Saadi Love Story

ਨੈਨਾ ਨੇ ਛਡੀਏ ਖ੍ਵਾਬਾ ਦੀ gitar
ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ
ਹੇ ਨੈਨਾ ਨੇ ਛਡੀਏ ਖ੍ਵਾਬਾ ਦੀ gitar
ਬਦਲਾ ਦੇ ਰੋਡ ਉੱਤੋ ਜਾਣਾ ਅੰਬਰ ਪਾਰ
ਗੂੰਜੇਗੀ ਜਹਾਨ ਵਿਚ ਸਾਰੇ ਆਸਮਾਨ ਵਿਚ
ਦਿਲ ਦੇ ਮਾਈਕ ਉੱਤੇ ਧਦਕਣ ਦੀ ਰਫਤਾਰ

ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

ਵੋ ਓ ਓ ਓ ਵੋ ਓ ਓ ਓ
ਵੋ ਓ ਓ ਓ ਵੋ ਓ ਓ ਓ

ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ
ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ
ਅਰਮਾਨਾ ਦੇ ਸਮੁੰਦਰਾ ਵਿਚ ਤੈਰਦਾ ਏ ਦਿਲ
ਕਿਸੇ ਵੀ ਕਿਨਾਰੇ ਤੇ ਨਾ ਠਹਿਰਦਾ ਏ ਦਿਲ
ਦੂਰ ਤਕ ਜਾਣਾ ਏ
ਦੂਰ ਤਕ ਜਾਣਾ ਆਏ ਮੰਜ਼ਿਲਾ ਨੂੰ ਪਾਣਾ ਏ
ਰਬ ਮਿਹਰ੍ਬਾ ਹੈ ਤਾ ਹੋਣੀ ਨਹਿਯੋ ਹਾਰ

ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

ਵੋ ਓ ਓ ਓ ਵੋ ਓ ਓ ਓ
ਵੋ ਓ ਓ ਓ ਵੋ ਓ ਓ ਓ

ਹੀਰੋ ਦੇ ਵਰਗਾ ਕੋਈ ਜ਼ਿੰਦਗੀ ਚ ਆਏਗਾ
ਮੇਰੀ ਨਾਲ ਮਿਠੀ ਜਿਹੀ love story ਓ ਬਣਾਏਗਾ
ਹੀਰੋ ਦੇ ਵਰਗਾ ਕੋਈ ਜ਼ਿੰਦਗੀ ਚ ਆਏਗਾ
ਮੇਰੀ ਨਾਲ ਮਿਠੀ ਜਿਹੀ love story ਓ ਬਣਾਏਗਾ
ਦਿਲ ਬੇਚੈਨ ਖੋਏ ਖੋਏ ਨੈਣ
ਓਦੇ ਵਾਸਤੇ ਹੀ ਨਿੰਦਰ ਹੋਯੀ ਏ ਫਰਾਰ

ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ
ਇਹੀ ਹੈ ਸਾਡੀ love story ਮੇਰੇ ਯਾਰ

ਵੋ ਓ ਓ ਓ ਵੋ ਓ ਓ ਓ
ਵੋ ਓ ਓ ਓ ਵੋ ਓ ਓ ਓ
Đăng nhập hoặc đăng ký để bình luận