ਲਾਈ ਮੁੰਡਿਆਨ ਨੂੰ ਇਸ਼ਕ ਬੀਮਾਰੀ
ਹੁਣ ਕਰ ਲੈ ਵੇਆਹ ਦੀ ਤਿਆਰੀ
ਤਿਲ ਕਾਲਾ ਕਾਲਾ ਗੋਰੀ ਗੋਰੀ ਚੀਨ ਤੇ
ਹੋਏ ਚੋਬਰ flat nose pin ਤੇ
ਤਿਲ ਕਾਲਾ ਕਾਲਾ ਗੋਰੀ ਗੋਰੀ ਚੀਨ ਤੇ
ਹੋਏ ਚੋਬਰ flat nose pin ਤੇ
ਹਾਏ ਲੱਕ ਦੇ ਹੁਲਾਰੇ ਨੀ ਜਾਣ ਕੱਢ ਦੇ
ਮੁਖੜੇ ਤੇ ਨਖਰਾ cute ਮੁੰਡਿਆਂ
ਹਾਏ ɾed ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
Red ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
ਲਾਈ ਮੁੰਡਿਆਨ ਨੂੰ ਇਸ਼ਕ ਬੀਮਾਰੀ
ਨੀ ਬਿੱਲੋ ਤੇਰੀ ਅੱਖ ਨੇ .. ਨੀ ਬਿੱਲੋ ਤੇਰੀ ਅੱਖ ਨੇ
ਹੁਣ ਕਰ ਲੈ ਵੇਆਹ ਦੀ ਤਿਆਰੀ .. ਲੈ ਜਣਾ ਤੈਨੂੰ ਜੱਟ ਨੇ
ਲੈ ਜਣਾ ਤੈਨੂੰ ਜੱਟ ਨੇ
ਗੱਲਾਂ ਸਚੀਆਂ ਮੈਂ ਅੱਖਾਂ ਨੀ ਕਰਦੀ ਗੁਮਾਨ
ਦੇਖ ਰੂਪ ਕੁੜੀ ਦਾ ਗ਼ਸ਼ ਪਰਿਆਨ ਵੀ ਖਾਣ
ਗੱਲਾਂ ਸਚੀਆਂ ਮੈਂ ਅੱਖਾਂ ਨੀ ਕਰਦੀ ਗੁਮਾਨ
ਦੇਖ ਰੂਪ ਕੁੜੀ ਦਾ ਗ਼ਸ਼ ਪਰਿਆਨ ਵੀ ਖਾਣ
ਜਦੋਂ ਬਾਹਰ ਨੂੰ ਮੈਂ ਜਾਵਾਂ
ਅੱਗ ਕਾਲਜੇ ਜੇ ਨੂੰ ਲਾਵਾਂ
ਜਦੋਂ ਬਾਹਰ ਨੂੰ ਮੈਂ ਜਾਵਾਂ
ਅੱਗ ਕਾਲਜੇ ਜੇ ਨੂੰ ਲਾਵਾਂ
ਕਰ follow ਮੈਨੂੰ ਪੋਰ ਰੌਂਤੇ ਮੁੰਡਿਆਂ
ਹਾਏ ɾed ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
Red ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
ਚਾਵਨ ਕਿਸੀ ਹੋਰ ਨੂੰ .. ਐ ਦਿਲ ਨਾਇਯੋ ਮੰਨਦਾ
Deadly ਐ combo ਬਿੱਲੋ ਤੇਰੇ ਹੁਸਨ ਦਾ
ਦਿਲ ਉਤੇ ਰਿਆ ਨਾ ਮੇਰਾ ਕੋਈ ਜ਼ੋਰ ਨੀ
ਕੁੜੀਆਂ ਨੇ ਬੋਹਤ
ਪਰ ਤੇਰੇ ਜਿਹੀ ਹੋਰ ਨੀ
ਪਿਆਰ ਵਾਲੀ ਦੇਖ ਤੈਨੂੰ ਆਈ ਜਾਵੇ feeling
ਆਖ ਜਿਹੀ ਡੁੱਬ ਕੇ ਤੂੰ ਕਰ ਗਈ ਐ killing
ਹੁਲਾਰੇ ਖਾਂਦੇ ਲੱਕ ਦਾ ਕਸੂਰ ਨੀ ਐ ਸਾਰਾ
ਦਿਲ ਵਾਲੇ ਖਰਚੇ ਦੀ ਕਰ ਜਾ ਹੁਣ billing
ਤੇਰੇ ਪਿਆਰ ਦਾ ਭਗਤ .. ਨਾ ਆਖੀ ਤੂੰ ਸ਼ਰਾਬੀ
ਸੂਫ਼ੀ ਜਿਹੀ ਮੁੰਡੇ ਨੂੰ ਤੂੰ ਅੱਖ ਨਾਲ ਪਿਲਾਤੀ
ਪਿਆਰ ਜਿਹੀ ਮੇਰੇ ਕੋਈ ਕਰੀਂ ਨਾ ਤੂੰ ਸ਼ਕ਼ ਬਿੱਲੋ
ਕਰ ਦੇ ਜੇ ਹਾਂ ਅੱਜ ਰੂਕਾ ਕਲ ਸ਼ਾਦੀ
ਕਰੇ follow ਜਨਤਾ ਵੇਖ ਲੈ queen ਨੂੰ
ਹਾਂ ਜੱਗ ਸਾਰਾ ਜਾਂਦਾਂ ਨੇਹਾ ਭਸੀਨ ਨੂੰ
ਕਰੇ follow ਜਨਤਾ ਵੇਖ ਲੈ queen ਨੂੰ
ਹਾਂ ਜੱਗ ਸਾਰਾ ਜਾਂਦਾਂ ਨੇਹਾ ਭਸੀਨ ਨੂੰ
ਯੁਵਰਾਜ ਵਾਰਗੇ ਜੋ ਬੰਦੇ stud
ਯੁਵਰਾਜ ਵਾਰਗੇ ਜੋ ਬੰਦੇ stud
ਹੋ ਮੇਰੇ ਅੱਗਾਂ ਜਾਂਦੇ ਨੇ mute ਮੁੰਡਿਆਂ
ਹਾਏ ɾed ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
Red ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
Red ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ
Red ɾed ਬੁਲਾਣ ਨੂੰ ਵੀ ਹੋਵੇ jealousy
ਜਦ ਪਾਕੇ ਨਿਕਲਆਂ ਮੈਂ ɾed ਸੂਟ ਮੁੰਡਿਆਂ