Sweetoo, Gabru, Ek Jugni

ਗਲ ਪੂਟ ਕੇ sweetu ਜੇਯਾ ਕਿਹ ਗਾਯੀ
ਮੇਰਾ ਸਬ ਕੁਛ ਲੁਟ ਕੇ ਹੀ ਲ ਗਾਯੀ
ਗਲ ਪੂਟ ਕੇ sweetu ਜੇਯਾ ਕਿਹ ਗਾਯੀ
ਮੇਰਾ ਸਬ ਕੁਛ ਲੁਟ ਕੇ ਹੀ ਲ ਗਾਯੀ
ਤੇਰੀ beauty ਦੀ ਕਿ ਸਿਫਤ ਕਰਾਂ
ਦਿਲ ਕਰਦਾ ਤੈਨੂੰ gift ਕਰਾਂ
ਤੇਰੇ ਲੱਕ ਤੇ ਨਜ਼ਰ ਟਿੱਕੀ ਰਹਿ ਗਈ
ਗਲ ਪੂਟ ਕੇ sweetu ਜੇਯਾ ਕਿਹ ਗਾਯੀ
ਮੇਰਾ ਸਬ ਕੁਛ ਲੁਟ ਕੇ ਹੀ ਲ ਗਾਯੀ
ਗਲ ਪੂਟ ਕੇ sweetu ਜੇਯਾ ਕਿਹ ਗਾਯੀ
ਮੇਰਾ ਸਬ ਕੁਛ ਲੁਟ ਕੇ ਹੀ ਲ ਗਾਯੀ

ਨਾ ਥੱਕਦੀ ਨਾ ਬਹਿਣ ਸਾਨੂ ਦਿੰਦੀ ਆਹ
ਜਦ ਟੱਪਦੀ ਤਾਂ ਜਾਨ ਕੱਢ ਲੈਂਦੀ ਹੈ

ਨਾ ਥੱਕਦੀ ਨਾ ਬਹਿਣ ਸਾਨੂ ਦਿੰਦੀ ਆਹ
ਜਦ ਟੱਪਦੀ ਤਾਂ ਜਾਨ ਕੱਢ ਲੈਂਦੀ ਹੈ
ਹੋਣਾ ਨਾਚਣ ਤੇ ਰੱਖ

Mr singh ਓਏ ਸੋਹਣੇ suit boot ਜਿਹੇ ਪੁਆਉਂਦਾ
ਦੁਨੀਆਂ ਫਿਰੇ ਕੁੜੇ ਹਿਲਾਉਂਦਾ
ਓਏ ਸੋਹਣੇ suit boot ਜਿਹੇ ਪੁਆਉਂਦਾ
ਦੁਨੀਆਂ ਫਿਰੇ ਕੁੜੇ ਹਿਲਾਉਂਦਾ
ਕਿਉਕਿ ਸਾਰੇ ਜਾਂਦੇ ਨੇ ਮੈ ਤੇ ਫੁੱਕ ਨਹੀਂ ਛੱਕਦਾ
ਥਾਂ ਥਾਂ ਕਰਦਾ ਗੱਲ ਕਰਾਰੀ
ਇਹ ਹੀ ਗਬਰੂ ਦੀ ਸਰਦਾਰੀ
ਮੇਰੇ ਛੈਣੇ ਛੱਕ ਲੈਂਦੇ ਨੇ
ਇਹਨਾਂ ਵਲੋਂ thank you
ਓਏ ਸੋਹਣੇ suit boot ਜਿਹੇ ਪੁਆਉਂਦਾ
ਦੁਨੀਆਂ ਫਿਰੇ ਕੁੜੇ ਹਿਲਾਉਂਦਾ
ਥਾਂ ਥਾਂ ਕਰਦਾ ਗੱਲ ਕਰਾਰੀ
ਇਹ ਹੀ ਗਬਰੂ ਦੀ ਸਰਦਾਰੀ
ਪੇਚ ਸਿੱਖੇ ਓਏ ਪੇਚ ਸਿੱਖੇ ਓਏ
ਪੇਚ ਸਿੱਖੇ ਓਏ ਪੱਗ ਦੇ ਟਿਕਾਉਣਾ

Disco singh ਟੁੱਟ ਪੈਣਾ ਮਿਲਾ ਲੁੱਟ ਲੈਣਾ
Disco singh ਟੁੱਟ ਪੈਣਾ ਮਿਲਾ ਲੁੱਟ ਲੈਣਾ
Disco singh ਟੁੱਟ ਪੈਣਾ ਮਿਲਾ ਲੁੱਟ ਲੈਣਾ
Disco singh ਟੁੱਟ ਪੈਣਾ ਮਿਲਾ ਲੁੱਟ ਲੈਣਾ

ਜਦ ਕਿਸਮਤ ਹੋਵੇ ਚੁਦੂ ਫੇਰ ਕਿ ਕਰੇਗਾ bournvita ਦਾ ਦੂਦੁ

ਇੱਕ ਜੁਗਨੀ ਦੋ ਜੁਗਨੀ ਤਿੰਨ ਜੁਗਨੀ ਚਾਰ ਜੁਗਨੀ
ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਨੀ
ਇੱਕ ਜੁਗਨੀ ਦੋ ਜੁਗਨੀ ਤਿੰਨ ਜੁਗਨੀ ਚਾਰ ਜੁਗਨੀ
ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਨੀ
ਧੋਣ ਸੁਰਾਈ ਜਿਹੀ ਸਰ੍ਹੋਂ ਜੇਹਾ ਕਦ ਨੀ
ਤੇਰੇ ਉੱਤੇ ਹੁਸਨਾਂ ਦੀ ਮੁੱਕ ਗਈ ਹੈ ਹੱਦ ਨੀ
ਤੈਨੂੰ ਗੱਲ ਦਾ ਬਣਾ ਲਵਾ ਮੈ ਹਾਰ ਜੁਗਨੀ
ਇੱਕ ਜੁਗਨੀ ਦੋ ਜੁਗਨੀ ਤਿੰਨ ਜੁਗਨੀ ਚਾਰ ਜੁਗਨੀ
ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਨੀ
ਇੱਕ ਜੁਗਨੀ ਦੋ ਜੁਗਨੀ ਤਿੰਨ ਜੁਗਨੀ ਚਾਰ ਜੁਗਨੀ
ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਨੀ
Đăng nhập hoặc đăng ký để bình luận

ĐỌC TIẾP