Tor

Mixsingh In The House!

ਹੋ ਤੇਰੀ ਮੋਟੀ ਅੱਖ ਮਾਰਦੀ ਆ ਡਾਕੇ
Hitler ਵਾਂਗੂ ਨੀ ਤੂ ਝਾਕੇ
ਤੇਰੀ ਮੋਤੀ ਆਖ ਮਾਰਦੀ ਆ ਡਾਕੇ
Hitler ਵਾਂਗੂ ਨੀ ਤੂ ਝਾਕੇ
ਹੋ Dictater ਜੀ ਲਗਦੀ ਆਏ ਸਾਰੀ

ਆ ਤੇਰੀ ਤੋਰ ਨੇ ਪੱਤੇ ਪਟਵਾਰੀ
ਜਿਹਦਾ ਗੱਬਰੂ ਕਰੇ ਸਰਦਾਰੀ
ਓਹਦੇ ਫੇਰ ਗੀ Heart ਤੇ ਆਰੀ
ਨੀ ਤੇਰੀ ਤੋਰ ਨੇ ਪੱਤੇ ਪਟਵਾਰੀ

ਓ ਲੱਕ ਕਰਦੀ Swing ਕੁੜੇ
ਹੋਲ ਪੈਂਦੇ ਕਾਲਜੇ
ਹਵਾ ਵਿਚ ਉੱਡੇ ਹਾਇ
Ilited ਵਾਲ ਜੇ
ਓ ਲੱਕ ਕਰਦੀ Swing ਕੁੜੇ
ਹੋਲ ਪੈਂਦੇ ਕਾਲਜੇ
ਹਵਾ ਵਿਚ ਉੱਡੇ ਹਾਇ
Ilited ਵਾਲ ਜੇ
ਚੋਬਰ ਤਾਂ ਗੈਗ ਹੋਯ
ਤੇਰੇ ਨਾਲ ਤਗ ਹੋਯ
ਭਾਬੀ ਭਾਬੀ ਕਿਹਦੇ ਨੇ
ਤੈਨੂੰ ਓਹਦੇ ਨਾਲ ਦੇ

ਜੁੱਤੀ ਤੇਰੀ ਚੜਕੇ
ਨਬਜ਼ ਓ ਹਦੀ ਢਾਕੇ
ਨੀ ਚੋਬਰ ਤਾਂ ਹੋਯ ਫਾਡੀ ਫਾਡੀ

ਆ ਤੇਰੀ ਤੋਰ ਨੇ ਪੱਤੇ ਪਟਵਾਰੀ
ਜਿਹਦਾ ਗੱਬਰੂ ਕਰੇ ਸਰਦਾਰੀ
ਓਹਦੇ ਫੇਰ ਗੀ Heart ਤੇ ਆਰੀ
ਨੀ ਤੇਰੀ ਤੋਰ ਨੇ ਪੱਤੇ ਪਟਵਾਰੀ

ਹੋ Sorted ਜੇ ਮੁੰਡੇ ਨੂ
Unsorted ਤੂ ਕਰ ਗਯੀ
ਹੋ ਇਸ਼ਕ਼ੇ ਦੀ ਰਗ ਉੱਤੇ
ਫੇਰ ਹਥ ਧਰ ਗਯੀ
ਹਨ Suited ਜੇ ਮੁੰਡੇ ਨੂ
ਖਿੰਦਾ ਕੇ ਜਮਾ ਧਾਰ ਗਯੀ
ਇਸ਼ਕ਼ੇ ਦੀ ਰਗ ਉੱਤੇ
ਫੇਰ ਹਥ ਧਰ ਗਯੀ
Red Rose ਵਰਗੀ
ਰੰਗ ਜਿਹੇ ਭਰ ਗਯੀ
ਹਿਲਿਯਾ ਆਏ ਜੱਸਰ
ਦੇਖ Move ਕਰਦੀ

ਹੋ ਚਰਚੇ ਨੇ ਜੱਟ ਦੇ
ਮੁਕਚ ਵਾਲੀ ਵਾਟ ਦੇ
ਡੁਂਗੇਯਾ ਸੁੰਦਰਨ ਦਾ ਤਾਰੀ
ਆ ਤੇਰੀ ਤੋਰ ਨੇ ਪੱਤੇ ਪਟਵਾਰੀ
ਜਿਹਦਾ ਗੱਬਰੂ ਕਰੇ ਸਰਦਾਰੀ
ਓਹਦੇ ਫੇਰ ਗੀ Heart ਤੇ ਆਰੀ
ਨੀ ਤੇਰੀ ਤੋਰ ਨੇ ਪੱਤੇ ਪਟਵਾਰੀ
ਆ ਤੇਰੀ ਤੋਰ ਨੇ ਪੱਤੇ ਪਟਵਾਰੀ
ਜਿਹਦਾ ਗੱਬਰੂ ਕਰੇ ਸਰਦਾਰੀ
ਓਹਦੇ ਫੇਰ ਗੀ Heart ਤੇ ਆਰੀ
ਨੀ ਤੇਰੀ ਤੋਰ ਨੇ ਪੱਤੇ ਪਟਵਾਰੀ
Đăng nhập hoặc đăng ký để bình luận

ĐỌC TIẾP