Cheetah
ਗੱਲ ਸੁਣ ਲੈ ਬਲੋਂਦੇ ਜੇਹੇ ਵਾਲਾਂ ਵਾਲੀਏ
ਸਾਡੀ ਵਾਰੀ ਕਾਹਤੋਂ ਐਂਨੀ ਰਹਿੰਦੀ ਕਾਹਲੀ ਐ
ਤੇਰੇ ਜਾਨ ਪਿੱਛੋਂ ਮੈਨੂੰ ਤੇਰਾ ਪਤਾ ਨੀਂ
ਪਰ ਮੇਰਾ ਕਿਸੇ ਕੰਮ ਚ ਨੀਂ ਗੌਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਤੇਰਾ ਜੋ ਅੰਦਾਜ਼ ਨੀਂ ਤੇਰੀ ਜੋ ਆਵਾਜ਼ ਨੀਂ
ਸਮੇ ਜਿੱਦਾਂ ਵੱਜਦਾ ਐ mandoline ਓਹ ਸਾਜ਼ ਨੀਂ
ਰੋਗ ਦਾ ਇਲਾਜ ਨੀ ਸੱਚੀ ਲਾਜਵਾਬ ਨੀਂ
ਤੇਰਾ ਕੁੜੇ ਤੇਰਾ all [Em]over ਮਿਜਾਜ ਨੀਂ
ਨੀਂ ਬੋਲੀ ਚੱਲ ਬੋਲੀ ਚੱਲ ਚੁੱਪ ਨਾ ਕਰੀ
ਬਾਕੀ ਦੁਨੀਆਂ ਦਾ ਸਾਰਾ ਕੁਝ ਸ਼ੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਦਿਲ ਕਹਿਣੇ ਵਿੱਚੋਂ ਬਾਹਰ ਨੀਂ ਬਾਲਾ ਵਿਚ ਰਾਰ ਨੀਂ
ਡਿੱਗਣ ਨੀਂ ਦਿੰਦਾ ਇਹ ਕਿਹੋ ਜੇਹਾ ਬੁਖਾਰ ਨੀਂ
ਹੋਕੇ ਟੈਆਰ ਨੀਂ ਖੜ ਗਿਆ ਯਾਰ ਨੀਂ
ਚੰਗੀ ਤਰਾਹ ਪਤਾ ਨਾਲੇ ਅੱਜ ਐਤਵਾਰ ਨੀਂ
ਚੰਗੀ ਤਰਾਹ ਪਤਾ ਨਾਲੇ ਅੱਜ ਐਤਵਾਰ ਨੀਂ
ਕੀ ਦੱਸਣ ਇੰਦਰ ਪੰਡੋਰੀ ਵਾਲੇ ਨੂ
ਕੀ ਤੇਰੇ ਪਿੰਡ ਵਾਲਾ ਮੋੜ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਇਕ ਗੱਲ ਆ ਜ਼ਰੂਰੀ ਨੀਂ ਬਾਹਲੀ ਹੀ ਜ਼ਰੂਰੀ ਨੀਂ
ਕਰਤੀ ਨੀਂ ਸੂਟ ਤੇਰੇ ਮੱਥੇ ਤੇ ਤੇਉਂਦੀ ਨੀਂ
ਹਲਕੀ ਵੀ ਘੂਰੀ ਨੀਂ ਕਰਦੇ ਅਧੂਰੀ ਨੀਂ
ਕਮੀ ਜਿਹੀ ਰਹਿੰਦੀ ਆ ਤੂੰ ਲੱਗਦੀ ਹਾਏ ਪੂਰੀ ਨੀਂ
ਕਮੀ ਜਿਹੀ ਰਹਿੰਦੀ ਆ ਤੂੰ ਲੱਗਦੀ ਹਾਏ ਪੂਰੀ ਨੀਂ
ਤੂੰ ਤਾਂ ਬੱਸ ਹੱਸਦੀ ਹੀ ਰਿਹਾ ਕਰ ਨੀਂ
ਉਸ ਜ਼ੋਨ ਚ ਨੀਂ ਤੇਰਾ ਕੋਈ ਤੋੜ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ
ਜਿੰਨਾ ਮੇਰਾ ਦਿਲ ਤੇਰੇ ਕੋਲ ਲੱਗਦੈ
ਨਾ ਕਿੱਤੇ ਹੋਰ ਲੱਗਦਾ ਨੀਂ ਸਬ ਬੋਰ ਲੱਗਦੈ