295

ਦੱਸ ਪੁੱਤ ਤੇਰਾ head down ਕਾਸਤੋ
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ
ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ
ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ
ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ
ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ
ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ
ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ
ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ
ਐਥੇ ਬਦ੍ਨਾਮੀ high ɾate ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਨਿਤ Contɾoversy Create ਮਿਲੂਗੀ
ਧਰਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ
ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ
ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ
ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ
ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ
ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ
ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ
ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ
ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ
ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ
ਸੱਜਾ ਇੰਨਾ ਨੂ ਵੀ ਛਹੇਤੀ Mate ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ
ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ
ਕੌਣ ਕੁੱਤਾ ਕੋਣ ਡਲਾ ਕਂਝਰ ਏ ਕੌਣ
ਐਥੇ Certificate ਦੇਣ Facebook ਆਂ ਤੇ
Leader Brown ਦੇ ਗਯਾ ਆਟਾ ਇੰਨਾ ਨੂ
ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ
ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ ਏ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ
ਡਿਗਦੇ ਨੂ ਦੇਣ ਲੋਗ ਟਾਲੀ ਰਖਤੇ
ਓ ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ
ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ
ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ
ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ
ਕੌਣ ਕਿੰਨਾ ਰੱਬ ਚ ਯਕੀਨ ਰਖਦਾ
ਲੋਕ ਕਰਦੇ ਏ judge ਓਹਦੇ ਕੱਮ ਕਰਕੇ
ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ
ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ
ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ
ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ
ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ
ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ
ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ
ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
ਤੇ ਸੁਧਾ ਨਾਮ ਰਖਦੇ ਆ ਜਡ੍ਜ ਦਾ ਵਿਚਾਰ
ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ
ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ
24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
ਭਵੇਈਂ ਔਖੀ ਹੋਯੀ ਏ crowed ਤੇਰੇ ਤੇ
ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ
ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ
ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ
ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ
ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ
ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
ਅਔਣ ਵਾਲੀ ਪੀਢੀ educate ਮਿਲੂਗੀ
ਨਿਤ Contɾoversy Create ਮਿਲੂਗੀ
ਧਰ੍ਮਾ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਗਾ ਤਾਂ ਮਿਲੂ 295
ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ
Đăng nhập hoặc đăng ký để bình luận

ĐỌC TIẾP