Spaceship

6,5,4,3,2,1
ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ

ਹਵਾ ਨੂੰ ਚੀਰ ਦਾ ਜਾਵੇ
ਲੱਗੇ ਬਾਜ਼ ਦੀ ਚੁੰਜ ਆ ਹੋਏ
ਹੱਥ ਨੀ ਆਉਂਦਾ ਜੱਟ ਨੀ
ਫੜ ਲੈਣ ਦੇ ਇਫ ਥੇ caught

ਗੈਸੋਲੀਨ ਨਾ ਫੁਲ ਆ ਟੈਂਕੀ
ਹੱਥਾਂ ਵਿਚ boose ਆ ਮਹਿੰਗੀ
ਦੇਖ ਲਾਉਂਦੇ ਜਾਂਦੇ ਆ ਅੜੀਏ ਨੀ ਸੀਪ

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

ਵੀ12 engine ਦੇ ਗੂੰਜੇ ਲਲਕਾਰੇ ਨੇ
ਲੇਹਰਾ ਦੀ ਸੈਨਾ ਨਾਲੋਂ ਤੇਜ਼ ਰਫਤਾਰ ਨੇ
ਤਿੰਨ ਡਿਗਰੀ ਆ ਹਾਈਵੇ ਤੇ ਉੱਡਣ ਨੂੰ ਜਾਂਦੀ
ਜਿੱਦਾਂ engine ਆ ਲਾਏ ਹੁੰਦੇ ਬੌਬ ਲੇਜ਼ਰ ਨੇ

ਰੌਲਾ ਸੁਣ ਕਾਰ ਦਾ ਨੀ
ਸੀਨ ਉੱਡੀ ਕਾਰ ਦਾ ਨੀ
ਟਾਇਰਾਂ ਦੇਖ ਰੋਡ ਉੱਤੇ ਛੱਡੀ

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

60mg ਆਲੀ ਅਡ ਬੱਲਾ ਲੈਮ ਨੀ
ਪੋਪ ਕਾਰ ਲੱਗਦੀ ਨਾ ਦੁਨੀਆ ਆ same ਨੀ
ਗੱਡੀਆਂ ਦਾ ਝਾਕਾਂ ਯਾਰ ਰੱਖੇ ਆ ਇੱਦਾਂ
ਜਿੱਦਾਂ ਏਲੋਨ ਮੁਸਕ ਦੀ ਪ੍ਰੋਪਲ੍ਸ਼ਨ ਦੀ
ਗੇਮ ਨੇ

ਗਿੱਲ ਢਿੱਲੋਂ ਉਂਝ ਕੁੜੇ ਬੋਲਦੇ ਆ ਘੱਟ
ਜਿਦੋ ਬੋਲਦੇ ਤੇ ਮੂੰਹ ਤੇ ਲਾਉਂਦੇ ਪੱਕੀ ਸੱਟ
ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship

ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship
ਲਾਈਟਾ ਲੱਗਦੀਆਂ ਤਾਰੇ
ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡ ਦੀ ਫਰਾਰੀ ਲੱਗੇ Spaceship
Đăng nhập hoặc đăng ký để bình luận

ĐỌC TIẾP