ਸਾਡੇ ਦਿਨ ਫਿਰ ਗਏ
ਹੁਣ ਓ ਨਾ ਰਹੇ
ਮਿਤਰਾਂ ਦੇ ਕੰਮ ਵੀ
Slow ਨਾ ਰਹੇ
ਸਾਡੇ ਦਿਨ ਫਿਰ ਗਏ
ਹੁਣ ਓ ਨਾ ਰਹੇ
ਮਿਤਰਾਂ ਦੇ ਕੰਮ ਵੀ
Slow ਨਾ ਰਹੇ
Decision [C7]ਨਾ ਲਿਆ ਗਿਆ ਟਾਇਮ ਤੇ
Decision [C7]ਨਾ ਲਿਆ ਗਿਆ ਟਾਇਮ ਤੇ
ਹਾਂ ਕਰਨੇ ਚ ਲਾਈ ਬੜੀ ਦੇਰ ਤੂੰ
ਆਹ ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਓ ਗੁਮ ਲਿਆ ਤੇਰੇ ਪਿਛੇ ਮੈਂ ਬਥੇਰਾ ਨੀ
ਆਹ ਲੇ ਵੇਖ ਲੇ ਨੀ weak ਹੋਇਆ ਚਿਹਰਾ ਨੀ
ਆਹ ਗਿਆ ਉੱਤਰ ਖੁਮਾਰ ਮੈਨੂੰ ਤੇਰਾ ਨੀ
ਹੁਣ ਯਾਰਾਂ ਨਾਲ ਸ਼ਾਮ ਤੇ ਸਵੇਰਾ ਨੀ
ਜਦੋ ਆਂਦਾ ਸੀ ਬੁਲੇਟ ਤੇ ਮਿਲਣ ਮੈਂ
ਜਦੋ ਆਂਦਾ ਸੀ ਬੁਲੇਟ ਤੇ ਮਿਲਣ ਮੈਂ
ਜਾਂਦੀ ਭੱਜ ਸੀ ਗੱਡੀ ਤਾ ਪਾ ਕੇ ਗੇਅਰ ਤੂੰ
ਆਹ ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਓ ਤੇਰੇ ਨਾਲ ਕੀਤਾ ਕੋਈ ਟਾਇਮ ਪਾਸ ਨਾ
ਪਰ ਜੱਟ ਦੀ ਪੁਗਾਈ ਕੋਈ ਆਸ ਨਾ
ਓ ਹੁੰਦਾ ਲਾਲਚ ਦਾ ਰਿਸ਼ਤਾ ਵੀ ਖਾਸ ਨਾ
ਓਸ਼ੇ ਬੰਦੇ ਦੀ ਭੀ ਬੂਜਦੀ ਪਿਆਸ ਨਾ
ਓ ਸਾਨੂੰ ਰੱਬ ਨੇ ਬਹਾਰਾਂ ਵਿਚ ਰੱਖਿਆ
ਸਾਨੂੰ ਰੱਬ ਨੇ ਬਹਾਰਾਂ ਵਿਚ ਰੱਖਿਆ
ਕਦੇ ਕਰ ਗਈ ਸੀ ਜਿੰਦਗੀ ਹਨੇਰ ਤੂੰ
ਆਹ ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਓ ਫਾਇਦਾ ਕਿਸੇ ਦੀ ਸ਼ਰੀਫੀ ਦਾ ਨਾ ਚੱਕੀਏ
ਅਸੀ ਟੋਹਰ ਨਾਲ ਮੁੱਛ ਖੜੀ ਰਖੀਏ
ਓ ਮੌਜਾਂ ਮਾਣਦੇ ਕਦੇ ਵੀ ਨਾ ਤੱਕੀਏ
ਮੂਹਿਨ ਮੋੜੀਏ ਨਾ ਯਾਰੀਆਂ ਤੋ ਅੱਕੀਏ
ਓ ਪੋਲੇ ਸਿਰਿਆਂ ਦੇ ਪਿਛੇ ਸੀਗੀ ਭੱਜਦੀ
ਪੋਲੇ ਸਿਰਿਆਂ ਦੇ ਪਿਛੇ ਸੀਗੀ ਭੱਜਦੀ
ਛੱਡ Kailey ਜਿਹਾ ਗੱਬਰੂ ਦਲੇਰ ਤੂੰ
ਆਹ ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ
ਚੱਕ ਟੋਕਨ ਤੇ ਲਾਇਨ ਵਿਚ ਲੱਗ ਜਾ
ਤੇਰੀ ਵਾਰੀ ਆਯੂ ਮਿਲੀ ਸਾਨੂੰ ਫੇਰ ਤੂੰ