War

ਓ ਬੇਪ ਦੀਆਂ ਹੁੱਡੀਆਂ ਗੁਚੀ ਦੇ trouser
ਤੱਤਿਆਂ ਨੂੰ ਠਾਰਦੇ ਆ ਡੱਬੀ ਟੰਗੇ ਮਾਊਜ਼ਰ
ਪਿੰਡ ਬਰੈਂਪਟਨ ਬੰਦਾ Ap-ਢਿੱਲੋਂ ਮੇਨ
ਕੰਡਾ ਵੱਡੇ ਵੱਡੇ ਵੇਲਿਆਂ ਦਾ ਕੱਢ ਦਿੰਨੇ ਆ

Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ

ਗੂਡੇਨ houdini ਵਾਂਗੂ ਦਈਏ ਚੱਕਮੇ
ਮੌਤ ਸਾਥੋਂ ਲੰਘਦੀ ਆ ਕੋਹਾਂ ਦੂਰ ਦੀ
ਯਾਰਾਂ ਵੱਲ ਵੇਖ ਜੇ ਕੋਈ ਅੱਖ ਕੱਢ ਕੇ
magnum ਓਦੇ ਵੱਲ ਰਹਿੰਦੀ ਘੂਰਦੀ
ਏਨੇ ਕਾਇਮ ਜੇ ਸੁਬਹ ਸਾਡੇ dangerous ਰਾਹ
ਦਿਲ ਮੰਨੇ ਨਾ ਤਾਂ ਪੇਸ਼ੀ ਕਰ ਰੱਦ ਦਿੰਦੇ ਆਂ

Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ

ਓ ਦੇਖ ਸ਼ਿੰਦਾ ਕਾਹਲੋਂ ਨਾਮ hummer ਆਂ ਤੇ ਮੇਢੇਆ
ਨਹੀਓ ਦੱਬਦੇ ਗ੍ਰਾਰੀਬਾਜ਼ ਯਾਰ ਬੰਦੇ ਆ
ਦੇਸੀ ਲੁਕ ਦੇਖ ਅਨਪੜ੍ਹ ਨਾ ਤੂੰ ਜਾਣ ਲੀ
ਜੱਦੀ ਸਰਦਾਰ ਮੈਂ ਪਹਾੜੀ ਪੜੀਆਂ

ਨਾ ਬਾਪੂ ਕਰਦਾ ਬ੍ਲੈਕ ਨਹੀਂ ਖਿੱਚੀ ਦੀ ਕਰੈਕ
ਜੜ੍ਹ ਅਕਲ ਦੇ ਅੰਨੀਆਂ ਦੀ ਵੱਢ ਦਿੰਦੇ ਆ

Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ

ਗੋਰ ਕਰ ਬੋਲ ਆਂ ਉੱਤੇ ਫੇਰ ਰੱਖੀਏ
ਅਸੂਲ ਰੱਖੇ ਜ਼ਿੰਦਗੀ ਦੜੇ ਦੋ ਬੱਲੀਏ
ਨਾ ਨਾਰ ਮੂਹਰੇ ਬਹਿਕੇ ਹਾਂ ਜੀ ਹਾਂ ਜੀ
ਕਰਿ ਨਾ
ਤੇ ਯਾਰਾਂ ਅੱਗੇ ਨਿੱਕਲੇ ਨਾ ਨੋ ਬੱਲੀਏ

ਯਾਰੀਆਂ ਚ ਢੀਠ ਕਰਿ ਦਾ ਨੀ ਚੀਟ
ਦਿਲ ਮੰਗੇ ਵੇਖੀ ਜਾਨ ਤੌ ਵੀ ਵੱਧ ਦਿੰਦੇ ਆ

Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ ਭੁੱਲ ਜਾਂਦੇ ਹੁੰਦੇ
ਬੰਦੇ ਪੋਣਾ ਪੋਣਾ ਧਰਤੀ ਚ ਗੱਡ ਦਿੰਨੇ ਆਂ
Assualt ਆਂ ਦੇ ਰਾਊਂਡ ਵੈਰੀ
Log in or signup to leave a comment

NEXT ARTICLE