Don't dare try to, think I'm loving you
Don't dare try to, think I'm loving you
Come on, let your body talk
Come on, let your body talk
Come on, let your body talk
Come on, let your body talk
Come on, let your body talk
Come on, let your body talk
Come on, let your body talk, talk, talk, talk, talk
ਤੇਰੇ ਮੇਰੇ ਪ੍ਯਾਰ ਨੂ ਨਾ ਲਗੇ ਨਜ਼ਰਾ
ਦੁਨਿਯਾ ਤੋ ਸੋਨਿਏ ਛੁਪਾ ਕੇ ਰੱਖਣਾ
ਤੇਰੇ ਮੇਰੇ ਪ੍ਯਾਰ ਨੂ ਨਾ ਲਗੇ ਨਜ਼ਰਾ
ਦੁਨਿਯਾ ਤੋ ਸੋਨਿਏ ਛੁਪਾ ਕੇ ਰੱਖਣਾ
ਤੂ ਯੋ ਮੇਰੀ ਜਿੰਦ ਜਾਂਨ ਤੂ ਯੋ ਨੀ
ਦਿਲ ਕਹੇ ਤੈਥੋਂ ਜਿੰਦ ਵਾਰ ਨੀ
ਪ੍ਯਾਰ ਹੈ ਸਾਡੇ ਨਾਲ ਪਾ ਲੇ ਗੋਰੀਏ
ਗਲ ਸੁਣ ਮੇਰੀ ਗੰਨੇ ਦੀ ਪੋਰੀਏ
Don't dare tɾy to, think I'm loving you
Don't dare tɾy to, think I'm loving you
Don't dare tɾy to, think I'm loving you
Don't dare tɾy to, think I'm loving you
ਹੋ ਗੁਜਰੇ ਨਾ ਤੇਰੇ ਬਿਨਾ ਏਕ ਪਲ ਨੀ
ਯਾਦ ਆਵੇ ਤੇਰੀ ਹਰ ਏਕ ਗਲ ਨੀ
ਅਣਖਿਯਾ ਦਾ ਪ੍ਯਾਰ ਦਾ ਸਰੂਰ ਨੀ
ਇੰਜ ਲਗੇ ਜਿਵੇ ਅਰਸ਼ਾ ਦੀ ਹੂਰ ਨੀ
ਰੂਪ ਤੇਰਾ ਦੇਖ ਹਿਲ ਗਯਾ ਮੰਨ ਨੀ
ਮੁੱਖ ਤੇਰਾ ਜਿਵੇ ਚੌਦਵੀਂ ਦਾ ਚੰਨ ਨੀ
ਲਗਦੇ ਪ੍ਯਰੇ ਤੇਰੇ ਮਿਠੇ ਬੋਲ ਨੀ
ਚਿਤ ਕਰੇ ਹਰ ਵੇਲੇ ਰੱਖਾ ਕੋਲ ਨੀ
Don't dare tɾy to, think I'm loving you
Don't dare tɾy to, think I'm loving you
Come on, let your body talk
Come on, let your body talk
Come on, let your body talk, talk, talk, talk, talk
ਮਿਤ੍ਰਾ ਨੂ ਛੱਡ ਕੀਤੇ ਦੂਰ ਜਾਵੀ ਨਾ
ਅਣਖਿਯਾ ਜੇ ਲਾਇਆ ਅਣਖਿਯਾ ਚੁਰਾਈ ਨਾ
ਯਾਦ ਰਖੀ ਕੀਤੇ ਜੋ ਕਰਾਰ ਪਾਔ ਨੀ
ਤੇਰੇ ਬਾਜੋ ਦਿਲ ਵਿੱਚ ਪੈਂਦੇ ਹੋਰ ਨੀ
ਤੂੰਹੀਓਂ ਮੇਰਾ ਹੌਸਲਾ ਤੇ ਜਿੰਦ ਜਾਨ ਨੀ
ਤੇਰੇ ਨਾਲ ਸਾਡਾ ਹਸਦਾ ਜਹਾਨ ਨੀ
ਤੇਰੇ ਬਿਨਾਂ ਤਾਗ ਨ੍ਯੋ ਕਿਸੀ ਹੋਰ ਦੀ
ਤੇਰੀ ਮੇਰੀ ਪ੍ਰੀਤ ਚੰਦ ਤੇ ਚਕੋਰ ਨੀ
Don't dare tɾy to, think I'm loving you
Don't dare tɾy to, think I'm loving you
ਤੇਰੇ ਮੇਰੇ ਪ੍ਯਾਰ ਨੂ ਨਾ ਲਗੇ ਨਜ਼ਰਾ
ਦੁਨਿਯਾ ਤੋ ਸੋਨਿਏ ਛੁਪਾ ਕੇ ਰੱਖਣਾ
ਤੇਰੇ ਮੇਰੇ ਪ੍ਯਾਰ ਨੂ ਨਾ ਲਗੇ ਨਜ਼ਰਾ
ਦੁਨਿਯਾ ਤੋ ਸੋਨਿਏ ਛੁਪਾ ਕੇ ਰੱਖਣਾ
ਤੂ ਯੋ ਮੇਰੀ ਜਿੰਦ ਜਾਂਨ ਤੂ ਯੋ ਨੀ
ਦਿਲ ਕਹੇ ਤੇਥੋ ਦੇਵਾ ਜਿੰਦ ਵਾਰ ਨੀ
ਪਿਆਰ ਹੈ ਸਾਡੇ ਨਾਲ ਪਾ ਲੇ ਗੋਰੀਏ
ਗਲ ਸੁਣ ਮੇਰੀ ਗੰਨੇ ਦੀ ਪੋਰੀਏ
Don't dare tɾy to, think I'm loving you
Don't dare tɾy to, think I'm loving you
Come on, let your body talk
Come on, let your body talk
Come on, let your body talk
Come on, let your body talk
Come on, let your body talk
Come on, let your body talk
Come on, let your body talk, talk, talk, talk, talk
Đăng nhập hoặc đăng ký để bình luận
Đăng nhập
Đăng ký