Time Chakda

Desi Crew , Desi Crew ,Desi Crew ,Desi Crew
ਜਾਂਣ ਜਾਂਣ ਆਯੀ ਜਾਣਾ notice ਆਂ ਦੇ ਵਿਚ ਤੂ
ਅੰਬਰਾਂ ਤੇ ਨੱਖਰੇ ਕੂੜੀ ਦਾ ਜਾਣੇ ਟਿਚ ਤੂ
ਕਿਹੜੀ ਗੱਲੋਂ ਟੋਕ ਤੇਰਾ ਰਾਹ ਡੱਕ ਲਾਂ
ਪੁਛਨਾ ਸਵਾਲ ਸਾਡੇ ਹਕ ਦਾ ਵੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ

ਮਹੀਨੇ ਵਿਚ change ਕਰ ਦਿੰਨੀ ਆਂ ਮੈਂ 15
Suit ਆਂ ਵਾਲੇ ਦਿਨ ਯਾਦ ਰਖਦਾ ਪਤੰਦਰਾ
Matching ਤੂ ਕਰੇ ਪਾਕੇ same same ਰੰਗ ਵੇ
ਦੇਖ ਦੇਖ ਟੁੱਟ ਪੈਣਾ ਹੱਸਾ ਵੇ ਚੰਦਰਾ
ਹੁੰਦਾ ਕੁੜੀਆਂ ਨੂ ਸ਼ੌਕ ਰੰਗ ਗੂੜੇ ਪੌਣ ਦਾ
ਮੁੰਡੇਆਂ ਨੂ ਗੂੜਾ ਰੰਗ ਜਚਦਾ ਹੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ

ਕਾਰਨਾਮੇ ਹੋਣੇ ਤੇਰੇ ਹੋਣ ਮੈਨੂ ਸ਼ਕ ਜੇ
ਚੋਰੀ ਚੋਰੀ ਰਾਹਾ ਚ gift ਮੇਰੇ ਰਖ ਜਏ
ਅੱਲੜ ਦੇ ਸ਼ੋੰਕ ਸਾਰੇ ਬਿਨਾ ਮੰਗੇ ਪੂਰਦਾ
ਲੈਣਾ ਏ stand [Bm]ਵੇ ਤੂ ਪੂਰਾ ਮੇਰੇ ਪਖ ਤੇ
ਬਾਲਾ ਫਿਰੇ ਚੱਲਾ ਬਣਕੇ
ਕਿਹੜੀ ਆ duty ਜਿਹੜਾ ਥਕਦਾ ਹੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ

ਕਦੇ ਤੇਜ ਤੇਜ ਕਦੇ ਤੁੱਰ ਦਾ slow ਵੇ
ਕਦੇ ਮੇਰੀ ਜਮਾ ਜਾਵੇ ਸਾਮਨੇ ਖਲੋ ਵੇ
ਬੋਲਦੀ ਨਾ ਦਿਲ ਭਾਵੇਂ note ਸਬ ਕਰਦੀ
ਚੱਲਣ scheme ਆਂ ਤੇਰੇ ਦਿਲ ਵਿਚ ਜੋ ਵੇ
ਪਾਏਗਾ ਕਸੂਤਾ ਪੰਗਾ ਮੇਰੀ ਜਾਂਨ ਨੂ
Rony ਦਿਲ ਦੀਆਂ feeling ਆਂ ਤੂ ਦਸਦਾ ਹੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ
ਪਿੱਛ ਪਿੱਛੇ ਫਿਰੇ ਕੁੱਜ ਦਸਦਾ ਵੀ ਨਈ ਵੇ
ਚਕਦਾ ਏ time ਨਾਲ ਤਕਦਾ ਵੀ ਨਈ ਵੇ
Đăng nhập hoặc đăng ký để bình luận

ĐỌC TIẾP