Dhillon saab on the beat
ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ
ਆਉਂਦਾ ਐ star ਆਂ ਵਿਚ name ਅੱਜ ਕੱਲ
ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ
ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ
ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ
ਆਉਂਦਾ ਐ star ਆਂ ਵਿਚ name ਅੱਜ ਕੱਲ
ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ
ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ
ਅੱਜ ਕੱਲ ਅੱਜ ਕੱਲ
ਓ ਬਦਲਿਆ ਸਿੱਧੂ ਦਾ style ਅੱਜ ਕੱਲ
24 ਘੰਟੇ ਵੱਜਦਾ mobile ਅੱਜ ਕੱਲ
ਚੜ੍ਹਾਈ ਲਈ ਓ ਮੇਰਾ ɾeply ਮੰਗਦੇ
ਛੱਡਾ ਦੇਕੇ ਛੋਟੀ ਜੀ smile ਅੱਜ ਕੱਲ
ਅੱਜ ਕੱਲ , ਅੱਜ ਕੱਲ
ਓ ਓ ਕਰਾਂ ਵੱਡੇ ਗੀਤ ਤੇ ਪੁਵਾੜੇ ਅੱਜ ਕੱਲ
Industɾy ਐ ਖਾਂਦੀ ਵਿੱਚੋਂ ਸਾੜ੍ਹੇ ਅੱਜ ਕੱਲ
ਜੱਟ ਤੇਰਾ ਦਿਲ ਦਾ ਨੀ ਮਾੜਾ ਅੱਜ ਵੀਂ
ਕੰਮ ਕਰੇ ਸਾਰੇ ਓਵੇ ਮਾੜੇ ਅੱਜ ਕੱਲ
ਅੱਜ ਕੱਲ
ਓ ਓ ਕਰਾਂ ਵੱਡੇ ਗੀਤ ਤੇ ਪੁਵਾੜੇ ਅੱਜ ਕੱਲ
Industɾy ਐ ਖਾਂਦੀ ਵਿੱਚੋਂ ਸਾੜ੍ਹੇ ਅੱਜ ਕੱਲ
ਜੱਟ ਤੇਰਾ ਦਿਲ ਦਾ ਨੀ ਮਾੜਾ ਅੱਜ ਵੀਂ
ਕੰਮ ਕਰੇ ਸਾਰੇ ਓਵੇ ਮਾੜੇ ਅੱਜ ਕੱਲ
ਅੱਜ ਕੱਲ