Surma To Sandals

Hey!
I Wanna Take You To My Place Girl
Ye Ye Yeah! Ye Ye Yeah!

ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ ਹੈ

ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ ਹੈ

ਗਲੀ ਗਲੀ ਗਲੀ...
ਜੀਤਨੇ ਭੀ ਬਕਛੇ ਖਰਾਬ
ਸਬ ਤੇਰਾ ਹਾਥ ਹੈ

ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ ਹੈ
ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ

Ye Ye Yeah! Ye Ye Yeah!

ਦਸ...
ਦਸ ਕਿਹਦੇ ਦਰਜ਼ੀ ਤੋਂ ਸੂਟ ਸਵੌਉਨੀ ਏ
ਮਰਜਾਨੀਏ ਕਾਹਤੋਂ deep neck ਪੌਣੀ ਏ
ਕੂੜ੍ਤੀ ਦੇ ਪਿਛੇ ਹਾਏ ਜ਼ਿਪ ਜਿਹੀ ਲਵਾ ਕੇ ਤੂ
ਸਾਰੇ ਮੁੰਡੇਆ ਨੂ ਪੁੱਥੇ ਕਮਾ ਉੱਤੇ ਲੌਣੀ ਏ

ਦਸ ਕਿਹਦੇ ਦਾਰਜ਼ੀ ਤੋਂ ਸੂਟ ਸਵੌਉਨੀ ਏ
ਮਰਜਾਨੀਏ ਕਾਹਤੋਂ deep neck ਪੌਣੀ ਏ
ਕੂੜ੍ਤੀ ਦੇ ਪਿਛੇ ਹਾਏ ਜ਼ਿਪ ਜਿਹੀ ਲਵਾ ਕੇ ਤੂ
ਸਾਰੇ ਮੁੰਡੇਆ ਨੂ ਪੁੱਥੇ ਕਮਾ ਉੱਤੇ ਲੌਣੀ ਏ

ਏ ਜੋ ਘੜੀ ਘੜੀ ਘੜੀ ਘੜੀ ਘੜੀ ਘੜੀ
ਮੇਰੇ ਮਚਲੇ ਜਜ਼ਬਾਤ
ਸਬ ਤੇਰਾ ਹੀ ਹਾਥ ਹੈ

ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ ਹੈ
ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ

Hey! You ਜਾਣੀ ਕਮਲਾ ਬਾਣਤਾ ਤੂ
ਪਾ ਸੋਹਣੇ ਸੋਹਣੇ Jimmy [A]Choo
Hey! You ਤੇਰੀ back ਪੇ ਜੋ Tattoo
ਬੱਚੇ ਕੋ ਬਿਗਾੜਤੀ ਤੂ Hey! You

ਤੂ ਕਾਲਾ ਸੂਟ ਪਾਕੇ ਜਦੋਂ ਤੁਰਦੀ ਰਵਾ
ਵੇ ਮੈਂ ਘਰਾਂ ਵਿਚ ਵਾਜਾਂ ਮੋਡ ਤੇ
ਮੰਮੀ ਡੈਡੀ ਘਰੋਂ ਬਾਹਰ ਨਾਯੋ ਕਦ ਦੇ
ਤੂ ਬਸ ਕਰ, ਬਸ ਕਰ...
ਲੇ ਤੇਰੇ ਅੱਗੇ ਹਥ ਜੋਡਤੇ

ਗਲ ਗਲ ਗਲ...

ਇਕ ਗਲ ਮੈਂ ਤੈਨੂੰ ਸੋਂਹ ਖਾ ਕੇ ਮੈਂ ਕੈਨਾ
ਸਾਰਾ ਦਿਨ ਸਿਰੇ ਦਿਆ ਕੂਡਿਆ ਚ ਰੈਨਾ
ਪਰ ਤੇਰੇ ਜਿਹੇ ਲਿਪ ਲੱਕ ਆਖ ਚਿਕ
ਪੂਰੀ ਦੁਨਿਯਾ ਦੇ ਵਿਚ ਹੋਰ ਕਿਸੇ ਦੇ ਵੀ ਹੈ ਨਾ

ਇਕ ਗਲ ਮੈਂ ਤੈਨੂੰ ਸੋਂਹ ਖਾ ਕੇ ਮੈਂ ਕੈਨਾ
ਸਾਰਾ ਦਿਨ ਸਿਰੇ ਦਿਆ ਕੂਡਿਆ ਚ ਰੈਨਾ
ਪਰ ਤੇਰੇ ਜਿਹੇ ਲਿਪ ਲੱਕ ਆਖ ਚਿਕ
ਪੂਰੀ ਦੁਨਿਯਾ ਦੇ ਵਿਚ ਹੋਰ ਕਿਸੇ ਦੇ ਵੀ ਹੈ ਨਾ

ਯੇ ਜੋ ਚੜੀ ਚੜੀ ਚੜੀ ਚੜੀ ਚੜੀ
ਰਿਹਤੀ ਮੁਝੇ ਦਿਨ ਰਾਤ
ਸਬ ਤੇਰਾ ਹੀ ਹਾਥ ਹੈ

ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ ਹੈ
ਸੂਰਮੇ ਤੋ ਲੇਕੇ ਹਾਏ Sandals ਤਕ
ਤੇਰੀ ਕ੍ਯਾ ਹੀ ਬਾਤ ਹੈ
ਤੇਰੇ ਘਰ ਕੇ ਓ Baby Town ਚ ਮੇਰੇ
Emergency ਹਾਲਾਤ

Ye Ye Yeah! Ye Ye Yeah!
Đăng nhập hoặc đăng ký để bình luận

ĐỌC TIẾP