Secret Yaari

Que ando loco por ti, mujer
Por besarte, acariciarte
Que ando loco por ti, mujer
Por besarte, acariciarte

ਮੁੰਡਾ ਸੋਹਣਾ ਵੀ ਬੜਾ ਤੇ ਨਾਲੇ ਸਾਹੂ ਵੀ
ਝੱਟ ਘਰੇ ਵੀ ਪਸੰਦ ਆ ਜਾਉ ਨੀ
ਮੁੰਡਾ ਸੋਹਣਾ ਵੀ ਬੜਾ ਤੇ ਨਾਲੇ ਸਾਹੂ ਵੀ
ਝੱਟ ਘਰੇ ਵੀ ਪਸੰਦ ਆ ਜਾਉ ਨੀ
ਵੇਖ ਹੁੰਦੀਆਂ flat ਜੋ ਸਹੇਲੀਆਂ
ਮੇਰਾ ਜੀ ਕਾਰੇ ਓਨਾ ਨੂੰ ਮਚਾਉਣ ਨੂੰ

ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ
ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ

Show ਕਰਦੇ ਏ single ਤੇ ਲਾਉਂਦਾ ਏ ਬਹਾਨੇ
ਕਹਿੰਦਾ single ਨੇਂ ਮੁੰਡੇ ਮੇਰੇ batch ਦੇ
Show ਕਰਦੇ ਏ single ਤੇ ਲਾਉਂਦਾ ਏ ਬਹਾਨੇ
ਕਹਿੰਦਾ single ਨੇਂ ਮੁੰਡੇ ਮੇਰੇ batch ਦੇ
Phone ਕਰਦਾ ਨੀ pick ਕਹਿੰਦਾ odd ਜੇਹਾ ਲੱਗੇ
ਜਦੋਂ ρhone ਤੇਰਾ ਆਇਆ ਯਾਰ ਵੇਖਦੇ
ਓਹਦੇ ਨਾਲ ਖੀਚੀ ਫੋਟੋ ਓਦ੍ਹੀ ਗੱਡੀਆਂ ਚ
ਮੈਨੂੰ ਡਾਕਦਾ ਏ dp ਉੱਤੇ ਲਾਉਂ ਨੂੰ

ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ
ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ

ਓ Starboy

ਆਉਂਦਾ ਨੀ ਵਖੌਣਾ ਪਰ ਦਿਲੋਂ ਬੜਾ ਕਰੇ
ਜਾਨ ਕੱਢ ਦੀ smile ਜਦੋਂ ਕਰਦਾ
ਆਉਂਦਾ ਨੀ ਵਖੌਣਾ ਪਰ ਦਿਲੋਂ ਬੜਾ ਕਰੇ
ਜਾਨ ਕੱਢ ਦੀ smile ਜਦੋਂ ਕਰਦਾ
ਕੇਦਾ ਰੰਗ ਜਚੂ ਤੇ ਮੈਂ ਕੇਦਾ ਸੂਟ ਪਾਵੈ
ਆਪ ਕਰਕੇ ਪਸੰਦ ਮੈਨੂੰ ਦੱਸ ਦਾ
ਮੈਨੂੰ ਸਬ ਤੋਂ ਜ਼ਰੂਰੀ ਆ ਰਿਆੜ ਸਾਬ ਜੀ
ਬਾਕੀ ਰਹੀ ਜ਼ਿੰਦਗੀ ਜਿਓਂ ਨੂੰ

ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ
ਓ ਕਹਿੰਦਾ secret ਯਾਰੀ ਰੱਖਣੀ
ਤੇ ਮੇਰਾ ਜੀ ਕਾਰੇ ਰੌਲਾ ਜੇਹਾ ਪਾਉਣ ਨੂੰ
ਓ ਕਹਿੰਦਾ secret ਯਾਰੀ ਰੱਖਣੀ
Log in or signup to leave a comment

NEXT ARTICLE