Wait & Watch

Yeah, Yeah Prem Dhillon
Desi Crew, Desi Crew
Desi Crew, Desi Crew
ਹੋ ਧੜੇਬਾਜ਼ੀ ਹੁੰਦੀ ਫਿਰਦੀ ਆ ਬੱਲੀਏ
ਲੈ ਨੂ ਆ ਫਿਰਦੇ ਆ ਵੈਰ ਕਾਲੇ ਆ
ਢਿੱਡੀਆਂ ਨੂੰ ਹੋਆ ਆ ਝੁਕਮ ਫਿਰਦਾ
ਭੁੱਲ ਗਏ ਸਾਲੇ ਸਦਾ ਹੱਥੀ ਪੱਲੇ ਆ
ਹੋ ਗੋਲੀ ਨੀ ਪੁਛਣਾ ਆ ਰਾਹ ਕਿਸਨੂੰ
ਗੋਲਿ ਨੀ ਪੁਛਨਾ ਆ ਰਾਹ ਕਿਸਨੂੰ
ਨਿੱਕਲ ਪਿਸਤੌਲ ਖੌਰੇ ਕਿਹਨੁ ਜਾਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ
ਵੇਖ ਜਾਊਗੀ ਨੀ ਕੁੜੇ ਵੇਖੀ ਜਾਊਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ

ਹੋ ਪੁਛਕੇ ਚਲੌਂਦੇ ਤਾੰ ਵੀ ਮਿਸ ਮਾਰਦੇ
ਸਾਨੁ ਰਬ ਵਲੋਂ ਖੁੱਲੀ ਆਗਿਆ ਕੁੜੇ
ਹੋ ਕਿੱਸੇ ਦੀ ਆ ਵੈਰ ਜਾਨ ਸਿਰ ਲਾਵੇਂ ਨੀ
ਸਾਲੇ ਚਿਤਰਨ ਚ ਲਭਨ ਕਮਿਸ਼ਨ ਕੁਦੇ
ਹੋ ਕਿੱਸੇ ਦੀ ਆ ਵੈਰ ਜਾਨ ਸਿਰ ਲਾਵੇਂ ਨੀ
ਸਾਲੇ ਚਿਤਰਨ ਚ ਲਭਨ ਕਮਿਸ਼ਨ ਕੁਦੇ
ਹੋ ਕਿਥੇ ਅੱਗ ਮਰਨਾ ਤੇ ਕਿਹਨੇ ਮਾਰਨਾ
ਕਿਥੇ ਅੱਗ ਮਰਨਾ ਤੇ ਕਿਹਨੇ ਮਾਰਨਾ
ਯਮਰਾਜ ਵਾਲੋਂ ਕਿਟੀ ਕੁੜੇ ਰੇਕੀ ਜਾਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ
ਵੇਖ ਜਾਊਗੀ ਨੀ ਕੁੜੇ ਵੇਖੀ ਜਾਊਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ

ਹੋ ਆਲੇ ਪੱਲੇ ਕਖ ਨਾਹੀਓ ਗਲਾਂ ਜੋਗੇ ਆ
ਬਾਸ ਫੋਕੀਆਂ ਹੀ ਛੰਦਨ ਕਦੂਸਨ ਬੱਲੀਏ
ਗਾਡੀ ਗਾਡੀ ਲਗਿ ਦੇਖਿ ਕਿਵਣ ਨਖਦੇ
ਵੇਖੀ ਤੂ ਚਕਈਆਂ ਜੱਦੋਂ ਪੂਸ਼ਨ ਬੱਲੀਏ
ਗਾਡੀ ਗਾਡੀ ਲਗਿ ਦੇਖਿ ਕਿਵਣ ਨਖਦੇ
ਵੇਖੀ ਤੂ ਚਕਈਆਂ ਜੱਦੋਂ ਪੂਸ਼ਨ ਬੱਲੀਏ
ਓਹ ਏਹਦਾ ਫੈਸਲਾਨ ਤਨ ਹੁੰਨ ਸਮਾ ਕਰੁਗਾ
ਏਹਦਾ ਫੈਸਲਾਨ ਤਨ ਹੁੰਨ ਸਮਾ ਕਰੁਗਾ
ਕਿਹਦਾ ਔਨਾ ਆ ਬਰੇਦਾ ਕਿਹਦੀ ਪੇਸ਼ੀ ਆਉਗੀ
ਹੋ ਵੇਖੀ ਜਾਉਗੀ ਨੀ ਕੁੜੇ ਵੇਖੀ ਜਾਉਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ
ਵੇਖ ਜਾਊਗੀ ਨੀ ਕੁੜੇ ਵੇਖੀ ਜਾਊਗੀ
ਫਿਰੇ ਮੌਤ ਨਚਦੀਐ ਕਿਹਨੁ ਆਉਗੀ
Đăng nhập hoặc đăng ký để bình luận

ĐỌC TIẾP