Swat

Avi J
Heartbeat

S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬੇਹਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
ਅੱਲੜਾਂ ਨੇ,
ਮੇਰੇ ਨਾ ਦਾ ਬਣਾ ਰੱਖਿਆ fan page
ਅੱਤ ਦਾ ਹਾਏ
ਮੁੰਡਾ ਫੜ ਦਾ ਨਾ ਸਾਚੀ ਕਿਸੇ ਦੀ ਵੀ ɾange
ਮਿੱਤਰਾਂ ਦਾ
ਦੀਦ ਤੇਰੀ ਡੰਗ,
ਡੰਗ ਮਿੱਤਰਾਂ ਦਾ ਸਾਰਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T

S.W.A.T, S.W.A.T, S.W.A.T, S.W.A.T
S.W.A.T, S.W.A.T, S.W.A.T, S.W.A.T

ਭਾਵੇਂ ਪਕਾ ਮੇਰਾ ਰੰਗ ਕੁੜੀਏ
ਬੜਾ ਕਰਨ ਪਸੰਦ ਕੁੜੀਆਂ
ਕਿਹੰਦੀ ਤੇਰੇ ਨਾਲ ਜਾਣਾ date ਤੇ
ਬਾਹਲਾ ਕਰਦਿਆਂ ਤੰਗ ਕੁੜੀਆਂ
ਕੋਈ ਕਿਹੰਦੀ ਗਲ ਦਾ ਮੈਂ ਹਾਰ ਬਣ-ਨਾ
ਕੋਈ ਕਿਹੰਦੀ ਤੇਰਾ ਸਾਚਾ ਪ੍ਯਾਰ ਬਣ-ਨਾ
ਜਿਹੜੇ ਸਾਬ੍ਹ ਨਾਲ ਕੁੜੀਆਂ ਨੇ ਮੇਰੇ ਪਿਛੇ ਲੱਗੇ
ਥੋਡੇ ਚਿਰ ਤੇ ਮੈਂ ਹਾਹਾਕਰ ਬਣ-ਨਾ
ਤਾਂ ਵੀ ਮੈਂ ਤੇਰੇ ਪਿਛੇ
ਕ੍ਯੂਂ ਨੀ ਸੋਚਦੀ ਵਿਚਾਰ ਦੀ ਕੁਦੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T
S.W.A.T, S.W.A.T
S.W.A.T,S.W.A.T, S.W.A.T
ਜਾਵੇ ਸਡ਼ਕਾਂ ਦੀ ਹਿਕ ਪਾੜ ਦੀ
ਗੱਡੀ Royal Royce ਤੇਰੇ ਯਾਰ ਦੀ
ਆਹ ਲੇ cheque ਬੁਕ ਸਾਂਭ ਜੱਟ ਦੀ
ਐਂਵੇ ਸਰਫੇ ਨਾ ਕ੍ਯੂਂ ਸਾਰਦੀ
ਕਿਹੜਿਆਂ agent'ਆ ਦੇ ਚੱਕਰ ਕੱਟ ਦੀ
ਨੀ ਤੂ ਇਕ ਵਾਰੀ ਦਸ ਕੇਡੀ ਤਾਂ ਘੁੱਮਨਾ
ਸੋਨਾ ਵਰਗੀਏ ਹੀਰਿਆਂ ਦੀ ਮੁੰਦੀ ਪਾਕੇ
ਚੌਂਦਾ ਅੱਜ ਬਿਲੋ ਸਾਬੀ ਤੇਰਾ ਹੱਥ ਚੁੰਮਣਾ
ਬਣਜਾ ਤੂੰ ਮਹਿਰਮਾਂ
ਮੇਰੇ ਦਿਲ ਵੇਲ ਹਾਲ ਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
S.W.A.T
S.W.A.T ਵਾਲੀ ਅੱਖ
ਬਿੱਲੋ ਤੇਰੇ ਯਾਰ ਦੀ ਕੁੜੇ
ਨੱਢੀਆਂ ਤੇ ਬਹਿਰਾਮ
ਜਾਵੇ ਕਿੱਦਾਂ ਸਿੰਨੇ ਠਾਰਦੀ ਕੁੜੇ
Đăng nhập hoặc đăng ký để bình luận

ĐỌC TIẾP