Addi Sunni

ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਓ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਦੱਸ ਓਹਨੂ ਤਾਂ ਨੀ ਤੰਗ ਕਰਦਾ
ਤੇਰੇ ਮੋਡਦੇ tattoo ਟਿਟਲੀ ਦਾ
ਦੱਸ ਓਹਨੂ ਤਾਂ ਨੀ ਤੰਗ ਕਰਦਾ
ਤੇਰਾ ਦੇਰ ਰਾਤ ਤਕ ਨਿਕਲੀ ਦਾ
ਜਿਹਦੇ ਕੋਲੇ ਤੰਗ ਹੋ ਤੁਰਗੀ ਸੀ
ਤੰਗ ਹੁੰਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਓ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ

ਓ ਗੁੱਸੇ ਤਾਂ ਨੀ ਹੁੰਦਾ ਓ
ਤੇਰੇ ਫੋਨ ਦਾ ਨਂਬਰ ਵੰਡਿਆ ਤੇ
ਨਵੇਯਾ ਨੂ ਮਖਮਲ ਤੇ ਰਖਤੀ ਆਂ
ਸਾਡੇ ਵਾਂਗੂ ਡੰਗਿਆ ਤੇ
ਕਿੱਤੇ ਜਾਂਦੀ ਤੇ ਨੀ ਖਦਕ ਕੁੜੇ
ਓ ਕਿੱਤੇ ਜਾਂਦੀ ਤੇ ਨੀ ਖਦਕ ਕੁੜੇ
ਕਿੱਤੇ ਕਰਦਾ ਤੇ ਨੀ ਫਰਕ ਕੁੜੇ
ਮੇਰਾ ਓਹਦਾ ਫਰਕ ਕੁਦੇ 21-19 ਤਾਂ ਨੀ
ਹੋ ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਓ ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਕਿੱਤੇ ਰੱਸਣ ਤੇ ਨੀ ਫਾਂਸੀ ਦਾ
ਨੀ ਤੇਰੇ ਗੱਲ ਦਾ ਹਾਰ ਓਹਦੇ
ਕਿੱਤੇ ਕਿਹੰਦੇ ਤਾਂ ਨੀ ਤੇਰੇ ਬਾਰੇ
ਨੀ ਮਾਦਾ ਚੰਗਾ ਯਾਰ ਓਹਦੇ
ਦੱਸ ਕਿ ਕਿ ਸ਼ਰਤਾਂ ਰਖਿਯਾ ਨੀ
ਦੱਸ ਕਿ ਕਿ ਸ਼ਰਤਾਂ ਰਖਿਯਾ ਨੀ
ਤੈਨੂ ਝੱਲਦਾ ਕੇ ਨਹੀ ਪਖਿਯਾ ਨੀ
ਏ ਬਿੱਲੀਆ ਬਿੱਲੀਆ ਅਣਖਿਯਾ ਨੀ
ਕਿੱਤੇ ਖੂਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਤੈਨੂ ਬਾਰ ਬਾਰ ਓ ਲੈਣ ਨੂ ਕਿਹੰਦਾ
ਚੁੰਨੀ ਤਾਂ ਨੀ
ਹੋ ਤੇਰੇ ਸ਼ੌਂਕ ਤਾਂ ਪੁਰ ਕਰਦਾ ਹੋਉ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ

ਤੂ ਮੇਰੀ ਆਂਖ ਦਾ ਹੰਜੂ ਬਣਕੇ
ਕਦੇ ਕਦੇ ਤਾਂ ਮੇਰੇ ਕੋਲ ਔਣੀ ਏ
ਪਰ ਕਦੇ ਮੇਰੇ ਬੋਲਣ ਦੀ
ਮੁਸਕਾਨ ਬਣਕੇ ਨਹੀ ਆਯੀ
ਕਲ ਰਾਤੀ ਓਹਦਾ ਸੁਪਨੇ ਚ ਆਯੀ ਸੀ
ਤੂ ਮੇਰੀ ਜਾਂ ਬਣਕੇ ਨੀ ਆਯੀ
ਮਿਹਮਾਨ ਬਣਕੇ ਆਯੀ
ਕ੍ਯੂਂਕਿ ਤੈਨੂ ਜਾਂ ਦੀ ਆਦਤ ਏ
ਤੇ ਮੈਨੂ ਭੁਲਾਨ ਦੀ ਆਦਤ ਨਹੀ
ਚਲ ਉਮੀਦ ਆ ਤੈਨੂ ਖੁਸ਼ ਰਖੂਗਾ
ਤੇ ਆਬਾਦ ਰਖੂਗਾ
ਤੂ ਵੀ ਮੈਨੂ ਲਿਖਣਾ ਸਿਖਯਾ
ਤਾਂ ਕਰਕੇ ਔਜਲਾ ਵੀ ਤੈਨੂ ਯਾਦ ਰਖੂਗਾ
ਕ੍ਯੂਂਕਿ ਫੱਕਰਾਂ ਦੇ ਕੋਯੀ ਰਾਹ ਨੀ ਹੁੰਦੇ
ਤੇ ਤੇਰੇ ਵਰਗੇ ਸੱਜਣ ਨਾ ਚੰਦਰਿਏ
ਭੁਲਾ ਨੀ ਹੁੰਦੇ
Đăng nhập hoặc đăng ký để bình luận

ĐỌC TIẾP