No Need

ਰਾ ਰਾ ਰਾ… ਰਾ ਰਾ ਰਾ
ਓ ਦੁਨੀਆ ਦਾਰੀ ਪੈਸੇ ਮਾਰੀ
ਕਰਦੀ ਰਿਹੰਦੀ fight ਆ
21 ਟੱਪੇ ਆ ਸੱਭ ਪਤਾ ਕੀ
Wrong ਆ ਕੀ right ਆ
Struggle ਕਿੱਤਾ ਏ ਹਵਾ ਨੀ ਕੀਤੀ
ਕੋਕ ਨਈ ਕਿੱਤਾ ਦਾਰੂ ਪੀਤੀ
ਸੁਪਨਿਆਂ ਵੱਡੇ ਜਿੰਨਾ ਪਿੱਛੇ ਘਰ ਛੱਡੇ
ਕਿਸੇ ਹੋਰ ਨੂ ਹਰੌਂ ਵਾਲੀ ਲਈ ਦੌਡ਼ ਨਈ
ਹਰਾ ਤਾਂ ਸਕਦੇ ਆਂ ਸਾਨੂੰ ਲੋੜ ਨਈ
ਸੱਭ ਕੁਝ ਕਰ ਤਾਂ ਸਕਦੇ ਆਂ ਸਾਨੂੰ ਲੋੜ ਨਈ

ਸਾਨੂ ਲੋਡ ਨਈ
ਹੋ ਸਾਨੂ ਲੋਡ ਨਈ ਸਾਨੂ ਲੋਡ ਨਈ
ਸਾਨੂ ਸਾਨੂ ਲੋਡ ਨਈ
ਮੁਹ ਤੇ ਯਾਰਾ ਪਿੱਠ ਤੇ ਖਾਰਾ
ਦੁਨੀਆਦਾਰੀ ਝੂਠੀ ਏ
ਕੋਠੇ ਚੜ ਕੇ ਲੁੱਟ ਨੀ ਹੋਣੀ
ਚੜ ਗਈ ਗੁੱਡੀ ਉੱਚੀ ਏ
ਜਦ ਵੀ ਆਪਣੇ ਲੌਂ ਸਕੀਮਾਂ
ਓਡੋ ਨੇ ਫਿਰ ਟੁੱਟ ਦੀ ਆਂ ਟੀਮਾਂ
ਉੱਤੇ ਆਯਾ name ਜੱਟ ਅੱਜ ਵੀ ਆ same
ਸਿਰ ਚੜ੍ਹਿਆ ਨੀ fame ਕਦੇ ਕਿੱਟੀ ਚੌਡ਼ ਨਈ
ਕਰ ਤਾ ਸਕਦੇ ਆਂ ਸਾਨੂੰ ਲੋਡ ਨਈ
ਏ ਸਭ ਕੁਝ ਕਰ ਤਾ ਸਕਦੇ ਆਂ
ਸਾਨੂੰ ਲੋਡ ਨਈ
ਸਾਨੂ ਲੋਡ ਨਈ, ਸਾਨੂ ਲੋਡ ਨਈ
ਲੋਡ ਪੇ ਆਂਡੀ ਏ life ਲੇ ਜਾਂਦੀ ਏ
Rich ਬੰਦਿਆਂ ਤੋ ਪੈਂਦਾ ਮੰਗਣਾ ਗਰੀਬਾਂ ਨੂ
ਬੰਦਾ ਬਹੁਤ ਮੰਗਦਾ ਹੈ ਓਦੋਂ ਕਿੱਥੇ ਸੰਗਦਾ ਹੈ
ਜਦੋ ਕਿੱਤੇ ਢਿਡ ਪੈਂਦੇ ਪਾਲਣੇ ਆ ਜੀਬਾ ਨੂ
Negativity ਸਾਡੇ ਮੂਹਰੇ ਨਹੀ ਟਿਕੀ
ਗਾਨੇ ਚਾਹੇ ਵੇਚੇ ਨੇ ਜ਼ਮੀਰ ਨਹੀ ਬੀਕੀ
ਚੁਪ ਨਾਲ ਰੋਲੀ ਪਈ ਆ ਦੁੱਕੀ ਤੇ ਟਿੱਕੀ
ਬੋਲ ਬੋਲ ਪਾਈ ਨੀ ਜ਼ੁਬਾਨ ਮੈਂ ਫਿੱਕੀ
ਏਕ ਨੂ ਦੂਜੇ ਦੀ need ਹੈ
ਲੋਡ ਹਰ ਏਕ ਬੰਦੇ ਪਿੱਛੇ ਕਿਹੰਦੇ ਸੀਡ ਹੈ
ਕੀਤੇ ਏ ਸ਼ਰਾਬ ਕੀਤੇ ਏ ਵੀਡ ਹੈ
ਜਿਥੇ ਪੂਰੀ ਹੁੰਦੀ ਨਾਇਓ ਓਥੇ ਹੁੰਦੀ ਪੀਡ ਹੈ
ਅਔ ਅੱਗ ਨੂ ਸੇਕਾ ਆਪਦੇ ਲੇਖਾ ਤਾ ਹੀ ਮਿੱਤਰੋ ਖਵਗੇ
ਨੰਗੇ ਆਏ ਆਂ ਦੁਨੀਆ ਤੇ ਦਸ ਨਾਲ ਕਿ ਲੇਕੇ ਜਵਗੇ
Company Matter ਕਰਦੀ ਹੈ
ਬੰਦਾ Better ਕਰਦੀ ਹੈ
Aujla'ਏ ਤੋ ਸਿਖ ਯਾਰਾ
ਮੰਜ਼ਿਲ ਨੂ ਮਿਥ ਯਾਰਾ ਐਵੇ
ਲੋਕਾ ਬਾਰੇ ਲਿਖ ਲੈਂਦਾ ਕ੍ਰੋਰੇ ਨਈ
ਲੇ ਤਾ ਸਕਦਾ ਹੈ ਓਹਨੂ ਲੋੜ ਨਈ
ਓ ਸਭ ਕੁਛ ਕਰਤਾ ਤਾ ਸਕਦਾ ਹੈ
ਓਹਨੂ ਲੋੜ ਨਈ
ਸਾਨੂੰ ਲੋੜ ਨਈ, ਸਾਨੂੰ ਲੋੜ ਨਈ
ਕਰ ਤਾ ਸਕਦੇ ਆਂ ਸਾਨੂੰ ਲੋੜ ਨਈ
Rehaan Records
ਸਭ ਕੁਛ ਕਰ ਤਾ ਸਕਦੇ ਆਂ
ਸਾਨੂੰ ਲੋਡ ਨਈ
Karan Aujla
ਰਾ ਰਾ ਰਾ… ਰਾ ਰਾ ਰਾ
Deep Jandu
Log in or signup to leave a comment

NEXT ARTICLE