ਲੰਬੋਰਘੀਨੀ ਦੇ ਸੁਪਨੇ ਦਿਖਾਤੇ ਤੂੰ
ਗੱਲਾਂ ਗੱਲਾਂ ਚ ਬੰਗਲ ਵੀ ਪਾ ਤੇ ਤੂੰ
ਕਿਥੇ ਕੱਟਦਾ ਐ ਕਾਲੀਆਂ ਰਾਤਾ ਵੇ
ਕਿਥੋਂ ਵਿਆਹ ਹੋਜੂ ਪਹਿਲਾ ਹੀ ਰੌਲੇ ਪਾਵਾ ਤੇ ਤੂੰ
ਤੈਥੋਂ ਨੀ ਦਵਾਈਆਂ ਜਾਣਿਆਨ
ਮਹਿੰਗੀਆਂ ਨੇ ਹੀਲਣ ਮੇਰੀਆਂ
ਤੈਥੋਂ ਨੀ ਅਫਫੋਰਡ ਹੋਣੀਆਂ
ਜ਼ਰਾ ਦੀ ਜੀਨਾਂ ਮੇਰੀਆਂ ਹਾਏ
ਯਾਰਾ ਨਾਲ ਘੁੰਮਦਾ ਫਿਰੇ
ਕਿਹੜੀਆਂ ਨੇ ਡੀਲਣ ਤੇਰੀਆਂ
ਸੁਣਿਆ ਮਸ਼ਹੂਰ ਹੋ ਗਿਆ
ਆਉਂਦੀਆਂ ਨੇ ਰੀਲਆ ਤੇਰੀਆਂ
ਹਾਏ ਰੀਲਆ ਤੇਰੀਆਂ
ਹਾਏ ਰੀਲਆ ਤੇਰੀਆਂ
ਨਿਤ ਨਿਤ ਲੜ ਲੜ ਬਾਹ ਤੇਰੀ ਫੜ੍ਹ ਕੇ
ਸੰਭੜੀਆਂ ਜਦੋਂ ਜਾਈਦਾ ਪੀ ਤੂੰ ਲਵੇ
ਚੱਕਦਾ ਨੀ ਫੋਨ ਮੇਰਾ ਕਿੰਨੀ ਵਾਰ ਕਰਾ
ਸਾਰੀ ਸਾਰੀ ਰਾਤ ਬਾਹਰ ਕੀ ਤੂੰ ਕਰੇ
ਗ਼ੈਰਾਂ ਨਾਲ ਬੋਲਦਾ ਐ ਹੱਸ ਹੱਸ ਕੇ
ਮੇਰੇ ਵਾਰੀ ਮੂੰਹ ਤੇਰਾ ਚੜ੍ਹਿਆ ਰਹੇ
ਯਾ ਮੇਰੇ ਕੋਲੇ ਰਹਿ ਯਾ ਸਾਹਿਲ ਕੋਲੇ ਜਾ
ਪ੍ਰਤਾਪ ਜੋ ਸਹੇਲੀ ਤੇਰੀ ਬਣਿਆ ਰਹੇ
ਮੈਨੂੰ ਤੂੰ ਰਿਹਾ ਕਰਦੇ
ਮਿਠੀਆਂ ਨੇ ਜੇਲ੍ਹਾਂ ਤੇਰੀਆਂ
ਮੈਂ ਖੇਡ ਖੇਡ ਏਕ ਗਈ ਆਂ
ਕੈਸੀਆਂ ਨੇ ਖੇਡਾਂ ਤੇਰੀਆਂ
ਯਾਰਾ ਨਾਲ ਘੁੰਮਦਾ ਫਿਰੇ
ਕਿਹੜੀਆਂ ਨੇ ਡੀਲਣ ਤੇਰੀਆਂ
ਸੁਣਿਆ ਮਸ਼ਹੂਰ ਹੋ ਗਈਆਂ
ਆਉਂਦੀਆਂ ਨੇ ਰੀਲਣ ਤੇਰੀਆਂ
ਹਾਏ ਰੀਲਣ ਤੇਰੀਆਂ
ਪ੍ਰਤਾਪ ਚੱਕ ਅਸਲਾ ਫਿਰੇ
ਕੀਯੋ ਨੀ ਰਾਤੀ ਮੂੜ ਕੇ ਆਉਂਦਾ
ਰੌਲੇ ਆਪਿ ਸਾਂਭ ਲੀ ਤੂੰ
ਵਿਆਹ ਤੇਰੇ ਨਾਲ ਹੀ ਹੋਣਾ
Lockdown ਖੁਲਵਾ ਦੇ
ਮੋਦੀ ਨਾਲ ਡੀਲਣ ਤੇਰੀਆਂ
ਦਿਖਾਉਂਦੀ ਫਿਰਾ ਸਹੇਲੀ ਨੂੰ
ਮਸ਼ਹੂਰ ਹੋਈਆਂ ਰੀਲਣ ਤੇਰੀਆਂ
ਤੈਥੋਂ ਨੀ ਦਵਾਈਆਂ ਜਾਣਿਆਨ
ਮਹਿੰਗੀਆਂ ਨੇ ਹੀਲਆ ਮੇਰੀਆਂ
ਤੈਥੋਂ ਨੀ Afford ਹੋਣੀਆਂ
ਜ਼ਰਾ ਦੀਆਂ ਜਿਨਾ ਮੇਰੀਆਂ
ਯਾਰਾ ਨਾਲ ਘੁੰਮਦਾ ਫਿਰੇ
ਕਿਹੜੀਆਂ ਨੇ ਡੀਲਣ ਤੇਰੀਆਂ
ਸੁਣਿਆ ਮਸ਼ਹੂਰ ਹੋ ਗਿਆ
ਆਉਂਦੀਆਂ ਨੇ ਰੀਲਣ ਤੇਰੀਆਂ
ਹਾਏ ਰੀਲਣ ਤੇਰੀਆਂ
ਰੀਲਣ ਤੇਰੀਆਂ ਹਾਏ ਰੀਲਣ ਤੇਰੀਆਂ
ਹਾਏ ਰੀਲਣ ਤੇਰੀਆਂ ਰੀਲਣ ਤੇਰੀਆਂ