ਜੰਮਾ ਨਾ
ਤੂੰ ਸਹਿੰਦਾ ਧੱਕਾ

ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਓਹਜੀ ਆਪਾ
ਠਾ ਠਾ ਕਰੋਂਦਾ ਵੇ ਕਿਉਂ
ਤੂੰ ਰਹਿਣਾ ਜੱਟਾ

ਠਾ ਠਾ ਕਰੋਂਦਾ ਵੇ ਕਿਉਂ
ਤੂੰ ਰਹਿਣਾ ਜੱਟਾ

ਜੱਟ ਵੱਡੀਆਂ ਗੇਮਆਂ ਤੇ
ਆ ਲੌਂਦਾ ਸੱਟਾ
ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸਭ ਦਾ ਆਪਾ
ਜਿੰਨੇ ਸ਼ਹਿਰ ਦੇ ਵੈਲੀ ਨੀਂ ਯਾਰ
ਤੇਰਾ ਸਭ ਦਾ ਆਪਾ
Đăng nhập hoặc đăng ký để bình luận

ĐỌC TIẾP