Yaari

ਸਾਰੇ ਦੇ ਸਾਰੇ ਯਾਰ ਮੇਰੇ No.1

ਕਰਦੇ ਰਿਹਿੰਦੇ ਦਿਨ ਰਾਤ ਮਿਤਰਾਂ ਨਾਲ Fun
ਹਨ ਸਾਰੇ ਦੇ ਸਾਰੇ ਯਾਰ ਮੇਰੇ No.1

ਕਰਦੇ ਰਿਹਿੰਦੇ ਰਾਤ ਦਿਨ ਮਿਤਰਾਂ ਨਾਲ Fun
ਤੂ ਵੀ ਸਾਡੇ ਨਾਲ ਕਰ ਲੇ ਸੀਨ ਨੂ done

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇ ਵਾਰੀ ਹੈ
ਦੁਨਿਯਾ ਮੇਂ ਵਾਰੀ

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇ ਵਾਰੀ ਹੈ
ਦੁਨਿਯਾ ਮੇਂ ਵਾਰੀ

ਜੋ ਤੇਰਾ ਹੈ ਵੋ ਮੇਰਾ ਹੈ
ਜੋ ਮੇਰਾ ਹੈ ਵੋ ਤੇਰਾ ਹੈ
ਲੋਡ ਪੈਣ ਤੇ ਖੜ ਜਾਵੇ
ਓਹੀ ਤਾਂ ਯਾਰ ਬਸ ਮੇਰਾ ਹੈ

ਜੋ ਤੇਰਾ ਹੈ ਵੋ ਮੇਰਾ ਹੈ
ਜੋ ਮੇਰਾ ਹੈ ਵੋ ਤੇਰਾ ਹੈ
ਲੋਡ ਪੈਣ ਤੇ ਖੜ ਜਾਵੇ
ਓਹੀ ਤਾਂ ਯਾਰ ਬਸ ਮੇਰਾ ਹੈ

24 ਘੰਟੇ ਹਾਜ਼ੀਰ ਹੋਂਡਾ
ਦਸਦੇ ਵੀ ਤੂ ਸਾਨੂ ਕੋਈ ਕੱਮ ਆ

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇਂ ਵਾਰੀ ਹੈ
ਦੁਨਿਯਾ ਮੇ ਵਾਰੀ..

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇਂ ਵਾਰੀ ਹੈ
ਦੁਨਿਯਾ ਮੇ ਵਾਰੀ..

ਯਾਰੀ, ਯਾਰੀ, ਯਾਰੀ

ਮੇਰੇ ਯਾਰਾਂ ਦਾ ਦਿਲਦਾਰਾਂ ਦਾ
ਰੱਬਾ ਰਖੀ ਤੂ ਧਯਾਨ
ਯਾਰ ਬੇਲੀ ਮੇਰਾ ਮਿਤਰਾਂ ਪ੍ਯਾਰਾ
ਹੋਵੇਇਂ ਨਾ ਪਰੇਸਾਨ

ਮੇਰੇ ਯਾਰਾਂ ਦਾ ਦਿਲਦਾਰਾਂ ਦਾ
ਰੱਬਾ ਰਖੀ ਤੂ ਧਯਾਨ
ਯਾਰ ਬੇਲੀ ਮੇਰਾ ਮਿਤਰਾਂ ਪ੍ਯਾਰਾ
ਹੋਵੇਇਂ ਨਾ ਪਰੇਸਾਨ

ਯਾਰੀ, ਯਾਰੀ, ਯਾਰੀ

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇ ਵਾਰੀ ਹੈ
ਦੁਨਿਯਾ ਮੇਂ ਵਾਰੀ

ਤੇਰੀ ਮੇਰੀ ਯਾਰੀ ਹੈ
ਯਾਰਾਂ ਦੀ ਯੇ ਯਾਰੀ ਹੈ
ਯਾਰ ਤੋਂ ਦੁਨਿਯਾ ਮੇ ਵਾਰੀ ਹੈ

ਯੇ No.1 ਯਾਰੀ
Đăng nhập hoặc đăng ký để bình luận

ĐỌC TIẾP