Yeah Proof!
ਓ ਪਿਹਲਾ ਰੱਬ ਬਣਾਕੇ ਤੂ ਸਾਡੀ ਕੀਤੀ ਪੂਜਾ
Empty ਜੇਬ ਕਰਾ ਕੇ ਫੇਰ ਤੂ ਲਭ ਆ ਦੂਜਾ
ਓ ਤੇਰਾ ਵੀਰਵਾਰ ਤੇ Monday ਦਾ
ਇਕ fast ਤੇਰਾ Sunday ਦਾ
ਹੁੰਨ ਹੋਰ ਕਿਸੇ ਲ ਰਖਦੀ ਏ
ਲਾ ਮੇਰੇ ਨਾਲ ਸ਼ਰਤ ਕੁੜੇ
ਹੋ ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਓਹਨੂ ਹੀ ਗਯੀ ਵਰਤ ਕੁੜੇ
ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਨੀ ਓਹਨੂ ਹੀ ਗਯੀ ਵਰਤ ਕੁੜੇ
ਓ ਤੇਰੇ ਪਿਛਹੇ ਮਿਹੰਗੀ ਪਈ ਗਯੀ ਗੇੜੀ ਮਾਰੀ
ਓ ਤੇਰੇ ਉਥੇ ਮਰੇਯਾ ਨੀ ਮੱਤ ਮੇਰੀ ਮਾਰੀ
ਮੈਂ ਕਿੱਤਾ ਤੈਨੂ choose ਕੁੜੇ ਤੂ ਕਰ ਗਯੀ ਮੈਨੂ use ਕੁੜੇ
ਤੈਨੂ ਮਤਲਬ ਦੇ ਨਾਲ ਮਤਲਬ ਸੀ ਏਹਦਾ ਇਹੀ ਅਰ੍ਥ ਕੁੜੇ
ਹੋ ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਓਹਨੂ ਹੀ ਗਯੀ ਵਰਤ ਕੁੜੇ
ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਨੀ ਓਹਨੂ ਹੀ ਗਯੀ ਵਰਤ ਕੁੜੇ
ਓ ਜੱਟ ਦੇ ਮਤੇ ਲਗੀ ਕੁਡੀਏ ਝੂਟ ਦਾ ਸਿਹਰਾ
ਓ ਦਿਲ ਜਿਹਾ ਕਰਦਾ ਫੂਕ ਦਾ ਮਨੀ ਬਿਜ਼ੀ ਤੇਰਾ
ਨਾ ਫਾਇਦਾ ਮੇਰੇ ਬੋਲੇ ਦਾ ਨਾ ਫਾਇਦਾ ਕਿੱਟੀ ਓਹਲੇ ਦਾ
ਨੀ ਤੂ ਫਾਇਦੇ ਵਿਚ ਵੀ ਫਾਇਦਾ ਲਭ ਗਯੀ
ਛੱਡ ਦਾ ਮੈਨੂ ਫਰ੍ਕ ਕੁੜੇ
ਹੋ ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਓਹਨੂ ਹੀ ਗਯੀ ਵਰਤ ਕੁੜੇ
ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਨੀ ਓਹਨੂ ਹੀ ਗਯੀ ਵਰਤ ਕੁੜੇ
ਓ ਗੱਲ ਸੁਣ ਪੂਜਾ ਲਭ ਲੇ ਆ ਦੂਜਾ ਬਡੀ ਕਰਾਈ ਸਾਥੋਂ ਪੂਜਾ
ਘੋਡੀ ਜਿੰਨਾ ਖਰ੍ਚਾ ਤੇਰਾ ਸੁਣ ਕੇ ਜਾਣਾ ਹਿੱਲ ਕੁਡੇ
ਕਦੇ ਡੈਲ੍ਲੂਸਿਯੀ ਕਦੇ 17 ਰੀਜ ਨਾ ਲਾਯੀ ਸੀਲ ਕੁਡੇ
ਹੋਟੇਲ ਆਂ ਦਾ ਚਾਲ ਛਡ ਰਿਹਦਾ ਪਂਪ ਦਾ ਇਕ ਲਖ ਬਿੱਲ ਕੁਡੇ
ਕਟੇਯਾ ਗਯਾ ਪਤੰਗ ਯਾਰ ਦਾ ਦਿੱਤੀ ਗਾਯੀ ਸੀ ਢੀਲ ਕੁਡੇ
ਚੱਕ ਆਇਬ੍ਰੋ ਗੱਲਾਂ ਕਰਦੀ ਸੀ ਜੱਟ ਕੋਕੇ ਦੇਖੀ ਛਡ ਡੁੰਗਾ
ਜਿਹੜੀ ਬਾੰਜੂ ਦਿਲ ਦੀ ਰਾਣੀ ਨੀ ਪੈਰ ਸੋਨੇ ਵਿਚ ਮਡ ਡੁੰਗਾ
ਹੁੰਨ ਚੱਕ ਦੀ ਮੋਟੇ ਮੋਟੇ ਸੀ ਚਲਦੀ ਪਿਹਲਾ ਵਾਇਨ ਕੁਡੇ
ਫ੍ਰੇਂਡ ਤੇਰੀ ਦੇਣ ਨੂ ਫਿਰਦੀ ਆ ਦੇਣ ਨੂ ਫਿਰਦੀ ਲਾਇਨ ਕੁਡੇ
ਉਸੂਲਾ ਦਾ ਜੱਟ ਪਕਾ ਆ ਨਈ ਕਰਨਾ ਬਿਡਾ ਗਰ੍ਕ ਕੁਡੇ
ਹੋ ਮੇਰੀ ਜ਼ਿੰਦਗੀ ਨਾਲ ਕੁਡੇ ਤੂ ਚੰਗਾ ਖੇਲੀ
ਹੋ ਰਿਹੰਦੀ ਖੂੰਡੀ ਚੁਗ੍ਲੀ ਕਰ ਗਯੀ ਤੇਰੀ ਸਹੇਲੀ
ਹੋ ਤੇਰੀ ਅੱਕਡ਼ ਤੇਰੇ ਬੱਲੇ ਨੀ
ਹੋ ਯਾਰ ਵੀ ਤੂਰੀਏ ਚੱਲੇ ਨੀ
ਹੋ ਤੇਰਾ ਯੇ ਔਜਲਾ ਓਹ੍ਨਾ ਚੋ ਨੀ ਪਯੂ ਜਿਹਦੇ ਠਰਕ ਕੁਡੇ
ਹੋ ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਓਹਨੂ ਹੀ ਗਯੀ ਵਰਤ ਕੁੜੇ
ਜਿਹਦੇ ਲਯੀ ਕਦੇ ਵਰਤ ਸੀ ਰਖਦੀ
ਨੀ ਓਹਨੂ ਹੀ ਗਯੀ ਵਰਤ ਕੁੜੇ