Tu V Dass Jatta

ਪੈਰਾਂ ਚ ਪੰਜਾਬੀ ਜੁੱਤੀ ਕੰਨਾ ਵਿਚ ਵਾਲੀਆਂ ਨੀ ਤੇਰੇ ਕਿਹਨ ਤੇ
ਤੇਰੇ ਹੀ ਪਸੰਦ ਦੇ ਮੈਂ ਪੌਂਦੀ ਜੱਟਾ ਸੂਟ ਛੇਤੀ ਆਜਾ ਲਾਇਨ ਤੇ
ਤੇਰੇ ਸ਼ੇਰਵਾਨੀ ਮੇਰੇ ਪਾਯਾ ਹੋਵੇ ਲਿਹਂਗਾ
ਤੇਰੇ ਸ਼ੇਰਵਾਨੀ ਮੇਰੇ ਪਾਯਾ ਹੋਵੇ ਲਿਹਂਗਾ
ਖਿੱਚ selfie status ਲਵੌਂਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ
ਜੱਟੀ ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੇਆਂ
ਜੱਟੀ ੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ
ਜੱਟੀ ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੇਆਂ
ਜੱਟੀ ੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ

Life Beautiful ਕਰ ਦੂੰਗੀ ਜੱਟਾ ਤੇਰੀ
ਜੱਟੀ ਜਮਾ ਪੀਂਗ ਸਤਰੰਗੀ ਵਰਗੀ
ਗਲ ਸ੍ਟ੍ਰੇਟ ਕਰਾ ਭੋਰਾ ਨਾ ਰੋਟੇਟ ਕਰਾ
ਕਿਸੇ ਦਾ ਨਾ ਕਰਾ ਜਿੰਨਾ ਤੇਰਾ ਕਰਦੀ
ਤੇਰਾ ਨਾ ਲਿਖਕੇ ਚੂੜਾ ਜਰਕੜ ਵਾਲਾ
ਤੇਰਾ ਨਾ ਲਿਖਕੇ ਚੂੜਾ ਜਰਕੜ ਵਾਲਾ
ਗੋਰੀਆਂ ਬਾਹਵਾਂ ਦੇ ਵਿਚ ਪੌਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ
ਜੱਟੀ ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੇਆਂ
ਜੱਟੀ ੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ

ਤੇਰੇ ਵਿਚ magic ਜੇ ਆਏ ਕੋਯੀ ਜੱਟਾ
ਤੇਰਾ ਹਥ ਫਡ ਆਸਮ ਜਾ ਫੀਲ ਕਰਦੀ
Deep Arraicha ਕਰ understand
ਵੇ ਮੈਂ ਤੇਰੇ ਨਾਲ ਕਿਹਦਾ ਕੋਯੀ play ਕਰਦੀ
ਤੇਰੀ ਮੇਰੀ family ਦਾ common [C7]friend
ਤੇਰੀ ਮੇਰੀ family ਦਾ common [C7]friend
ਲਭ ਕੇ ਵਿਚੋਲਾ ਕੋਯੀ ਪੌਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ
ਜੱਟੀ ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੇਆਂ
ਜੱਟੀ ੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ
ਤੂ ਵੀ ਦੱਸ ਜੱਟਾ ਤੇਰੀ ਕੀ ਹੈ ਮਰਜ਼ੀ

ਬੋਰਾ ਬੋਰਾ ਕਰੀ ਬੈਠਾ book honeymoon [C7]ਦੇ ਲਈ
ਤੂੰ ਕੀ ਜਾਣੇ ਤੈਥੋਂ ਕਾਲਾ ਜੱਟ ਗੋਰੀਏ
Helicopter ਆਂ ਵਿੱਚ ਆਊਗੀ ਬਰਾਤ
ਦੇਖੀਂ ਵਿਆਹ ਵਾਲੇ ਕੱਢ ਦੇਣੇ ਵੱਟ ਗੋਰੀਏ
Harry Winston [C7]ਦੀ ਖਰੀਦੀ ਬੈਠਾ ɾing
Tiffany ਦੀ ਸੋਣੀਏ ਖਰੀਦੀ ਬੈਠਾ ɾing
ਤੇਰੀ ɾing finger ਦੇ ਵਿੱਚ ਪੌਣ ਨੂੰ ਫਿਰੇ
ਜੱਟੀਏ ਨੀ ਜੱਟ ਤੇਰੇ ਨਾਲ agree
ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੀਏ
੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ
ਜੱਟੀਏ ਨੀ ਜੱਟ ਤੇਰੇ ਨਾਲ agree
ਤੇਰੇ ਨਾਲ marriage ਕਰੌਣ ਨੂ ਫਿਰੇ
੪ ਲਾਵਾਂ ਲੈਕੇ ਤੇਰੇ ਨਾਲ ਸੋਣੀਏ
੮ ਏ ਪਿਹਰ ਤੇਰੇ ਨਾਲ ਬਿਤੌਂਣ ਨੂ ਫਿਰੇ
Đăng nhập hoặc đăng ký để bình luận

ĐỌC TIẾP