ਫੋਨ ਮੈਂ ਜੇ ਮਿਲਾਵਾ ਕੋਈ ਹੋਰ ਚੱਕਦਾ
ਨੀ ਤੂੰ ਹੋਜੇ ਨਾ ਸ਼ਿਕਾਰ ਕੀੜੇ ਮਾਪਿਆਂ ਦੇ ਸ਼ਕ਼ ਦਾ
ਫੋਨ ਮੈਂ ਜੇ ਮਿਲਾਵਾ ਕੋਈ ਹੋਰ ਚੱਕਦਾ
ਨੀ ਤੂੰ ਹੋਜੇ ਨਾ ਸ਼ਿਕਾਰ ਕੀੜੇ ਮਾਪਿਆਂ ਦੇ ਸ਼ਕ਼ ਦਾ
ਲੱਗਦਾ ਨੀ ਦਿਲ ਉਹਦੋਂ ਜਾਨੇ ਮੇਰੀਏ
ਗੱਲ ਕਰਦਾ ਪਿਆਰ ਵਾਲੀ ਜਦੋ ਹਾਣ ਦਾ
ਉੱਠ ਕੇ ਸਵੇਰੇ ਨੀ ਮੈਂ ਕਰਾਂ ਅਰਜ਼ਾਂ
ਫੋਨ ਆ ਜਾਵੇ ਨੀ ਰੱਬਾ ਅਜੇ ਮੇਰੀ ਜਾਂਨ ਦਾ
ਉੱਠ ਕੇ ਸਵੇਰੇ ਨੀ ਮੈਂ ਕਰਾਂ ਅਰਜ਼ਾਂ
ਫੋਨ ਆ ਜਾਵੇ ਨੀ ਰੱਬਾ ਅਜੇ ਮੇਰੀ ਜਾਂਨ ਦਾ
ਭੇਦ ਦਿਲ ਵਾਲਾ ਖੋਲਾ ਕਰਦਾ ਹੈ ਚਿਤ ਵੇ
ਕਿੰਨਾ ਤੇਰੇ ਲੀਏ ਪਿਆਰ ਮੇਰੇ ਦਿਲ ਵਿੱਚ ਵੇ
ਭੇਦ ਦਿਲ ਵਾਲਾ ਖੋਲਾ ਕਰਦਾ ਹੈ ਚਿਤ ਵੇ
ਕਿੰਨਾ ਤੇਰੇ ਲੀਏ ਪਿਆਰ ਮੇਰੇ ਦਿਲ ਵਿੱਚ ਵੇ
ਕਹਿੰਦੇ ਸ਼ਬਦਾ ਚ ਕਰਾਂ ਬਯਾਨ ਦਸਦੇ
ਤੇਰੇ ਤੇ ਸੋਹਣਿਆਂ ਮੈਂ ਕਿੰਨੀ ਕ ਮਰਾਂ
ਮੇਰਾ ਵੀ ਉਨ੍ਹਾਂ ਚਿਰ ਦਿਲ ਲੱਗਦਾ
ਜਿੰਨਾ ਚਿਰ ਤੇਰੇ ਨਾਲ ਗੱਲ ਨਾ ਕਰਾਂ
ਮੇਰਾ ਵੀ ਉਨ੍ਹਾਂ ਚਿਰ ਦਿਲ ਲੱਗਦਾ
ਜਿੰਨਾ ਚਿਰ ਤੇਰੇ ਨਾਲ ਗੱਲ ਨਾ ਕਰਾਂ
Log in or signup to leave a comment
Login
Signup