ਚਕਵੀ ਜੀ ਕੁੜੀ ਲਗੇ ਬਾਲੀ ਹੀ smart ਬਈ
ਅੜਬ ਜੇ ਜੱਟ ਨਾਲ ਓਹਦੀ ਗਲ ਬਾਤ ਬਈ
ਚਕਵੀ ਜੀ ਕੁੜੀ ਲਗੇ ਬਾਲੀ ਹੀ smart ਬਈ
ਅੜਬ ਜੇ ਜੱਟ ਨਾਲ ਓਹਦੀ ਗਲ ਬਾਤ ਬਈ
ਬਡਾ ਗਬਰੂ ਨੂ ਚਾਹਵੇ ਨਾਲੇ ਜਯੋਤੀਸਿਆ ਤੇ ਜਾਵੇ
ਗਬਰੂ ਨੂ ਚਾਹਵੇ ਨਾਲੇ ਜਯੋਤੀ ਸਿਆ ਤੇ ਜਾਵੇ
ਓਹਨੂ ਪੋਣ ਦਿਆ ਜੁਗਤਾਂ ਬਨੌਂਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਪੰਡਿਤਾਂ ਤੇ ਕੁੰਡਲੀ ਰਲੋਦੀ ਫਿਰਦੀ
ਓ ਤਾਂ ਉਤ ਕੇ ਸਵੇਰੇ ਜਾਂਦੀ ਮੰਦਿਰੇ
ਯਾਰ 12 ਬੱਜੇ ਉੱਠਦਾ ਦੋਪਿਹਰ ਨੂ
ਪਿੱਛਹੇ ਲੱਗਾ ਹੁੰਦਾ ਗੱਡੀਆਂ ਦਾ ਕਾਫਿਲਾ
ਪੌਂਡਾ ਪਧਤੂ ਏ ਲਗੇ ਵਾਲੇ ਸ਼ਹੇੜ ਨੂ
ਜੀਨੁ ਲਾਲ ਬੱਤੀ ਵੇਲ ਰੇਂਦੇ ਲਬ ਦੇ
ਜੀਨੁ ਲਾਲ ਬੱਤੀ ਵੇਲ ਰੇਂਦੇ ਲਬ ਦੇ
ਲਾਲ ਚੁੰਨੀਆ ਤੂ ਓਹਦੇ ਲੀ ਰਗੋਂਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਪੰਡਿਤਾਂ ਤੇ ਕੁੰਡਲੀ ਰਲੋਦੀ ਫਿਰਦੀ
ਨਿਤ ਪੁਠੀਆ ਸ੍ਚੇਮਾਂ ਰਹੇ ਗਡ ਦਾ
ਅੱਖ ਖਡ਼ੀ ਰਿਹੰਦੀ ਸਡਾ ਦਿਲਦਾਰ ਦੀ
ਰਖੇ ਨਾਰ ਤੋਂ ਪ੍ਯਾਰੀ 12 ਬੋਰ ਨੂ
ਜਿਹਦੀ ਵੱਡੇ ਵੱਡੇ ਕੱਮ ਆ ਸੰਵਾਰ ਦੀ
ਚੋਰੀ ਮਾਪੇਆ ਤੋਂ ਦੀਵੇ ਰਹੇ ਬਲਦੀ
ਚੋਰੀ ਮਾਪੇਆ ਤੋਂ ਦੀਵੇ ਰਹੇ ਬਲਦੀ
ਨਿਤ ਔਦੀਆ ਹੀ ਸੁਖਣਾ ਮਨੋਂਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਪੰਡਿਤਾਂ ਤੇ ਕੁੰਡਲੀ ਰਲੋਦੀ ਫਿਰਦੀ
ਸੀਧੇ ਕਮਾ ਵਾਲੀ ਹਥ ਚ ਲਕੀਰ ਨੀ
ਦੋ ਨਂਬਰ ਦੇ ਸਾਰੇ ਕਾਰੋਬਾਰ ਨੇ
ਓਹ੍ਨਾ ਵੇਲੀਆ ਨਾ ਰਖਿਆ ਨੇ ਯਾਰਿਆ
ਰਖੇ ਜਿਨਾ ਤੇ ਇਨਾਂ ਸਰਕਾਰ ਨੇ
ਬੇਗਗੇ ਵਾਲਿਆ ਨੂ ਦਿਲ ਉਥੇ ਲਾ ਲੇਯਾ
ਓਹਨੇ ਨਾਗੜੇ ਨੂ ਦਿਲ ਉੱਤੇ ਲਾ ਲੇਯਾ
ਹੁੰਨ ਓਹਦੇ ਪਿੱਛਹੇ ਉਮਰਾ ਗਂਓੋਂਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਥਾਂ ਥਾਂ ਤੇ ਕੁੰਡਲੀ ਰਲੋਦੀ ਫਿਰਦੀ
ਗਬਰੂ ਨਾ ਵੈਲਪੁਨਾ ਛੱਡ ਦਾ
ਕੁੜੀ ਪੰਡਿਤਾਂ ਤੇ ਕੁੰਡਲੀ ਰਲੋਦੀ ਫਿਰਦੀ