Vibe

ਓ ਸੋਹਣਾ ਤੇ ਸੁਣਖਾ ਬਡਾ ਯਾਰਾਂ ਦੇ ਨੇਡੇ
ਜੱਟ ਓਹ੍ਨਾ ਦਾ ਪਰਹੁਣਾ ਮੇਤੋ ਸਰਦੇ ਨੇ ਜਿਹਦੇ
ਕੰਨ ਕੋਲ ਸੂਨੇਓ ਪੌ ਹੋਲ ਸੂਨੇਓ
ਮਿੱਟਣ ਦੀ ਗਲ ਗੌਰ ਸੂਨੇਓ
ਨੇਚਰ ਗੁਡ ਈ ਮੁੰਡਾ ਕਰਦਾ ਬਿਲਾਂਗ
ਜਿਥੇ ਦੋ ਘੈਂਟ ਓ ਹੁਡ ਈ

ਯਾਦ ਰਾਖੀ ਨਖਰੋ ਔਕਤ
ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ

ਓ ਜੇਓ ਪੂਰੀ ਰੀਜ ਨਾਲ ਕੱਲਾ ਕੱਲਾ ਪਾਲ
ਲੁੱਟ ਲੋ ਨਜ਼ਰੇ ਦੇਖੀ ਕਿੰਨੇ ਕੱਲ ਈ
ਇੱਕ ਸੋਚਣੇ ਦੀ ਗੱਲ ਜਿਡਾ ਲਭੇਯਾ ਨੀ ਹੱਲ
ਦੱਮ ਸੀਗਾ ਵਿਚ ਸਿਯਾਨੇ ਦੀ ਗੱਲ

ਕਾਹਦਾ ਰੋਣਾ ਜਿਹਦਾ ਹੋਣਾ
ਟਾਲਣਾ ਨਾਹੀਓ ਹੋਣਾ ਹੀ ਹੋਣਾ
ਮਨੀ ਰਿਹੰਦਾ ਈ ਆਜ਼ਾਦ ਨਖਰੋ

ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ

ਰਾਗਦੇ ਨੇ ਬੇਡ ਅੱਡੇ ਜਿਹਦੇ ਛਡੇ
Sign ਕਰਦੇ ਅਲਗ ਕੋਕੇ ਮਿੱਤਰਾਂ ਦੇ ਜੇਡੇ
ਬੰਦੇ ਝੋਟੇ ਪੇਗ ਮਾਟ ਚੱਲੇ ਦੇ ਰਿਹਣੇ
ਬੰਗ ਸੋਟੇ ਦੁਨਿਯਾ ਕਿ ਕਰੂ ਯਾਦ ਨਖਰੋ

ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਪੁਰ ਦੇ ਆ ਚਵਾ ਨੂ ਹੰਕਾਰੇ ਕਹੇਓ ਨਾ
ਲੇਖਾ ਨੂ ਦੇਖਾਯਾ ਜੋ ਤਰੇ ਕਿਹੋ ਨਾ
ਤਕਦੇ ਸ੍ਰੀਰਾਂ ਦੇ ਰੰਗ ਦੇ brown ਨੀ
ਇੱਕ ਦੋ ਸੇਟ ਰਿਹਿੰਦੇ ਸਾਰੇ ਕਿਹੋ ਨਾ

ਰਿਹਣੇ ਬਸੇ ਯਾਰ ਹੱਸ ਦੇ
ਕਿਹਣ ਕੂਡਿਆ ਏ ਹੇ ਨੀ ਫੱਸ ਦੇ
ਓ ਸਾਰੇ ਬੰਦੇ ਸਾਧ ਨਖਰੋ
ਮਿਤਰਾਂ ਦੇ

ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ Vibe [Am]ਅਲਗ ਈ
Life Thug ਈ
ਤਹਿ ਹੀ ਕੁੱਟ ਦੇ ਸਵਾਦ ਨਖਰੋ
ਮਿਤਰਾਂ ਦੇ ਤੋਲੇ ਦੀ
Log in or signup to leave a comment

NEXT ARTICLE