Yeah, Proof
Karan Aujla
ਮੇਰੇ ਬਾਰੇ ਤੇਰੇ ਕੋਲ
ਦੱਸਦਾ Brief 'ਚ
ਸ਼ਰੀਫ ਨੀ ਮੈਂ ਤੇਜ਼
ਜਿਵੇਂ ਨਸ਼ਾ ਹੁੰਦਾ Keef 'ਚ ਨੀ
ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਆ
Believe me, believe me ਯਾ, leave Me
ਨੀ leave me alone ਕੁੜੇ
ਕਰੀ ਜਾਵੇ ρhone ਉੱਤੇ ρhone
ਗੱਲ ਸੁਣ ਸਾਡੇ ਕੁੜਤੇ ਕਾਲੇ-ਕਾਲੇ ਮਾਲ
ਅੱਖ ਲਾਲ ਜਮਾ ਮੌਤ ਦੇ ਕਰੀਬ ਮੈਂ
ਅਜੀਬ ਮੈਂ ਨਾ ɾich ਨਾ ਗਰੀਬ ਮੈਂ
ਨਸੀਬ ਮੇਰੇ ਕਾਲੇ, ਜਿਵੇਂ ਰਾਤ ਦਾ ਸਵਾਲ
ਜਿਹਦਾ ਕੋਈਂ ਨੀ ਜਵਾਬ, ਨੀ ਮੈਂ ਰਾਤ ਦਾ ਖਵਾਬ
ਜਿਹੜਾ ਕਿਸੇ ਨੂੰ ਨੀ ਯਾਦ
ਨੀ ਮੈਂ ਓਹੀ ਫਰਿਆਦ, ਜਿਹੜੀ ਮੰਗਦੇ ਨੇ ਸਾਦ
ਨਾ ਕੋਈਂ ਆਇਆ, ਨਾ ਕੋਈ ਆਉ ਮੇਰੇ ਬਾਦ
ਨੀ ਸਵਾਦ ਜੱਟ, ਪੂਰਾ-ਪੂਰਾ ਜਿੰਦਗੀ ਦਾ ਲੈਣ
ਯਾਰ ਜਾਣ ਮੰਗ ਲੈਣ, ਨੀ ਮੈਂ ਜਦੇ ਦੇਵਾ ਵਾਰ
ਸਰਕਾਰ ਇੱਕ Lambo ਤੇ ਸਵਾਰ
ਮੈਂ Ferrari ਤੇ ਫਰਾਰ
ਮੇਰੀ ਇੰਨੀ ਕ ਔਕਾਤ
ਨੀ ਮੇਰੀ ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਕੁੜੀਏ ਤੂੰ ਆ ਹਸੀਨਾ
ਮੈਂ ਕਮੀਨਾਂ ਸਰਦੀ ਦਾ ਮਹੀਨਾ
ਆਵੇ ਪਸੀਨਾ ਕੱਪਾਂ 'ਚ Lean ਆ
ਇਕ ਤਾਂ ਵਿਗੜੇ ਹੀ ਰਹਿਣਗੇ
ਕੁੜੇ ਨੀ ਅਸੀ ਦੱਸ ਕੇ ਤੁੱਰੇ ਨੀ
ਤਾਂ ਹੀ ਘਰੇ ਨੀ ਮੁੱੜੇ
ਗੱਲ ਸੁਣ ਲੈ ਕੁੜੇ ਨੀ
ਕੋਈ Safe ਨਹੀਓ ਉਰੇ ਨੀ
ਐਥੇ ਪਿਠ ਚ ਛੁਰੇ ਨੇ
ਸਾਰੇ ਯਾਰ ਨੇ ਬੁਰੇ ਨੀ
ਮੇਰਾ ਇੱਕ ਹੀ ਆ aim baby, aim
Name baby, name
Na, I don't want no fame
Baby name, baby name
ਸਾਲੇ ਖੇਡਦੇ ਨੇ game
ਹੁੰਦਾ ਕਿਥੇ same
ਖੇਡਦੇ ਨੇ game ਕਿਉਂਕਿ ਹੁੰਦਾ
ਜੇ ਤੂੰ ਕਰਨਾ ਪਿਆਰ
ਫਿਰ ਗੇੜੀਆਂ ਨਾ ਮਾਰ
ਕਿਉਂਕਿ ਐੱਡਾ ਸੌਖਾ ਪੱਟਿਆ
ਨੀ ਜਾਣਾ ਤੇਰਾ ਯਾਰ
ਤੂੰ Lambo ਤੇ ਸਵਾਰ
ਮੈਂ Ferrari ਤੇ ਫਰਾਰ
ਮੇਰੀ ਇੰਨੀ ਕ ਔਕਾਤ
ਨੀ ਮੇਰੀ ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਇੰਨੀ ਕੇ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਨੀ ਮੇਰੀ ਇੰਨੀ ਕ ਔਕਾਤ ਐ
ਆਂ ਯੇਹ ਬੰਦਾ ਔਕਾਤ ਕੇ ਬਾਹਰ ਹੈ
ਕੂਡਿਯੋਨ ਕਾ ਪ੍ਯਾਰ ਹੈ
ਗੋਦੀ ਮੀਨ ਬੈਠੀ ਹਸੀਨ ਏਕ ਨਾਰ ਹੈ
ਗ੍ਰਿਪ ਅੰਗਾਰ ਹੈ
ਓ ਜੀ ਆ ਸੇਠ ਸੇ ਕੋਰ੍ਟ ਕਰਾਰ ਹੈ
ਰਿਹਤਾ ਯੇਹ ਯਮੁਨਾ ਕੇ ਪਾਰ ਹੈ
ਹਾਦਸੋਣ ਕਾ ਸ਼ਿਅਰ ਇਲਾਕਾ ਖੂੰਖਾਰ ਹੈ
ਬਸਤੇ ਮੀਨ ਮਨੀ ਔਰ ਅਸਲਾ
ਫੀਚਰ ਕਾ ਰੇਟ ਹੈ 10 ਲਾਖ
10 ਹਾਜ਼ਰ ਕਾ ਪਡਤਾ ਹੈ
ਹਾਥੋਂ ਸੇ ਲਿਖਾ ਏਕ ਜੋ ਅਲਫ਼ਾਜ਼
ਉਂਚੀ ਆਵਾਜ਼ ਨਈ ਬਰਦਸ਼ਤ
ਯੇਹ ਰੈਪਰ੍ਸ ਨਹੀ ਮੇਰੇ ਆਸ ਪਾਸ
ਦਿੱਲੀ ਕੇ ਲੌਂਦੇ ਹੈਂ ਕੁੱਤੀ ਫਾਰਮ
ਨੋਚ ਨਾ ਲੇਣਗੇ ਮਾਂਸ ਵਾੰਸ
If you [A7say f*ck me, f*ck you [A7too
ਬੇਮਤਲਬ ਕਿ ਬਾਤ ਕਰੁਣ
ਜਬ ਥੋਡਾ ਫੂਂਕ ਲੂਨ
ਉਪਰ ਸੇ ਆਸ ਜਬ ਮਿਕ ਪੇ ਥੂਕ ਡੂਨ
ਲਦਕਿਯੋਨ ਪੇ ਜਾਦੂ ਕਰੁਣ ਵੂਡੂ
ਮੇਰੇ hood ਮੀਨ everyday ਪਿਹੁ ਪਿਹੁ
ਤਾਬ ਸੰਗਠਨ ਮੇਰਾ ਕ੍ਰ੍ਯੂ ਕ੍ਰ੍ਯੂ
Hates lick ਕਰੇ ਖੂਨ ਖੂਨ
Unreachable ਹੁਮੇਇਨ ਧੂੰਦ੍ ਤੂ
ਤੇਰੇ ਨਾਲ ਮੇਰੀ ਨੀ ਯਾਰੀ
ਦੇਖੀ ਐ ਦੁਨੀਆਦਾਰੀ
ਮਾਹੜੀ ਐ ਮੇਰੇ ਨਾਲ ਅੜੀ
ਦੇਖੇ ਕਿਥੇ ਮਾਰ ਨਾ ਤਾੜੀ
ਗੁੱਡੀ ਤਾਂ ਬਾਬੇ ਨੇ ਚੜੀ
ਦੁਨੀਆਂ ਪਈ ਆ ਸਾੜੀ
ਸਾੜੀ ਮੇਰੀ ਸਾੜੀ
I cannot be [Am]missing you
On the ρhone when I ɾing you
I can do no time in
That I can go to [C7]the venues
Private planes, we the best
We the best, coco wrist
ਜੱਟ ਦੇ ਪੁੱਤਾਂ ਦੇ ਗੁੱਟਾਂ ਤੇ
ਕਿੰਨੇ ਦੀ Rolex?
Proof
ਹਾਂ ਜੀ, ਬਾਈ
Unreachable, you [A7know?
Aa, yes sir
ਇੰਨੀ ਕੀ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਮੇਰੀ ਇੰਨੀ ਕੀ ਔਕਾਤ ਐ
ਇੰਨੀ ਕੀ ਔਕਾਤ ਐ
ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ
ਮੇਰੀ ਇੰਨੀ ਕੀ ਔਕਾਤ ਐ