Trouble

ਜੱਟ ਨਾਲ ਖਾਦ ਗਈ ਤੂ ਹਿੱਕ ਥੋਕ ਕੇ
ਵੇ ਨਵਾ ਪੰਗਾ ਪਾ ਲਿਆ ਤੂ ਕੀ ਮਿਤਰਾਂ
ਨਿਤ ਦੀ ਲਡ਼ਾਈ ਦਾ ਨੀ ਕੰਮ ਰਖਣਾ
ਓ ਭੋਂਕ ਦੇ ਨੇ ਕੁੱਤੇ ਛੱਡ ਵੀ ਮਿਤਰਾਂ
ਨਿਤ ਦੀ ਲਡ਼ਾਈ ਦਾ ਨੀ ਕੰਮ ਰਖਣਾ
ਓ ਭੋਂਕ ਦੇ ਨੇ ਕੁੱਤੇ ਛੱਡ ਵੀ ਮਿਤਰਾਂ
ਓ ਕੱਲੇ ਕੱਲੇ ਦੀਆਂ ਮੈਂ ਪਾਵਾ ਦੂ ਭਾਜੜਾ
ਓ ਕੱਲੇ ਕੱਲੇ ਦੀਆਂ ਮੈਂ ਪਾਵਾ ਦੂ ਭਾਜੜਾ
ਵੇ ਲਗਦੀ ਨਾ ਦੇਰ ਮਾਡੇ ਦਿਨ ਆਉਣ ਨੂ
ਦੇਖੀ ਨਾ ਲਵਾਦੀ ਕੀਤੇ ਪਿੱਠ ਜੱਟ ਦੀ
ਓ ਵੇਲਿਆਂ ਦੀ ਟਾਣੀ ਫਿਰੇ bet ਲੌਂ ਨੂ
ਦੇਖੀ ਨਾ ਲਵਾਦੀ ਕੀਤੇ ਪਿੱਠ ਜੱਟ ਦੀ
ਓ ਵੇਲਿਆਂ ਦੀ ਟਾਣੀ ਫਿਰੇ bet ਲੌਂ ਨੂ

ਕਿਨੇ ਚਿਰ ਦੇ ਆਂ ਮੈਨੂ ਪਏ comment ਕਰਦੇ
ਓ ਜਾਂਦੀ ਨੀ ਕਿਹਦੇ ਮੁੱਲ ਵੈਰ ਪੈਣਗੇ
ਓ ਸ਼ੇਰ ਦੇ ਤੂਫ਼ਾਨ ਬੜੇ ਢਕਣੇ ਨੇ ਔਖੇ
Sorry sorry ਵੇਖੀ ਜੀਜੇ ਤਾਈਂ ਕਹਿਣਗੇ
ਓ ਸ਼ੇਰ ਦੇ ਤੂਫ਼ਾਨ ਬੜੇ ਢਕਣੇ ਨੇ ਔਖੇ
ਓ Sorry sorry ਵੇਖੀ ਜੀਜੇ ਤਾਈਂ ਕਹਿਣਗੇ
ਬੜੇ ਅਡੱਬ ਸੁਬਾਹ ਦੇ ਸਾਡੇ ਕੱਬੇ ਨੇ ਅਸੂਲ
ਅਡੱਬ ਸੁਬਾਹ ਦੇ ਸਾਡੇ ਕੱਬੇ ਨੇ ਅਸੂਲ
ਆ ਕਲ ਦੇ ਜਵਾਕ ਕਿਹੰਦੇ ਨੱਥ ਪੌਣ ਨੂ
ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਓ ਵੈਲੀਆਂ ਦੀ ਤਾਣੀ ਫਿਰੇ ਬੇਟ ਲੌਂ ਨੂ
ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਓ ਵੈਲੀਆਂ ਦੀ ਤਾਣੀ ਫਿਰੇ ਬੇਟ ਲੌਂ ਨੂ

ਮਰ ਮਰ ਕੇ ਨੇ ਕਦੇ ਦਿਨ ਕੱਟਣੇ
ਬੜੇ ਤੱਤੇ ਆਉਂਦੇ ਮੈਨੂ cool ਕਰਨੇ
ਹਿੱਕ ਦੇ ਆਂ ਜੋਰ ਤੇ ਯਕੀਨ ਰਖੇਯਾ
Harassment ਆਲੇ ਨੀ ਪਹਾੜੇ ਪੜ੍ਹਨੇ
ਹਿੱਕ ਦੇ ਆਂ ਜੋਰ ਤੇ ਯਕੀਨ ਰਖੇਯਾ
Harassment ਆਲੇ ਨੀ ਪਹਾੜੇ ਪੜ੍ਹਨੇ
ਕਾਇਮ ਹੋਵੇ ਜੁੱਤੀ ਫਿਰ ਡਰਦੇ ਨੇ ਸਾਰੇ
ਵੇ ਕਾਇਮ ਹੋਵੇ ਜੁੱਤੀ ਫਿਰ ਡਰਦੇ ਨੇ ਸਾਰੇ
ਦੱਬਦੇ ਨੇ ਨੂ ਕਲੇ ਰਹਿੰਦੇ ਆਂ ਦਬੌਣ ਨੂ
ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ
ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ

ਓ ਕਰਕੇ ਸ਼ਿਕਾਰ ਆਜ ਪੈਣਾ ਦੱਸਣਾ
ਅੱਸੀ ਭਲਾ ਕਿੰਨੀਆਂ ਅਤਿ ਦੇ ਸ਼ਿਕਾਰੀ ਆਂ
Deep Allachouria ਨੂ ਜੱਗ ਜਾਂ ਦਾ
Deep Allachouria ਨੂ ਜੱਗ ਜਾਂ ਦਾ
ਮੁੱਡ ਤੋਂ ਅੱਸੀ ਮੌਤ ਦੇ ਵਪਾਰੀ ਆਂ
Shortcut ਅੱਸੀ ਕਦੇ ਰਾਹ ਲੱਭੇ ਨੀ
Shortcut ਅੱਸੀ ਕਦੇ ਰਾਹ ਲੱਭੇ ਨੀ
ਦਮ ਰੱਖੀ ਦਾ ਏ ਵੈਰੀ ਨਾਲ ਕਿਹ ਕੇ ਜਾਂ ਨੂ
ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਓ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ
ਓ ਦੇਖੀ ਨਾ ਲਾਵਾਦੀ ਕੀਤੇ ਪਿੱਠ ਜੱਟ ਦੀ
ਵੇ ਵੈਲੀਆਂ ਦੀ ਟਾਣੀ ਫਿਰੇ bet ਲੌਂ ਨੂ
Đăng nhập hoặc đăng ký để bình luận