Roka

ਰਾ ਰਾ ਰਾ ਰਾ ਰਾ ਰਾ ਰਾ ਰਾ

ਕੰਨਾਂ ਨੂੰ ਵਾਲਿਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ ਕਰ ਲਾਂਗੇ ਰੋਕਾ ਨੀ
ਤੇਰੀ ਤਾਰੀਫ ਚ ਗਾਣੇ ਲਿਖਣੇ ਮੈਂ ਸਿੱਖ ਲੈਣੇ
ਕੁਝ ਕੁ ਗੁਰਨਾਮ ਭੁੱਲਰ ਦੇ ਕਾਪੀ ਤੇ ਲਿਖ ਲੈਣੇ
ਕਰੂ ਹਰ Promise ਪੂਰਾ
ਕਰੂ ਹਰ Promise ਪੂਰਾ ਦੇਂਦਾ ਨਾਂ ਧੋਖਾ ਨੀ
ਕੰਨਾਂ ਨੂੰ ਵਾਲਿਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲਾਂਗੇ ਰੋਕਾ ਨੀ (ਰਾ ਰਾ ਰਾ ਰਾ ਰਾ ਰਾ ਰਾ ਰਾ)
L A ਆ ਵਿਚ marriage
Paris honeymoon [C7]ਲਈ done ਕਰਤਾ
ਮੇਰੀ ਜਾਨ ਤੋਂ ਘੱਟ ਸੋਹਣਾ ਤੂੰ
ਕਲ Anxious ਮੈਂ ਚੰਨ ਕਰਤਾ
L A ਆ ਵਿਚ marriage
Paris honeymoon [C7]ਲਈ ਦੋਨੇ ਕਰਤਾ
ਮੇਰੀ ਜਾਨ ਤੋਂ ਘੱਟ ਸੋਹਣਾ ਤੂੰ
ਕਲ Anxious ਮੈਂ ਚੰਨ ਕਰਤਾ
Unlimited ਪਿਆਰ ਮੇਰਾ ਏ
ਲਵੀ ਸੰਭਾਲ ਬਿੱਲੋ
ਮੁੰਡਾ ਏ Diamond ਵਰਗਾ
ਦੇਵੀ ਨਾਂ ਟਾਲ ਬਿੱਲੋ
ਤੇਰੇ ਪੈ ਮਾਰਤਾ ਜਾਊਂ
ਤੇਰੇ ਪੈ ਮਾਰਤਾ ਜਾਊਂ
ਖੁਦ ਕੋ ਮੈਨੇ ਟੋਕਾ ਨੀ
ਕੰਨਾਂ ਨੂੰ ਵਾਲਿਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ ਕਰ ਲਾਂਗੇ ਰੋਕਾ ਨੀ
ਹੱਥਾਂ ਵਿਚ ਹੱਥ ਹੋਣਗੇ ਵੀਨੀ ਵਿਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿੰਦੇ ਛੱਡ ਦੇ ਹੁਣ ਸ਼ੰਗਣਾ ਨੀ
ਹੱਥਾਂ ਵਿਚ ਹੱਥ ਹੋਣਗੇ ਵੀਨੀ ਵਿਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿੰਦੇ ਛੱਡ ਦੇ ਹੁਣ ਸ਼ੰਗਣਾ ਨੀ
ਬੜੀ Amazing ਹੋਣੀਆਂ ਸਾਡੀ Love Story ਆ
Date ਤੇ ਲਈ ਜਾਣਾ ਮੈਂ ਦੁਨੀਆਂ ਤੋਂ ਚੋਰੀ ਆ
ਮੇਰੇ ਤੋਂ ਦੁੱਰ ਹੋਣ ਦਾ ਮੇਰੇ ਤੋਂ ਦੁੱਰ ਜਾਨ ਦਾ
ਦੇਣਾ ਨਾਂ ਮੌਕਾ ਨੀ ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ ਕਰ ਲਾਂਗੇ ਰੋਕਾ ਨੀ
ਕੰਨਾਂ ਨੂੰ ਵਾਲਿਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ ਕਰ ਲਾਂਗੇ ਰੋਕਾ ਨੀ

Sharry Nexus!
Đăng nhập hoặc đăng ký để bình luận

ĐỌC TIẾP