ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਜੇ ਨੀ ਨਿਭਦੀ ਤੇਰੇ ਤੋਂ
ਜੇ ਨੀ ਨਿਭਦੀ ਤੇਰੇ ਤੋਂ
ਤਾ ਲਾਰੇ ਵੀ ਨਾ ਲਾ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਹਾਲੇ ਤਾ ਸ਼ੁਰੂਵਾਤਾਂ ਹੋਇਆਂ ਇਸ਼ਕ ਦੀਆਂ
ਜਾਂਦੀਆਂ ਤੇਰੇ ਹੱਥੋਂ ਦੋਰਾਨ ਖਿਸ਼ਕ ਦੀਆਂ
ਹਾਲੇ ਤਾ ਸ਼ੁਰੂਵਾਤਾਂ ਹੋਇਆਂ ਇਸ਼ਕ ਦੀਆਂ
ਜਾਂਦੀਆਂ ਤੇਰੇ ਹੱਥੋਂ ਦੋਰਾਨ ਖਿਸ਼ਕ ਦੀਆਂ
ਹੱਥ ਨੀ ਆਉਣਾ ਵੇਲਾ
ਹੋ ਗਿਆ ਜਦੋਂ ਕੁਵੇਲਾ
ਭੁਲ ਜਾਵੇਂਗਾ ਰਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਤੇਰੇ ਪੇ ਮੈਨੇ ਬਹੁਤ ਜ਼ਯਾਦਾ ਵਿਸ਼ਵਾਸ ਕਰਾ
ਹਰ ਪਲ ਤੇਰਾ ਥਾ ਮੈਂ ਤੂਨੇ ਕੁਛ ਖਾਸ ਕਰਾ
ਕੀ ਹੋ ਕੇ ਤੁਝਸੇ ਦੂਰ ਰਿਹਤਾ ਮਜਬੂਰ ਮੈਂ
ਸਭ ਕੁਛ ਭੂਲ ਕੇ ਖੋਯਾ ਤੇਰੇ ਇਸ਼ਕ ਕੇ ਫਿਤੂਰ ਮੈ
ਤੂ ਅਭ ਕਿਸੀ ਔਰ ਕੀ ਹੈ ਤੇਰਾ ਉਸਪੇ ਪੂਰਾ ਹਕ ਹੈ
ਤੂ ਅਭ ਮੇਰੇ ਸਾਥ ਨਹੀਂ ਵੋ ਤੇਰੇ bad luck ਹੈ
ਕਰਲੇ ਕੁਛ ਭੀ ਤੂ ਪਰ ਏਕ ਨਾ ਏਕ ਦਿਨ
ਹਰ ਕਿਸੀ ਕੋ ਮਿਲਤਾ ਸਬਕ ਹੈ
ਕਰਾ ਥਾ ਵਾਦਾ ਜੋ ਤੋੜਾ ਇਕ ਪਲ ਮੈ
ਮੈਂ ਨਾ ਘੂਸੂ ਅਬ ਇਸ ਪ੍ਯਾਰ ਕੇ ਦਲਦਲ ਮੈ
ਜਾਂ ਗਿਆ ਤੇਰੇ ਪ੍ਯਾਰ ਕਾ ਸਚ ਮੈਂ
ਬਹੁਤ ਕੁਛ ਸਿੱਖਾਂ ਹਾਲਾਤੋ ਸੇ ਅੱਜਕਲ ਮੈਂ
ਰੋ ਰੋ ਕੇ ਦਿਨ ਕਟਾਂ ਮੈਂ
ਯਾਰਾ ਮਰ ਮਰ ਕੇ
ਮਸਾ ਮਸਾ ਮੈਂ ਪਾਯਾ ਤੈਨੂੰ
ਦੁਨੀਆਂ ਨਾਲ ਲੜ ਕੇ
ਰੋ ਰੋ ਕੇ ਦਿਨ ਕਟਾਂ ਮੈਂ
ਯਾਰਾ ਮਰ ਮਰ ਕੇ
ਮਸਾ ਮਸਾ ਮੈਂ ਪਾਯਾ ਤੈਨੂੰ
ਦੁਨੀਆਂ ਨਾਲ ਲੜ ਕ
ਨੈਣ ਮੇਰੇ ਹਰ ਵੇਲੇ
ਤਕਦੇ ਨੇ ਤੇਰੇ ਰਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ
ਯਾਰੀ ਲਾ ਕੇ ਯਾਰਾ
ਵੇ ਹੋ ਨਾ ਬੇਪਰਵਾਹ