Sunroof

ਰੋਜ਼ ਲਾਵਾਂ ਗਿਹਦਾ ਸੁਨਰੂਫ ਖੋਲ
ਮੈਂ ਤੇਰੇ town ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ ਟਾਊਨ ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਸੁੰਨ ਮੁੰਡਾ out of ɾange
ਤੈਨੂੰ ਵੇਖ ਕੇ ਹੋ ਗਿਆ change
Color ਵੀ same ਮੇਰੀ car ਤੇ
ਤੇਰੇ gown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ town ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ town ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਤਿਲ ਐ black ਕੁੜੀਏ brown ਤੇਰੇ face ਤੇ
ਲਾਵੇ ਚੜ੍ਹ ਚੰਨ outfit ਤੇਰੀ grace ਤੇ
ਤਿਲ ਐ black ਕੁੜੀਏ brown ਤੇਰੇ face ਤੇ
ਲਾਵੇ ਚੜ੍ਹ ਚੰਨ outfit ਤੇਰੀ grace ਤੇ
ਤੈਨੂੰ LA ਮੈਂ ਲਈ ਜਵਾਨ
Shopping ਵੀ ਕਰਵਾਵਾਂ
ਤੂੰ ਹਾਂ ਬੋਲ ਮੈਂ ticket ਕਰਾਵਾਂ
Up ਦੋਵਂ ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ town ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ ਟਾਊਨ ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ

ਦਿਖਣੇ ਮੈਂ baby ਤੂੰ ਚਿੰਗਾਰੀ ਐ
ਨਾ ਹੱਥ ਕਿਸੀ ਕੇ ਆਏ ਤੇਰੀ Ferrari ਐ
ਅਟੈਕ ਗਈ ਮੇਰੀ ਵੀ ਤੁਝਪੇ ਗਰਾਰੀ ਐ
ਤੂੰ ਲੜਕੀ ਨਹੀਂ ਐ ਸ਼ੋਲਾ ਹੈ
ਸੱਚੀ ਬੜੀ ਕਰਰੀ ਐ
ਸੂਟ ਕਰੇ ਐ ਮੁਝਕੋ ਤੂੰ
ਸ਼ੂਟ ਕਰੇ ਤੇਰੀ eyes black
ਬਚ ਬਚ ਕੇ ਰਿਹਾ ਸੰਭਲ ਸੰਭਲ
ਕਰ ਹੀ ਗਈ ਮੇਰਾ ਦਿਲ ਤੂੰ hack
Day night ਗਹਿਦੇ ਤੇਰੇ town ਕੇ
ਹੋ ਗਿਆ ਮੈਂ ਤੋਂ crack
ਇਕ ਬਾਰ ਹਾਂ ਬੋਲ ਦੇ ਜੋ ਤੂੰ
Queen ਬਣਾ ਤੇਰਾ ਬਣੂ ਮੈਂ Jack

ਕਟੀ ਫੱਟੀ jean white
ਮੇਰੇ Rayban ਐ blue
ਹਾਂ ਦਿਲ ਤੋਂ ਦੇਸੀ ਮੁੰਡਾ
ਪਵਣ Gucci ਦੇ shoe
ਕਟੀ ਫੱਟੀ jean white
ਮੇਰੇ ਰਾਏਬਾਂ ਐ ਬਲੂ
ਹਾਂ ਦਿਲ ਤੋਂ ਦੇਸੀ ਮੁੰਡਾ
ਪਵਣ Gucci ਦੇ shoe
Afford ਤੈਨੂੰ ਲਾਊਂਗਾ
Sea side ਤੇ ਘਰ ਲਾਊਂਗਾ
ਤੈਨੂੰ queen ਬਣਾ
ਦਿਮੰਡ ਬਨਾਉਣਗੇ ਤੇਰੇ crown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ town ਦਾ
ਇਹ ਦਿਲ ਮੇਰਾ fan ਹੋਇਆ
ਰੰਗ ਤੇਰੇ brown ਦਾ
ਰੋਜ਼ ਲਾਵਾਂ ਗਿਹਦਾ sunroof ਖੋਲ
ਮੈਂ ਤੇਰੇ ਟਾਊਨ ਦਾ
ਇਹ ਦਿਲ ਮੇਰਾ ਫੈਨ ਹੋਇਆ
ਰੰਗ ਤੇਰੇ brown ਦਾ
Đăng nhập hoặc đăng ký để bình luận