ਪੱਕੇ ਨੇ stand ਯਾਰੀਆਂ ਲਈ ਅਡ ਦੇ
ਅੱਲੜਾਂ ਨੂ ਵੇਖ ਨਾ comedy ਕਰਦੇ
ਕੱਮ ਨੀ ਕਢਾਏ ਕਦੇ ਪਂਪ ਚਾੜ ਕੇ
ਖੜੇ ਬੰਦੇ ਗੱਲਾਂ ਖਰੀਆਂ ਨਾ ਖੱਡ ਦੇ
ਪਿਆਰ ਕਰੇ ਤੱਕਣੀ group ਦੀ ਚੜਾਈ ਨੂੰ
ਯਾਰਾਂ ਦਾ ਏ ਯਾਰ
ਸਾਰੇ ਕਹਿੰਦੇ ਤੇਰੇ ਬਈ ਨੂ
ਮੂਡ ਮੂਡ ਗੋਰਿਆਂ ਬੀ ਲੌਂ ਯਾਤੀਯਾਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
ਰੌਂਦਾ ਵਾਂਗੂ ਰਖਦੇ ਆ ਮੁੱਛਾਂ ਚਾਡ਼ ਕੇ
ਅਸਲੇ ਤੋ ਵਧ ਯਾਰਾਂ ਦੀਆਂ ਥਾਪੀਆਂ
ਲੱਲੀ ਛੱਲੀ ਉਧ ਦੀ drone ਵੰਗਰਾਂ
USA army [A] ਜਹੀ ਥੁੱਕ ਰੱਖੀ ਏ
Semi ਐੱਡ fun type ਗਲ ਬਾਤ ਸਾਡੀ
ਘਟ ਬੋਲਦੇ ਆ ਜਾਦਾ ਚੁਪ ਰੱਖੀ ਏ
ਘਟ ਬੋਲਦੇ ਆ ਜਾਦਾ ਚੁਪ ਰੱਖੀ ਏ
ਯਾਰੀ ਪਿਛੇ ਭਾਮੇ ਅਸੀ ਗਾਟੇ ਲਾਹ ਦਈਏ
ਨਾ ਯਾਰਾਂ ਦੀਆਂ ਜੜ੍ਹਾਂ ਵਿਚ ਫੇਰਾਂ ਦਾਤੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
Jokerਆਂ ਦੇ card ਕੀਤੇ ਬਾਜ਼ੀ ਮੱਲ ਦੇ
Trump card ਸਿਰੇ ਲਾਉਂਦਾ ਗਲ ਬਾਤ ਨੂ
ਲਾਗੂ ਮਾਡੀ ਬੋਲ ਬਾਨੀ ਤੇ
ਮੋੜ ਦੇ ਨਾ ਕਦੇ ਪ੍ਯਾਰ ਵਾਲੀ ਹਾਕ ਨੂ
ਮੋੜ ਦੇ ਨਾ ਕਦੇ ਪ੍ਯਾਰ ਵਾਲੀ ਹਾਕ ਨੂ
ਅਡੱਬ ρhilosρhy ਤੇ ਸੰਗਣੇ ਅਸੂਲ
ਜਾਂ ਨਾਲ ਪੂਰਦੇ ਆ ਮੂਹੋਂ ਅੱਖੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
ਰੌਂਦਾ ਵਾਂਗੂ ਰਖਦੇ ਆ ਮੁੱਛਾਂ ਚਾਡ਼ ਕੇ
ਅਸਲੇ ਤੋ ਵਧ ਯਾਰਾਂ ਦੀਆਂ ਥਾਪੀਆਂ
ਯਾਰੀਆਂ ਦੇ ਵਿਚ ਤਾ award ਪੱਕੇ ਆ
ਹੱਥ ਵਿਚ ਆਯੀ degree ਨਾ ਪ੍ਯਾਰ ਦੀ
ਸ਼ਾਹਪੂਰੋਂ ਕਰ ਲਾਯੀ detail'ਆਂ ਕਠੀਆਂ
ਲਗ ਜੂਗਾ ਪਤਾ approach ਯਾਰ ਦੀ
ਲਗ ਜੂਗਾ ਪਤਾ approach ਯਾਰ ਦੀ
ਯਾਰਾਂ ਨਾਲ ਲੈਲੀ ਤੁਰੇ ਹੱਥ ਫੜ ਕੇ
ਚੁਸਤੀ ਦੇ ਨਾਲ ਮੰਜੀਆਰਾ ਨਾਪਿਯਾ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
Trend ਤੇ friend ਸਾਡੇ ਕਾਇਮ ਪਹਿਲੇ ਦਿਨ ਤੋ
ਕਿੱਥੇ ਜਣਾ ਖਾਣਾ ਕਰ ਲਊਗਾ ਕੋਪੀਆਂ
ਰੌਂਦਾ ਵਾਂਗੂ ਰਖਦੇ ਆ ਮੁੱਛਾਂ ਚਾਡ਼ ਕੇ
ਅਸਲੇ ਤੋ ਵਧ ਯਾਰਾਂ ਦੀਆਂ ਥਾਪੀਆਂ