Town

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ ਤੇ ਦੂਜਾ ਅਸਲੇ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ
ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਚੜਦੀ ਜਵਾਨੀ ਮੁੰਡਾ ਬੋਸ ਬਿਲੋ youth ਦਾ
ਨੀ ਤੇਰੇ ਪਿਛੇ ਟਾਇਰਾ ਨਾਲ ਸੜਕਾ ਬਰੂਸ ਦਾ
ਚੜਦੀ ਜਵਾਨੀ ਮੁੰਡਾ ਬੋਸ ਬਿਲੋ youth ਦਾ
ਨੀ ਤੇਰੇ ਪਿਛੇ ਟਾਇਰਾ ਨਾਲ ਸੜਕਾ ਬਰੂਸ ਦਾ
ਤੇਰੀ ਪੀਜੀ ਚ ਗਰਾਰੀ ਡਾਹ ਕਿ ਬਹਿ ਗਇਆ
ਉਹ ਮੁੱਖ ਦੇਖ ਕਿ ਮੁੜੁਗਾ ਕਹਿਦਾ ਨਾਰ ਦਾ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ
ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਉਹ ਮਿੱਤਰਾ ਦਾ ਇੱਕਠ ਖੁਹਰੂ ਪੈਦਾ ਬਿਲ਼ੋ ਸਾਮ ਨੂੰ
ਏਵੇ ਨੀ ਦੁਨਾਲ ਤੇ ਲਿਖਾਆ ਤੇਰੇ ਨਾਮ ਨੂੰ
ਉਹ ਮਿੱਤਰਾ ਦਾ ਇੱਕਠ ਖੁਹਰੂ ਪੈਦਾ ਬਿਲ਼ੋ ਸਾਮ ਨੂੰ
ਏਵੇ ਨੀ ਦੁਨਾਲ ਤੇ ਲਿਖਾਆ ਤੇਰੇ ਨਾਮ ਨੂੰ
ਤੇਰੇ ਹਰੇ ਸੂਟ ਨਾਲ ਦਾ ੲੈ ਜੌਨ ਡੀਅਰ
ਜਿਹਦਾ ਤੜਕੇ ਬੇਗਾਨਾ ਗੇਅਰ ਮਾਰਦਾ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ
ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਉਹ ਯਾਰਾ ਨੂੰ ਰਕਾਨੇ ਤੇਰੀ ਬਿੱਲ਼ੀ ਅੱਖ ਮਾਰਦੀ
ਬਾਕੀ ਲੱਲੂ ਪੰਜੂਆ ਨੂੰ ਕੈਟ ਵਾਕ ਚਾਰਦੀ
ਉਹ ਯਾਰਾ ਨੂੰ ਰਕਾਨੇ ਤੇਰੀ ਬਿੱਲ਼ੀ ਅੱਖ ਮਾਰਦੀ
ਬਾਕੀ ਲੱਲੂ ਪੰਜੂਆ ਨੂੰ ਕੈਟ ਵਾਕ ਚਾਰਦੀ
ਉਹ ਤੇਰੇ ਸੈਡਲਾ ਦੀ ਹੀਲ ਪਾੜੇ ਕਾਲਜੇ
ਕੰਮ ਲੈਨੀ ਏ ਜਿੰਨਾ ਤੌ ਹਥਿਆਰ ਦਾ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ
ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ

ਕਾਹਦੀ ਘੰਟਾ ਖਡ ਤੂੰ ਸਕੂਟਰੀ ਚਲਾ ਲਈ
ਯਾਰਾ ਨੇ ਦੁਬਾਰਾ 26 ਫਿਰ ਲਗਵਾ ਲਈ
ਕਾਹਦੀ ਘੰਟਾ ਖਡ ਤੂੰ ਸਕੂਟਰੀ ਚਲਾ ਲਈ
ਯਾਰਾ ਨੇ ਦੁਬਾਰਾ 26 ਫਿਰ ਲਗਵਾ ਲਈ
ਉਹ band [Bm]ਬੰਨ ਲੈ ਨਰਿੰਦਰ ਦੇ ਨਾਮ ਦਾ
ਦੇਖੀ ਬਾਠਾ ਵਾਲਾ ਬਾਠ ਮੁੱਲ਼ ਤਾਰਦਾ

ਉਹ ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ
ਨੀ ਤੇਰੇ ਟਾਊਨ ਦੇ ਰਕਾਨੇ ਗੇੜੇ ਮਾਰਦਾ
ਉਹ ਪੁੱਤ ਜੱਟ ਗੱਰੁਪਬਾਜੀ ਰੱਖਦਾ
ਤੇ ਦੂਜਾ ਅਸਲੇ ਵਗੇਰ ਨਹੀੳ ਸਾਰਦਾ​
Đăng nhập hoặc đăng ký để bình luận