Veera

ਵੀਰਾ ਕੱਲੇਆ ਕ੍ਯੂਂ ਆਯਾ ਵੇ ਤੂ ਅੱਜ ਦੀ ਘੜੀ
ਨਾਲ ਭਾਭੀ ਨੂ ਨਾ ਲਿਆਯਾ ਵੇ ਤੂ ਅੱਜ ਦੀ ਘੜੀ
ਵੀਰਾ ਕੱਲੇਆ ਕ੍ਯੂਂ ਆਯਾ ਵੇ ਤੂ ਅੱਜ ਦੀ ਘੜੀ
ਨਾਲ ਭਾਭੀ ਨੂ ਨਾ ਲਿਆਯਾ ਵੇ ਤੂ ਅੱਜ ਦੀ ਘੜੀ
ਕੰਨ ਫੜ ਕੇ ਕਿਹਨੀ sorry ਮੈਂ
Makeup ਵਿਚ ਲਗੇਯਾ time ਬੜਾ
ਥੋੜੀ ਵੀ ਨੀ ਕਰਦਾ help ਮੇਰੀ
ਜੋ ਬਣਿਆ ਕੁੜਮ ਨਾਲ ਖੜ੍ਹਾ
ਅੱਜ bangle ਨੂ ਛਣਕਾਂ ਕੇ ਮੈਂ
ਔਰ ਉੱਚੀਆਂ ਅੜੀਆਂ ਪਾ ਕੇ ਵੇ
ਮੈਂ ਸਾਰੇ guest ਨਚੌਣੇ
ਦਿਨ ਸ਼ਗਨਾ ਦੇ
ਬਾਰ ਬਾਰ ਨਈ ਔਣੇ
ਦਿਨ ਸ਼ਗਨਾ ਦੇ
ਬਾਰ ਬਾਰ ਨਈ ਔਣੇ
ਦਿਨ ਸ਼ਗਨਾ ਦੇ…

ਵੀਰਾ ਕੱਲਾ ਕ੍ਯੂਂ ਆਯਾ
ਨਾਲ ਭਾਭੀ ਨੂ ਨਾ ਲਯਾਯਾ

Sumit Sethi in the club, everybody bounce
Jasmine Sandlas everybody hit the crowd
ਰੁਕਣਾ ਨੀ ਦਿਖਾਣੀ ਅੱਜ ਪੂਰੀ ਤੇਜ਼ੀ
ਨੱਚਦੀ ਐ ਸੋਣੀ ਲੱਗਦੀ ਭਾਭੀ ਮੇਜ਼ੀ
ਗੱਲ ਸੁਨ ਵੀਰੇ ਚੱਲ ਲੱਕ ਨੂੰ ਹਿੱਲਾ ਲੇ
ਗੱਲ ਸੁਨ ਵੀਰੇ ਅੱਜ ਹੋ ਹੱਲ ਬਾਹਲੇ
ਗੱਲ ਸੁਨ ਵੀਰੇ ਪਰਜਾਈਆਂ ਨਚਾ ਲੇ
ਗੱਲ ਸੁਨ ਵੀਰੇ ਅੱਜ ਪੈਗ ਤੂੰ ਬਣਾ ਲੇ

ਬੱਲੇ ਬਈ ਹੁਣ ਜਾਗੋ ਆਯੀ ਆ
ਸ਼ਾਵਾ ਬਈ ਹੁਣ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਸ਼ਾਵਾ ਬਈ ਹੁਣ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਸ਼ਾਵਾ ਬਈ ਹੁਣ ਜਾਗੋ ਆਯੀ ਆ
ਬੱਲੇ ਬਈ ਹੁਣ ਜਾਗੋ ਆਯੀ ਆ
ਸ਼ਾਵਾ ਬਈ ਹੁਣ ਜਾਗੋ ਆਯੀ ਆ
ਤੁਸੀ DJ on [C7]ਕਰਾ ਲੋ ਆਜੋ ਅੱਜ ਦੀ ਘੜੀ
ਮੈਂ ਕਿਹਾ ਰੌਲਾ ਰੱਪਾ ਪਾ ਲੋ ਆਜੋ ਅੱਜ ਦੀ ਘੜੀ
ਐਥੇ ਔਣੇ ਬਹੁਤ ਨਜ਼ਾਰੇ ਆਜੋ ਅੱਜ ਦੀ ਘੜੀ
ਬਾਹਾਂ ਫੜ ਕੇ ਨਚਾ ਲੋ ਆਜੋ ਅੱਜ ਦੀ ਘੜੀ
ਦੋ ਪੀ ਕੇ liquor ਫਾੜ speaker
ਠੂਮਕੇ ਉਪਰ ਵੱਜੇ woofer , ਦੇਸੀ ਗਾਨੇ ਗੌਣੇ
ਦਿਨ ਸ਼ਗਨਾ ਦੇ

ਵੀਰਾ ਕੱਲਾ ਕ੍ਯੂਂ ਆਯਾ
ਨਾਲ ਭਾਭੀ ਨੂ ਨਾ ਲਯਾਯਾ

ਕੱਠੇ ਹੋਕੇ ਚਾਚੀਆਂ ਤਾਈਆਂ
ਜਾਗੋ ਵਿਚ ਰੌਣਕਾ ਲਾਈਆਂ
ਕੁੜੀਆਂ ਲੇਹੰਗੇ ਪਾਕੇ ਆਈਆਂ
ਸੱਜ ਕੇ ਭਾਬੋ ਹੈ ਖੜ੍ਹੀ
ਕੱਠੇ ਹੋਕੇ ਚਾਚੀਆਂ ਤਾਈਆਂ
ਜਾਗੋ ਵਿਚ ਰੌਣਕਾ ਲਾਈਆਂ
ਕੁੜੀਆਂ ਲੇਹੰਗੇ ਪਾਕੇ ਆਈਆਂ
ਸੱਜ ਕੇ ਭਾਬੋ ਹੈ ਖੜ੍ਹੀ
ਵੀਰਾ ਕੱਲੇਆ ਕ੍ਯੂਂ ਆਯਾ ਵੇ ਤੂ ਅੱਜ ਦੀ ਘੜੀ
ਨਾਲ ਭਾਭੀ ਨੂ ਨਾ ਲਿਆਯਾ ਵੇ ਤੂ ਅੱਜ ਦੀ ਘੜੀ
ਵੀਰਾ ਕੱਲੇਆ ਕ੍ਯੂਂ ਆਯਾ ਵੇ ਤੂ ਅੱਜ ਦੀ ਘੜੀ
ਨਾਲ ਭਾਭੀ ਨੂ ਨਾ ਲਿਆਯਾ ਵੇ ਤੂ ਅੱਜ ਦੀ ਘੜੀ
Đăng nhập hoặc đăng ký để bình luận