Sikander

ਓਏ ਸਿਕੰਦਰ!

ਓ ਜਿਥੇ ਪੈਰ ਪਵੇ, ਓਥੇ ਪੈਡ ਪਵੇ
ਵੈਰ ਪਵੇ ਜੇੜੇ ਸ਼ਿਅਰ ਪਵੇ
ਜਿਥੇ ਜੱਟ ਜਾਂਦੇ ਕੇਹਰ ਪਵੇ
ਸਾਡੇ ਕੋਠੀ ਪਿਛੇ ਨੇਹਰ ਪਵੇ
ਹਾਂ ਸਾਡੇ ਦਿੱਲ ਦਾ ਵੇਹੜਾ temple ਏ
ਜੱਟ ਜਯੋਂਦੀ ਹੁਈ example ਏ
ਹੱਲੇ ਗੱਬਰੂ ਨਮੂਨਾ ਤਿਆਰ ਕਰੇ
ਹਉਣੇ ਏਹ ਤਾਂ ਹੱਲੇ ਸੈਂਪਲ ਏ
ਹੋ ਬਾਬੇ ਨਾਨਕ ਦਾ ਹੱਥ ਸਿਰ ਤੇ
ਮਸਜਿਦ ਵੀ ਤੇ ਜਾਵੇ ਮੰਦਿਰ
ਹਾਂ ਸਿਕੰਦਰ, ਉਹ ਨੀ ਸਿਕੰਦਰ
ਉਹ ਹਾਂ ਸਿਕੰਦਰ ਨੀ ਸਿਕੰਦਰ
ਬਾਹਰ ਆਂਦਾ ਜਦ ਵੈਰੀ ਅੰਦਰ
ਹਾਂ ਸਿਕੰਦਰ ਨੀ ਸਿਕੰਦਰ
ਬਾਹਰ ਆਂਦਾ ਜਦ ਵੈਰੀ ਅੰਦਰ

ਓਏ ਸਿਕੰਦਰ!

ਕੋਈ doubt ਕਰੇ ਕੋਈ shout ਕਰੇ
ਆਕੜ ਵਿਚ ਆ big mouth ਕਰੇ
ਕੋਈ doubt ਕਰੇ ਕੋਈ shoutਕਰੇ
ਆਕੜ ਵਿਚ ਆ big mouth ਕਰੇ
ਨੀ ਮੈਂ north ਵੱਲੋਂ ਹੁੱਕਮ ਕਰਾਂ
ਮੇਰੇ ਯਾਰ ਨੇ ਕੰਮ shout ਕਰੇ
ਪੂਰਾ power ਦੇ ਵਿਚ nameਕਹੰਦੇ
ਜੱਟ ਦੀ ਅੱਖ ਤੇ ਅਸਲਾ same ਕਹੰਦੇ
ਪਾਈ ਜੈਕਟ ਬੁੱਲੇਟ proof ਹੁੰਦੀ
ਤੁਸੀ ਸਿਰ ਨੂੰ ਕਰਲੋ aim ਕਹੰਦੇ
ਹੋ ਤਿੰਨ ਤਿੰਨ ਪਿਸਟਲ ਪੱਕੇ ਰੱਖਦੇ
ਡੱਬਾਂ ਦੇ ਵਿਚ ਲੋੜ ਪਤੰਦਰ
ਹਾਂ ਸਿਕੰਦਰ, ਉਹ ਨੀ ਸਿਕੰਦਰ
ਉਹ ਹਾਂ ਸਿਕੰਦਰ ਨੀ ਸਿਕੰਦਰ
ਬਾਹਰ ਆਂਦਾ ਜਦ ਵੈਰੀ ਅੰਦਰ
ਹਾਂ ਸਿਕੰਦਰ ਨੀ ਸਿਕੰਦਰ
ਬਾਹਰ ਆਂਦਾ ਜਦ ਵੈਰੀ ਅੰਦਰ

ਓਏ ਸਿਕੰਦਰ!

ਮੈਂ ਕੇਹਾ ਯਾਰ ਮੇਰੇ ਥੋੜੇ more enemy
ਚਾਹੀਦੇ ਨੇ ਮੈਂਨੂੰ ਹੋਰ enemy
ਚੰਗੀ ਤਰ੍ਹਾਂ ਕਰਕੇ ਤਸੱਲੀ ਘਰ ਭੇਜਾਂ
ਸਾਲ਼ੇ ਤਿੰਨ ਦਿਨ ਰਹਿੰਦੇ ਸੋਰ enemy
ਪੀਕੇ ਹੇਣੇਸੀ ਪੀਕੇ ਹੇਣੇਸੀ
ਸੋਚਾਂ ਕਿਹਦੇ ਨਾਲ ਲੜਾਈ ਮੋਲ ਲੈਣੀ ਸੀ
ਜਿਨੇ ਸਹਿਣੀ ਸੀ ਘੁੱਟ ਸਹਿਣੀ ਸੀ
ਓਹਨੇ ਬਾਦ ਵਿਚ ਕਹਿਣਾ ਮੈਂ ਤਾਂ ਹੈਨੀ ਸੀ

ਹਾ ਹਾ ਹਾ ਹਾ ਹਾ ਹਾ ਹਾ ਹਾ
ਚੱਲ ਚੱਲ ਹਵਾ ਆਉਣ ਦੇ ਸੌਰੀ ਦਿਆ
ਕਰਨ ਔਜ੍ਲਾ ਡੀਪ ਜੰਡੂ
Manj ਮ੍ਯੂਜ਼ਿਕ

ਓਏ ਸਿਕੰਦਰ!
Log in or signup to leave a comment

NEXT ARTICLE