Telefoon

ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਇਸ਼ਕ ਮਜ਼ਾਜੀ ਨਮਜਬੂਨ ਸੋਣੇਆ
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਸਾਡੇ ਪਿੰਡ ਹੈਨੀ teleρhone ਸੋਣੇਆ
ਵੇ ਏਸੇ ਲਈ ਪਾਇਆ ਤੈਨੂੰ ਖਤ ਮੈਰ੍ਹਮਾ
ਸਾਡੇ ਪਿੰਡ ਹੈਨੀ teleρhone ਸੋਣੇਆ

ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ
ਰੇਸ਼ਮੀ ਵਿਸ਼ੌਣੇ ਨਾਲੇ ਦੋ-ਦੋ ਪੱਖੀਆਂ,
ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ
ਰੇਸ਼ਮੀ ਵਿਸ਼ੌਣੇ ਨਾਲੇ ਦੋ-ਦੋ ਪੱਖੀਆਂ
ਪੱਕਿਆਂ ਦੀ ਕਾਮਨਾ ਪਕਾ ਦਿਊਗੀ
ਪੱਕਿਆਂ ਦੀ ਕਾਮਨਾ ਪਕਾ ਦਿਊਗੀ
ਕੱਚਿਆਂ ‘ਚ ਹਜ਼ੇ ਐ ਸੁਕੂਨ ਸੋਣਿਆ
ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ teleρhone ਸੋਣੇਆ

ਸਾਡੇ ਪਿੰਡ ਹੈਨੀ ਮਰਜਾਣੀ ਬਿਜ਼ਲੀ
ਸੌਣ ਦੇ ਮਹੀਨੇ ਦੇਖਾਂ ਆਸਮਾਨੀ ਬਿਜ਼ਲੀ
ਸਾਡੇ ਪਿੰਡ ਹੈਨੀ ਮਰਜਾਣੀ ਬਿਜ਼ਲੀ
ਸੌਣ ਦੇ ਮਹੀਨੇ ਦੇਖਾਂ ਆਸਮਾਨੀ ਬਿਜ਼ਲੀ
ਬੱਤੀ ਹੈਨੀ ਬੱਤੀ ਵੱਟ ਬਾਲ ਲੈਨੇ ਆਂ
ਬੱਤੀ ਹੈਨੀ ਬੱਤੀ ਵੱਟ ਬਾਲ ਲੈਨੇ ਆਂ
ਦੀਵਿਆਂ ‘ਚ ਅਜੇ ਐ ਜਨੂਨ ਸੋਣਿਆ
ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ teleρhone ਸੋਣੇਆ
ਵੇ ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ teleρhone ਸੋਣੇਆ

ਸਾਨੂੰ ਨਹੀ ਚਾਹੀਦੀ ਤਰੱਕੀ ਮੈਰਮਾ
ਮਿਲੇ ਸਾਫ ਹਵਾ, ਸਾਫ ਪਾਣੀ ਮੈਰਮਾ
ਕੰਧ ਤੱਕ ਆ ਗਿਆ ਐ ਖੱਤ ਵੇਖ ਲੈ
ਹੁਣ ਮੈਨੂੰ ਚਾਹੀਦਾ ਐ ਹਾਣੀ ਮੈਰਮਾ
ਹੁਣ ਮੈਨੂੰ ਚਾਹੀਦਾ ਐ ਹਾਣੀ ਮੈਰਮਾ
ਆਜ਼ਾ ਬੇਈਮਾਨਾ ਕਿਤੋਂ ਮਾਨ ਬਣਕੇ
ਫੂਕਦਾਂ ਏ ਕਾਤੋਂ ਮੇਰਾ ਖੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ
ਸਾਡੇ ਪਿੰਡ ਹੈਨੀ teleρhone ਸੋਣੇਆ।
ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ
ਇਸ਼ਕ ਮਜ਼ਾਜੀ ਨਮਜਬੂਨ ਸੋਣੇਆ,
ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ
ਸਾਡੇ ਪਿੰਡ ਹੈਨੀ teleρhone ਸੋਣੇਆ,
Log in or signup to leave a comment

NEXT ARTICLE