ਜਦੋਂ ਦਿਆ ਟੁੱਟੀਆ ਨੇ ਯਾਰੀਆਂ
ਮੈਨੂ ਕਰਦਿਆਂ ਤੰਗ ਦਿਲਦਾਰੀਆ
ਜਦੋਂ ਦਿਆ ਟੁੱਟੀਆ ਨੇ ਯਾਰੀਆਂ
ਮੈਨੂ ਕਰਦਿਆਂ ਤੰਗ ਦਿਲਦਾਰੀਆ
ਹੋ ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ
ਅਸੀ ਏਦਾਂ ਤੇਰਾ ਦੁਖ ਝਲਦੇ
ਹੁਣ ਸਾਡੇਆ speaker ਆਂ ਦੇ ਉਚੀ ਉਚੀ ਬਿੱਲੋ
Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਨਵੀ ਨਵੀ ਜਦੋਂ ਤੇਰੇ ਲੱਗੀ ਸੀ
ਮੈਂ ਤੇਰੀ ਲੋੜ ਵਿਚ ਰਿਹੰਦਾ ਸੀ
ਹਵਾ ਵਿਚ ਆਕੇ ਅੰਗਰੇਜੀ ਗਾਨੇ
ਬੀਬਾ ਮੈਂ ਤਾ ਸੁਣ ਲਿਹਿੰਦਾ ਸੀ
ਪੁਰਾਣੇ ਲਾਭ ਲਾਭ download ਰਖੇ ਨੇ
ਓ ਸੌਂ ਲਗੇ ਡੇਬੀ ਦੇ ਤਾ ਤੀਨ ਪੱਕੇ ਨੇ
ਬੇਕਾਰ ਜਿਹੇ ਹੁਣ ਲਗਦੇ
ਗਾਨੇ ਅੱਜਕਲ ਦੇ
ਹੁਣ ਸਾਡੇਆ speaker ਆ ਦੇ ਉਚੀ ਉਚੀ ਬਿੱਲੋ
Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਕਿਸੇ ਵਿਆਹ ਉੱਤੇ ਗੇਯਾ
ਦਿਲ ਸੋਚਦਾ ਕੇ ਚਿਤ ਪਰਚਾ ਲਵਾਂ ਮੈਂ
ਦਿਲ ਕਰਦੇ ਏ DJ ਉੱਤੇ sad ਜਿਹਾ ਗਾਣਾ
ਕੋਈ ਲਵਾ ਲਵਾਂ ਮੈਂ
ਕੋਈ ਮੋਡ ਲੇਯਾ ਓ ਨੀ
ਯਾਰ ਮੇਰਾ ਛੱਡ ਗਯਾ
ਯਾਰ ਮੇਰਾ ਛੱਡ ਗਯਾ
ਸੱਸੀ ਤਲ ਵਿਚ ਢੇਰ ਤੇਰੀ
ਧੌਣ ਪੁੱੰਨੂ ਵੱਡ ਗਯਾ
ਧੌਣ ਪੁੱੰਨੂ ਵੱਡ ਗਯਾ
ਜਿਯੱਦੀ ਰਿਹ ਤੂ ਨਵਾ ਤੇਰਾ ਯਾਰ ਵੀ ਜਿਯੱਦਾ ਰਿਹ
ਉਂਝ ਭਾਵੇਂ ਦੇਖਨ ਨੂ ਬੇਕਾਰ ਵੀ ਜਿਯੱਦਾ ਰਿਹ
ਗਲ ਸਚੀ ਅਸੀ ਮੂਹੋਂ ਕਰਦੇ
ਐਨਵਯੀ ਨਾਯੋ ਛਲ ਦੇ
ਹੁਣ ਸਾਡੇਆ speaker ਆ ਦੇ ਉਚੀ ਉਚੀ ਬਿੱਲੋ
Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਸੋਚੀ ਨਾ ਤੂ ਹਰ ਵੇਲੇ ਯਾਦ ਤੈਨੂੰ
ਇੰਝ ਹੀ ਮੈਂ ਕਰਦਾ ਰਵਾਂਗਾ
ਦਿਲ ਚੋਂ ਤੂ ਕੱਦ ਦੀ ਖ੍ਯਾਲ
ਐਵੇਂ ਤੇਰੇ ਉੱਤੇ ਮਰਦਾ ਰਵਾਂਗਾ
ਹੋ ਜਲਦੀ ਹੀ ਤੇਰੇ ਨਾਲੋਂ ਸੋਹਣੀ ਮੈਂ ਟਕੌਂਗਾ
ਛਹੇਤੀ ਹੀ ਮੈਂ sad ਛੱਡ ਬੀਟ ਗਾਨੇ ਗੌਂਗਾ
ਮੈਂ ਕਿਹਾ ਬੱਬੂ ਭਾਈ ਦੋ ਤੀਨ ਕੁੜੀਆਂ ਦੇ
Number ਘਾਲ ਦੇ
ਹੁਣ ਸਾਡੇਆ speaker ਆਂ ਦੇ ਉਚੀ ਉਚੀ ਬਿੱਲੋ
Sad Song [Am] ਚਲਦੇ
ਹਾਏ ਨੀ Sad Song [Am] ਚਲਦੇ
ਹਾਏ ਨੀ Sad Song [Am] ਚਲਦੇ