Nanak Niva Jo Challe

ਹੋ
Mxrci!

ਹੋਕੇ ਨੀਵੇ ਮਿਹਨਤਾਂ ਕਰੀਆਂ ਨੇ
ਤਾਂਹੀ ਜਿੱਦਾਂ ਸਾਡੇ ਤੋਂ ਹਰੀਆਂ ਨੇ
ਹੋਕੇ ਨੀਵੇ ਮਿਹਨਤਾਂ ਕਰੀਆਂ ਨੇ
ਤਾਂਹੀ ਜਿੱਦਾਂ ਸਾਡੇ ਤੋਂ ਹਰੀਆਂ ਨੇ
ਝੁਕਣਾ ਨਾ ਪਵੇ ਕਿਸੇ ਦੇ ਅੱਗੇ
ਐਸੀ ਛਵੀ ਬਣਾ ਦੋ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ

ਕਦੇ ਪਾਲੇ ਨਾ ਅੱਸੀ ਭੁਲੇਖੇ ਨੇ
ਦਿਨ ਮਾੜੇ ਚੰਗੇ ਦੇਖੇ ਨੇ
ਕਦੇ ਪਾਲੇ ਨਾ ਅੱਸੀ ਭੁਲੇਖੇ ਨੇ
ਦਿਨ ਮਾੜੇ ਚੰਗੇ ਦੇਖੇ ਨੇ
ਰਾਹ ਕਾਮਯਾਬੀ ਦੇ ਪੈਗੇ ਤੇ
ਫਿਰ ਪੈਰ ਪਿੱਛੇ ਨਾ ਪਾ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ

ਹੋ ਖੜ੍ਹ ਬਾਬੇ ਦੇ ਦਰ ਤੇ ਮੰਗਾਂ ਸੁਖ ਜੋੜ ਹੱਥ ਦੋਵੇਂ
ਮੰਜ਼ਿਲ ਤਕ ਪਹੁੰਚਾ ਦੇ ਬਾਬਾ ਰਾਹਾਂ ਦੇ ਵਿਚ ਟੋਏ
ਸਾਨੂ ਥੱਲੇ ਲੌਣ ਵੇਲ ਨੇ ਅੱਜ ਤਕ ਕਿੰਨੇ ਹੋਏ
ਜਾਕੋ ਰਾਖੈ ਸਾਈਆਂ ਕਿਹੰਦੇ ਮਾਰ ਸਕੇ ਨਾ ਕੋਏ
ਓਏ ਆਪ ਜਿੰਨਾ ਖਾਣੇ ਨੂ ਮਿਲਦਾ
ਓਹਤੋਂ ਵਧ ਖਵਾਓ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ

ਲੱਤਾਂ ਖਿੱਚੀਆਂ ਸੀ ਐਥੇ ਬਡੇਯਾ ਨੇ
ਤੂ ਦਾਤਾ ਨਾਲ ਸਾਹੇਬ ਦੇ ਖੜੇਆਂ ਏ
ਲੱਤਾਂ ਖਿੱਚੀਆਂ ਸੀ ਐਥੇ ਬਡੇਯਾ ਨੇ
ਤੂ ਦਾਤਾ ਨਾਲ ਸਾਹੇਬ ਦੇ ਖੜੇਆਂ ਏ
ਮੰਨ ਵਿਚ ਹੋਵੇ ਵੈਲ ਨਾ ਮੂਹੋਂ
ਮੰਗੀਆਂ ਮੁਰਾਦਾਂ ਪਾਵਾ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ

ਬਡਾ ਹੀ ਦਯਾਲ ਤੂ
ਤੂ ਧਰਤੀ ਕਮਾਲ ਤੂ
ਤੇਰੇ ਮੰਨ ਵਿਚ ਹੈ ਚਾਹ ਹੋ
ਨਾਨਕ ਨੀਵਾਂ ਜੋ ਚੱਲੈ ਲਗੈ ਨਾ ਤਾਤੀ ਵਾਓ
Log in or signup to leave a comment

NEXT ARTICLE