ਪੰਜ ਫੁੱਟ ਸਤਿ ਇੰਚ ਕੱਢ ਬਾਲੀਏ
ਨਖਰੇ ਵਾਲੀ ਤਾ ਜਮਾ ਹੜ੍ਹ ਬਾਲੀਏ
ਪੰਜ ਫੁੱਟ ਸਤਿ ਇੰਚ ਕੱਢ ਬਾਲੀਏ
ਨਖਰੇ ਵਾਲੀ ਤਾ ਜਮਾ ਹੱਦ ਬਾਲੀਏ
ਪੰਜ ਫੁੱਟ ਸਤਿ ਇੰਚ ਕੱਢ ਬਾਲੀਏ
ਨਖਰੇ ਵਾਲੀ ਤਾ ਜਮਾ ਹੱਦ ਬਾਲੀਏ
ਕਿੰਨੀਆਂ ਅਪੀਲ ’ਆਂ ਤੈਨੂੰ ਪਿਆਰ ਦੀਆਂ ਕੀਤੀਆਂ
ਸਾਰੀਆਂ ਹੀ ਤੇਰੇ ਵੱਲੋਂ ਰਾਧਾ ਬੱਲੀਏ
ਹੱਜਣ ਮਾਰ ਮਾਰ ਮੁੰਡੇ ਪੁੱਛਦੇ
ਦੱਸੀ ਵੀਰੇ , ਦੱਸੀ ਵੀਰੇ ਕੌਣ ਐ ?
ਰੰਗ ਦੀ brown ਐ ਪਿੱਛੇ ਲਾਇਆ town ਐ
Heart beat ਮੁੰਡਿਆਂ ਦੀ up & down ਐ
ਰੰਗ ਦੀ brown ਐ ਪਿੱਛੇ ਲਾਇਆ town ਐ
Heart beat ਮੁੰਡਿਆਂ ਦੀ up & down ਐ
Color dress ਆਂ ਦੇ ਨੇ ਪਰੇ ਤੋਂ ਪਰੇ
Innocent face ਹਵਾ ਭੋਰਾ ਨਾ ਕਰੇ
Color dress ਆਂ ਦੇ ਨੇ ਪਰੇ ਤੋਂ ਪਰੇ
Innocent face ਹਵਾ ਭੋਰਾ ਨਾ ਕਰੇ
Trend follow ਕਰਦੀ ਐ ਨਵੇਂ ਤੋਂ ਨਵਾਂ
ਪਤਲੀ ਪਤੰਗ ਕੁੜੀ model ਜਮਾ
ਧਰਤੀ ਤੇ ਫਿਰੇ scratch ਮਾਰਦਾ ਓਏ ਵੀਰੇ
ਵੱਡਾ ਸਾਰਾ ਪਿਆ ਹੋਇਆ ਗੋਵਨ ਐ
ਰੁੱਗ ਦੀ brown ਐ ਪਿੱਛ ਲਾਇਆ town ਐ
Heartbeat ਮੁੰਡਿਆਂ ਦੀ up and [Bm]down ਐ
ਰੁੱਗ ਦੀ brown ਐ ਪਿੱਛ ਲਾਇਆ town ਐ
Heartbeat ਮੁੰਡਿਆਂ ਦੀ up and [Bm]down ਐ
ਮਟਕ ਮਟਕ ਪੱਬ ਧਰਦੀ ਆ ਬੋਚ ਕੇ
ਨਵੇਂ ਜੇ ਸ਼ਾਲਰੁ ਸਾਰੇ ਰੱਖ ਬੋਚ ਕੇ
ਮਟਕ ਮਟਕ ਪੱਬ ਧਰਦੀ ਆ ਬੋਚ ਕੇ
ਨਵੇਂ ਜੇ ਸ਼ਾਲਰੁ ਸਾਰੇ ਰੱਖ ਬੋਚ ਕੇ
ਭਰਦੇ ਆਹੋਕੇ young dude ਵੇਖ ਵੇਖ ਕੇ
ਅੱਖਾਂ ਮੁਟਿਆਰ ਦੀਆ ਜਿਵੇ ਦਲ ਲੀਕ
ਕਾਇਆ ਦੇ ਤਾ ਦਿਲ ਦੀ ਰਾਣੀ ਪਤਲੋ
ਕਾਇਆ ਦੇ ਤੂੰ ਸਿਰ ਦਾ crown ਆ
ਰੁੱਗ ਦੀ brown ਐ ਪਿੱਛ ਲਾਇਆ town ਐ
Heartbeat ਮੁੰਡਿਆਂ ਦੀ up and [Bm]down ਐ
ਰੁੱਗ ਦੀ brown ਐ ਪਿੱਛ ਲਾਇਆ town ਐ
Heartbeat ਮੁੰਡਿਆਂ ਦੀ up and [Bm]down ਐ
ਸਾਡੇ ਨਾਲ ਲਾਕੇ ਦੇਖ by god ਨੀ
ਰੱਟਿਆ ਕਰੇਂਗੀ ਬੱਸ ਮੌੜ ਮੌੜ ਨੀ
ਸਾਡੇ ਨਾਲ ਲਾਕੇ ਦੇਖ by god ਨੀ
ਰੱਟਿਆ ਕਰੇਂਗੀ ਬੱਸ ਮੌੜ ਮੌੜ ਨੀ
Happiness ਨਾਲ ਭੁੰਜੇ ਪੈਰ ਨਾਇਯੋ ਲੱਗਣੇ
ਇਲੂ ਇਲੂ ਆਖਿਆ ਕਰਨੇਗੀ ਲਾਰਡ ਨੀ
ਪਾਲਕਾਂ ਤੇ ਰੱਖੇਂਗੀ ਬਿਠਾਕੇ ਬਾਲੀਏ
ਮੁੰਡਾ ਕਾਹਦਾ ਨਿਰਾ Bobby Brown ਐ
ਰੰਗ ਦੀ brown ਐ ਪਿਛੇ ਲਾਇਆ town ਐ
Heart beat ਮੁੰਡਿਆਂ ਦੀ up & down ਐ
ਰੰਗ ਦੀ brown ਐ ਪਿਛੇ ਲਾਇਆ town ਐ
Heart beat ਮੁੰਡਿਆਂ ਦੀ up & down ਐ