Aish Aa

Deep Jandu
The main man
Gippy Grewal
2020

ਆ ਗਯਾ ਨੀ ਓਹੀ ਬਿੱਲੋ

ਹੋ sunset ਕਾਰਾ ਚਮਕਾ ਲੈਣੇ ਆ
ਦੱਬਣ ਵਿਚ ਅਸਲੇ ਫਸਾ ਲੈਣੇ ਆ
ਐਸ਼ ਆ ਹਾਏ ਨੀ ਪੂਰੀ ਐਸ਼ ਆ

ਹੋ gym ਵਿਚ bodyਆਂ ਬਣਾ ਲੈਣੇ ਆ
ਯਾਰਾ ਬੇਲਿਯਨ ਨੂ ρhone ਲਾ ਲੈਣੇ ਆ
ਐਸ਼ ਆ ਨੀ ਯਾਰਾਂ ਨਾਲ ਦਸ਼ ਆਏ
ਹਾਂ ਕੁੜੀ ਕਾੜੀ ਪਿਛਹੇ ਨਾਹੀਓ ਗੇੜੀ ਮਾਰਦੇ
ਪੱਕੇ ਹੋਕੇ ਰਹੀਏ ਬਸ ਏਕ ਨਾਰ ਦੇ
ਚਰਚੇ ਰਿਹਣੇ ਆਂ ਹਰ ਅਖ੍ਬਾਰ ਦੇ
Cash ਆਏ ਨੀ ਖੁੱਲਾ baby cash ਏ

ਹੋ party ਦਾ mood ਜਿਹਾ ਬਣਾ ਲੈਣੇ ਆਂ
ਕਦੇ ਕਦੇ ਪੇਗ ਸ਼ੇਗ ਲਾ ਲੈਣੇ ਆਂ
Batch ਆਏ ਏ ਛੜਿਆਂ ਦਾ batch ਏ

ਹੋ thinking ਮਿਤਰਾਂ ਦੀ worldwide ਨੀ
ਤਾਂ ਹੀ ਸਾਡੀ ਤੌਰ ਬਿੱਲੋ worldwide ਨੀ
Match ਆਏ ਹੋ ਤੇਰਾ ਮੇਰਾ match ਏ

ਹੋ ਰਖ ਲੇ ਯਕੀਨ ਮੁੰਡਾ hit ਗੋਰੀਏ
ਕਮਕਾਰ ਚਲਦਾ ਆਏ ਲਿੱਟ ਗੋਰੀਏ
ਰਾਇਕੋਤੀ ਰਾਇਕੋਤੀ fit ਗੋਰੀਏ
ਨੀ ਰਿਹਾਇਸ਼ ਆਏ ਨੀ ਹੈਪੀ ਦੀ ਰਿਹਾਇਸ਼ ਏ

ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ
ਹੋ ਗ੍ਰੇਵਲ chill ਕਰਦਾ
ਹੋ ਜੱਟ ਤੇਰਾ kill ਕਰਦਾ
ਨੀ ਪੂਰੀ ਦੁਨਿਯਾ ਦੇ ਕਾਲਜੇ ਮਚਾਵੇ
ਨੀ ਜੱਟ ਤੇਰਾ ਕਿਲ ਕਰਦਾ
ਨੀ ਪੂਰੀ ਦੁਨਿਯਾ ਦੇ ਕਾਲਜੇ ਮਚਾਵੇ

Gippy

ਜਿਹਦੇ ਚਕਮੀ ਆ ਗੱਲਾਂ ਸੋਚ ਛੋਟੀ ਰਖਦੇ
ਕਰ ਕਦੇ ਨਾਹੀਓ ਓ ਤਰੱਕੀ ਸਕਦੇ
ਕ੍ਲੈਸ਼ ਆਏ ਨੀ ਓਹ੍ਨਾ ਨਾਲ ਕ੍ਲੈਸ਼ ਏ

ਹੋ ਨਿੱਕੀ ਮੋਟੀ ਗੱਲ ਦਿਲ ਤੇ ਨੀ ਲਾਯੀ ਦੀ
ਐਵੇਈ ਕਿਸੇ ਨਾਲ ਨੀ ਗਰਾਰੀ ਪਾਯੀ ਦੀ
Stash ਆਏ ਹੋ ਲਖਾਂ ਦਾ stash ਏ

ਬਦਲਾਂ ਤੋ hide ਕੀਤੇ ਹੁੰਦਾ sun ਨੀ
ਏਕ ਦਿਨ ਹੋਜੂ ਦੇਖੀ ਧਨ ਧਨ ਨੀ
ਕੱਲੇ ਕੱਲੇ ਦੀ ਮੈਂ ਦੇਣੀ ਅੱਡੀ ਭਾਨ ਨੀ
Flash ਆਏ ਓ ਜਗਨੀ flash ਏ

ਨੀ ਓਹ੍ਨਾ ਨਾਲ clash ਏ
ਨੀ ਖੁੱਲਾ baby cash ਏ
ਹੋ ਲਖਾਂ ਦਾ stash ਏ
ਕਮਕਾਰ ਚਲਦਾ ਆਏ ਲਿੱਟ ਗੋਰੀਏ
Log in or signup to leave a comment

NEXT ARTICLE