Peg

ਪਕਾ ਕਰ ਗਾਯੀ ਤੂ ਮੁੰਡੇ ਦਾ ਇਲਾਜ ਨੀ
ਬਿਹ ਕੇ ਉਂਗਲਾਂ ਤੇ ਲੌਂਦਾ ਏ ਹਿਸਾਬ ਨੀ
ਪਕਾ ਕਰ ਗਾਯੀ ਤੂ ਮੁੰਡੇ ਦਾ ਇਲਾਜ ਨੀ
ਬਿਹ ਕੇ ਉਂਗਲਾਂ ਤੇ ਲੌਂਦਾ ਏ ਹਿਸਾਬ ਨੀ
Gift ਜਹੇ ਮੋਡ ਜਾਂ ਵਾਲ਼ੀਏ
ਮੁੰਡਾ ਮਹੀਨਾ ਕ ਤਾ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ
ਮੁੰਡਾ ਥੋੜੇ ਦਿਨ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ

ਯਾਰ ਰਖਦੇ ਨੇ ਤਰ ਸੋਕਾ ਪੇਨ ਨਾਯੀਓ ਦਿੰਦੇ
ਡਟ ਪੱਟ ਲੇਂਦੇ ਦਿਲ ਉੱਤੇ ਲੇਨ ਨਾਯੀਓ ਦਿੰਦੇ
ਯਾਰ ਰਖਦੇ ਨੇ ਤਰ ਸੋਕਾ ਪੇਨ ਨਾਯੀਓ ਦਿੰਦੇ
ਡਟ ਪੱਟ ਲੇਂਦੇ ਦਿਲ ਉੱਤੇ ਲੇਨ ਨਾਯੀਓ ਦਿੰਦੇ
ਤੇਰਾ ਭਰਤਾ form ਬੇਵਫ਼ਾਈ ਦਾ
ਇਸ਼ਕ ਵਿਚ ਭੋਰ ਜਾਂ ਵਾਲ਼ੀਏ
ਮੁੰਡਾ ਮਹੀਨਾ ਕ ਤਾ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ
ਮੁੰਡਾ ਥੋੜੇ ਦਿਨ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ

ਲਾ ਕੇ ਘਰ ਦੀ ਕਢੀ ਦਾ ਬਿੱਲੋ ਸਿਹਰ ਨਾਲ ਦਾ
ਮੁੰਡਾ ਫਿਰਦਾ ਏ ਟਿੱਬਿਯਾ ਚ ਫਿਰੇ ਮਾਰ ਦਾ
ਲਾ ਕੇ ਘਰ ਦੀ ਕਢੀ ਦਾ ਬਿੱਲੋ ਸਿਹਰ ਨਾਲ ਦਾ
ਮੁੰਡਾ ਫਿਰਦਾ ਏ ਟਿੱਬਿਯਾ ਚ ਫਿਰੇ ਮਾਰ ਦਾ
ਖਿੱਚ ਖਿੱਚ ਕੇ ਤਿੱਤਰ ਭੜਕਾਉਗਾ
ਛਕਾ ਕੇ 12 ਬੋਰੇ ਜਾਂ ਵਾਲ਼ੀਏ
ਮੁੰਡਾ ਮਹੀਨਾ ਕ ਤਾ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ
ਮੁੰਡਾ ਥੋੜੇ ਦਿਨ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ

ਸੀਡੀ ਆ ਤੇ ਛਪ ਜਾਂਦਾ ਆਸ਼ਕੀ ਦਾ ਘੂਰ ਆ
ਆਜਾ ਕਰ ਬੁਗੇ ਐਸ਼ ਮੈ ਬਥੇਰਾ ਪੱਖ ਪੂਰਿਆ
ਸੀਡੀ ਆ ਤੇ ਛਪ ਜਾਂਦਾ ਆਸ਼ਕੀ ਦਾ ਘੂਰ ਆ
ਆਜਾ ਕਰ ਬੁਗੇ ਐਸ਼ ਮੈ ਬਥੇਰਾ ਪੱਖ ਪੂਰਿਆ
ਨਾਮ Sukhman ਬੜੀ ਵਾਲਾ ਗੀਤਕਾਰੀ ਵੱਲ ਜੋੜ ਜਾਣ ਵਾਲੀਏ
ਮੁੰਡਾ ਮਹੀਨਾ ਕ ਤਾ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ
ਮੁੰਡਾ ਥੋੜੇ ਦਿਨ ਪੇਗ ਖੜਕਾਉਗਾ
ਨੀ ਦਿਲ ਤੋਡ਼ ਜਾਂ ਵਾਲ਼ੀਏ
Đăng nhập hoặc đăng ký để bình luận

ĐỌC TIẾP