ਘਰੇ ਖਡ਼ੀ ਏ Ferrari ਖਡ਼ੀ ਰਿਹਣ ਦੇ
ਗੇੜੇ ਕਡਨੇ ਨੂ ਖਡ਼ਾ Holland ਨੀ
ਬਡੀ ਪੀਤੀ ਅੰਗਰੇਜ਼ਾਂ ਵਾਲੀ ਬੋਤਲਾਂ ‘ਚ ਬੰਦ
ਪਿਹਲੇ ਤੋਡ਼ ਦੀ ਕਰੌ ਖੜੇ hand [Bm] ਨੀ
ਲੱਗੀ ਅੱਖ ਤੇ Parada ਭਾਵੇਂ ਜੱਟ ਸਿਧਾ ਸਧਾ
ਪਰ Fashion [C7]‘ਚ ਪੂਰਾ Update ਗਬਰੂ
ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਰਹਿਣਾ ਸੋਹਣੀਯਾ ਨੇ ਵੇਲਪੁਨੇ ਖਤ ਲੇ
ਵਜੇ ਕੋਈ ਵੀ ਨਾ ਸਿੰਨੇ ਰੋਂਡ ਵਾਂਗਰਾਂ
ਹੀਰ ਜੱਟ ਦੀ ਇਂਪਾਰ੍ਟ ਹੋਊ ਲਂਡਨ’ਓ
ਰੂਪ ਮਾਰੂ ਸਰਦਰਨੀ ਦਾ ਚੰਗੜਾ
ਲੈਣੇ ਓਹਦੇ ਨਾਲ ਨੰਦ ਜੇਡੀ ਬੇਬੇ ਨੂ ਪਸੰਦ
ਲੈਣੇ ਓਹਦੇ ਨਾਲ ਨੰਦ ਜੇਡੀ ਬੇਬੇ ਨੂ ਪਸੰਦ
ਛੇਤੀ ਔਂਦਾ ਨਾ ਰੰਣਾ ਦਾ ਹਥ ਹੇਠ ਗਬਰੂ
ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
Jsl Baby!
ਕੱਲਾ ਸ਼ੇਰ ਕਦੇ ਐਵੇਂ ਨੀ ਦਾਹਾਦ ਦਾ
ਪਿਛੇ ਹੌਸਲਾ ਏ ਯਾਰਾਂ ਦੀ ਸਪੋਰ੍ਟ ਦਾ
ਕੱਲਾ ਸ਼ੇਰ ਕਦੇ ਐਵੇਂ ਨੀ ਦਾਹਾਦ ਦਾ
ਪਿਛੇ ਹੌਸਲਾ ਏ ਯਾਰਾਂ ਦੀ ਸਪੋਰ੍ਟ ਦਾ
ਅੱਖ ਖਡ਼ੀ ਸਡਾ ਯਾਰੀ ਦੇ ਸਰੂਰ ਨਾਲ
ਮਾਨ ਕਰੇਯਾ ਨੀ ਗਾਂਧੀ ਆਲੇ ਨੋਟ ਦਾ
ਬਹੁਤੀ ਕਰਦੇ ਨਾ ਦੇਰ ਜੱਟ ਦਿਲ ਦੇ ਡਿਲੇਰ
ਬਹੁਤੀ ਕਰਦੇ ਨਾ ਦੇਰ ਜੱਟ ਦਿਲ ਦੇ ਡਿਲੇਰ
ਕਿੰਨੇ ਕਰਤੇ ਪਲਾਨ ਚ ਚੇਕ ਮਤੇ ਗਬਰੂ
ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ
ਓ ਭਾਵੇ ਪੌਂਡਾ ਏ Brand [Bm]ਬਿੱਲੋ ਬਾਹਰ ਲੇ
ਦਿਲ ਤੋਂ ਏ ਠੇਤ ਗਬਰੂ