Snappy
ਹੋ ਜੱਟ ਕਦੇ ਮਾਰੇ ਨਾ ਝਰੀਟਾ ਬਲੀਏ
ਰਖ ਦਿੰਦਾ ਤੋਡ਼ ਕੇ ਉੱਤੇ ਤੋ ਥੱਲੇ ਨੀ
ਗਿੱਦੜ ਗ੍ਰੂਪ ਜੋ ਬਣਾਈ ਫਿਰਦੇ
ਖਹਿਣ ਆਕੇ ਕੀਤੇ ਜੇ ਕੱਲੇ ਨਾ ਕੱਲੇ ਨੀ
ਹੋ ਜੱਟ ਕਦੇ ਮਾਰੇ ਨਾ ਝਰੀਟਾ ਬਲੀਏ
ਰਖ ਦਿੰਦਾ ਤੋਡ਼ ਕੇ ਉੱਤੇ ਤੋ ਥੱਲੇ ਨੀ
ਗਿੱਦੜ ਗ੍ਰੂਪ ਜੋ ਬਣਾਈ ਫਿਰਦੇ
ਖਹਿਣ ਆਕੇ ਕੀਤੇ ਜੇ ਕੱਲੇ ਨਾ ਕੱਲੇ ਨੀ
ਮੈਨੂੰ ਪਤਾ ਕਿਹੜੇ ਕਿਹੜੇ ਤੈਨੂੰ ਛੇੜਦੇ
ਮੱਥਾ ਅੱਗ ਦੀਆਂ ਲਾਟਾਂ ਨਾਲ ਭੇਦੜੇ
ਚੰਗੀ ਤਰਹ ਜਾਣਦੇ ਨੀ ਮੇਰੇ ਬਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਹੋ ਲਾਕੇ ਮੱਥਾ ਸਾਡੇ ਨਾਲ ਜਿੰਨਾ ਰੰਜੀਸ਼ਾ ਨੇ ਖੱਟੀਯਾ
ਫਿਰਦੇ ਕਰੌਂਦੇ ਓ ਸਵੇਰੇ ਸ਼ਾਮ ਪੱਟੀਆਂ
ਹੋ ਲਾਕੇ ਮੱਥਾ ਸਾਡੇ ਨਾਲ ਜਿੰਨਾ ਰੰਜੀਸ਼ਾ ਨੇ ਖੱਟੀਯਾ
ਫਿਰਦੇ ਕਰੌਂਦੇ ਓ ਸਵੇਰੇ ਸ਼ਾਮ ਪੱਟੀਆਂ
ਹੋ ਦੇਖੀ ਹੋਣੇ ਨੁਕਸਾਨ ਬਿੱਲੋ ਭਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਹੋ Rav Hanjra ਤੈਨੂ ਸਾਚੋ ਸਚ ਦੱਸਦਾ
ਤੇਰਾ ਮੇਰਾ ਪ੍ਯਾਰ ਬਿੱਲੋ ਕਈਆਂ ਦੇ ਨਾ ਪਚਦਾ
ਰੰਬੇ ਆਲਾ ਸਾਬ ਤੈਨੂ ਸਾਚੋ ਸਚ ਦੱਸਦਾ
ਤੇਰਾ ਮੇਰਾ ਪ੍ਯਾਰ ਬਿੱਲੋ ਕਈਆਂ ਦੇ ਨਾ ਪਚਦਾ
ਹੋ Gippy Grewal ਫੋਕੀਆਂ ਨਾ ਮਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
ਇਕ ਦਿਨ ਚ ਸੁਧਾਰ ਦੌਗਾ ਸਾਰੇ
ਗਬਰੂ ਜੇ ਵਿਗੜ ਗਿਆ
Snappy
ਗਬਰੂ ਜੇ ਵਿਗੜ ਗਿਆ