You are so ਹਸੀਨ so ਹਸੀਨ so ਹਸੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ
ਤੂ ਮੇਰੇ ਦਿਲ ਮੇਰੇ ਦਿਲ ਮੇਰੇ ਦਿਲ ਦੀ queen ਸੋਨਿਏ
You are so ਹਸੀਨ so ਹਸੀਨ so ਹਸੀਨ ਸੋਹਣੀਏ
ਆਖ ਮੇਰੀ ਬੇਚੈਨ ਹੋ ਗਾਯੀ
ਤੇਰੀdie hard fan ਹੋ ਗਾਯੀ
ਤੇਰੇ ਮੁਖੜੇ ਤੇ ਮਰਦੀ ਈ
ਤੈਨੂੰ ਹੀ ਲਵ ਕਰਦੀ ਈ
ਕਰਲਾ ਤੂ ਯਕੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ
Same to [C7]same ਚੰਨ ਵਰਗੀ
ਸੂਰਤ ਤੇਰੀ ਜਾਦੂ ਕਰ ਗਯੀ
Same to [C7]same ਚੰਨ ਵਰਗੀ
ਸੂਰਤ ਤੇਰੀ ਜਾਦੂ ਕਰ ਗਯੀ
ਤੂ ਕਿ ਅੱਯਯੀ life ਚ ਮੇਰੀ
ਦਿਲ ਦੀ ਖਾਲੀ ਥਾਹ ਪਰ ਗਾਯੀ
ਤੇਰੇ ਹੀ ਕਦਮਾ ਦੇ ਸਦਕੇ
ਮੇਰੇ ਸੀਨੇ ਦੇ ਵਿਚ ਧੜਕੇ
ਤੇਰੇ ਹੀ ਕਦਮਾ ਦੇ ਸਦਕੇ
ਮੇਰੇ ਸੀਨੇ ਦੇ ਵਿਚ ਧੜਕੇ
ਦਿਲ ਦੀ ਜਮੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ
ਆ ਆ..
ਇਕ ਤੇਰੇ ਹੀ ਖਾਤਿਰ ਮੈਂ ਯਾਰਾਂ ਨੂ ਇਗ੍ਨੋਰ ਕਰਨ
ਚੱਲਾ ਤੇਰੇ ਇਸ਼ਾਰੇ ਟੇਯੈ ਕਮ ਨਾਹ ਕੋਈ ਹੋਰ ਕਰਨ
ਊ.. ਇਕ ਤੇਰੇ ਹੀ ਖਾਤਿਰ ਮੀਨ ਯਾਰਾਂ ਨੂ ਇਗ੍ਨੋਰ ਕਰਨ
ਚੱਲਾ ਤੇਰੇ ਇਸ਼ਾਰੇ ਟੇਯੈ ਕਮ ਨਾਹ ਕੋਈ ਹੋਰ ਕਰਨ
ਸਿਰ ਚੁਕਵਾਂ ਤੇਰੇ ਅੱਗੇ, by god ਮੈਨੂ ਈ ਲੱਗੇ
ਸਿਰ ਚੁਕਵਾਂ ਤੇਰੇ ਅੱਗੇ, by god ਮੈਨੂ ਈ ਲੱਗੇ
ਤੂ ਹੈਂ ਬੇਹਤਰੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ
You are so ਹਸੀਨ so ਹਸੀਨ so ਹਸੀਨ ਸੋਹਣੀਏ