ਹੈ ਜੁੱਤੀ ਜੱਟੀ ਦੀ ਪਯੀ ਲਿਸ਼ਕਾਂ ਮਾਰੇ ਬਈ
ਝਾਂਜਰ ਵਿਚ ਜੜ੍ਹ ਲਾਏ ਅਰਸ਼ਾਂ ਦੇ ਤਾਰੇ ਬਈ
ਓ ਜੁੱਤੀ ਜੱਟੀ ਦੀ ਪਯੀ ਲਿਸ਼ਕਾਂ ਮਾਰੇ ਬਈ
ਝਾਂਜਰ ਵਿਚ ਜੜ੍ਹ ਲਾਏ ਅਰਸ਼ਾਂ ਦੇ ਤਾਰੇ ਬਈ
ਹੋ ਸੂਟ designer ਦਾ ਦੇਖਨ ਲਾਯੀ ਠਹਿਰੋ ਓਏ
ਪੌਂਚਾ ਜੱਟੀ ਨੇ
ਹੋ ਪੌਂਚਾ ਜੱਟੀ ਨੇ
ਹੋ ਪੌਂਚਾ ਜੱਟੀ ਨੇ ਰਖ ਲੇਯਾ ਨੈਰੋ ਓਏ
ਓ ਪੌਂਚਾ ਜੱਟੀ ਨੇ ਰਖ ਲੇਯਾ ਨੈਰੋ ਓਏ
ਆਰੀ ਆਰੀ ਆਰੀ
ਆਰੀ ਆਰੀ ਆਰੀ
ਹੋ ਗਹਿਨੇਯਾ ਨਾ ਪੱਟੀ ਨਖਰੋ
ਉੱਤੋਂ ਚੂੜੀਆ ਦੀ ਸ਼ੌਂਕਾਂ ਦੀ ਭਾਰੀ
ਹੋ ਬੱਗਾ ਸੂਹਾ ਚਕ ਕੇ
ਹੋ ਬੱਗਾ ਸੂਹਾ ਚਕ ਕੇ
ਸਾਡੀ ਰੱਬ ਨੇ ਕਰੀ ਉਸਾਰੀ
ਹੋ ਛਮ ਛਮ ਨਚਦੀ ਫਿਰਾਂ
ਨਚਦੀ ਫਿਰਾਂ ਨਚਦੀ ਫਿਰਾਂ
ਹੋ ਮਤ ਆਸ਼ਿਕ਼ਾਂ ਦੀ ਜਵਾਨ ਮਾਰੀ
ਹੋ ਛਮ ਛਮ ਨਚਦੀ ਫਿਰਾਂ
ਹੋ ਮਤ ਆਸ਼ਿਕ਼ਾਂ ਦੀ ਜਵਾਨ ਮਾਰੀ
ਹੋ ਛਮ ਛਮ ਨਚਦੀ ਫਿਰਾਂ
ਹੱਡੀਪਾ
ਹੱਡੀਪਾ
ਹੋ ਮੇਰੀ ਆਖ ਨੇ ਮਾਰਤੇ ਗਬਰੂ
ਮੇਰੀ ਆਖ ਨੇ
ਓ ਆਖ ਨੇ ਮਾਰਤੇ ਗਬਰੂ
ਸੂਰਮੇ ਦੀ ਪਾਕੇ ਰਖਦੀ ਓ ਧਾਰੀ
ਓ ਧਾਰੀ,
ਹੋ ਪਾ ਲੂ ਕਿਵੇ ਜੱਟੀ ਨੂ ਕੋਈ ਕੀਲ ਕੇ ਪਟਾਰੀ
ਹੋ ਪਾ ਲੂ ਕਿਵੇ ਜੱਟੀ ਨੂ ਕੋਈ ਕੀਲ ਕੇ ਪਟਾਰੀ
ਹੋ ਪਟਾਰੀ, ਓ ਪਟਾਰੀ
ਹੋ ਗੋਲੀ ਨੈਨਾ ਦੀ ਖੜਕਾ ਕਰ ਗਯੀ
ਓ ਗੋਲੀ ਨੈਨਾ ਦੀ,
ਨੈਨਾ ਦੀ ਖੜਕਾ ਕਰ ਗਾਯੀ
ਇਸ਼ਕ਼ੇ ਦੇ ਕੇਸ ਚਲਦੇ ਥਾਣੇ ਸਦਰ
ਓ ਸਦਰ ਪੁਲੀਸ ਫਿਰੇ ਲਬਦੀ
ਪਤਾ ਨਾਯੋ ਲਗਾ ਬਾਲ ਕੇ ਕਖ ਦਾ
ਹੋ ਕਖ ਦਾ
ਏਲਾਨੇਯਾ ਏ ਨਾਮ ਸਰਕਾਰੀ ਸਵਾ ਲਖ ਦਾ
ਏਲਾਨੇਯਾ ਏ ਨਾਮ ਸਰਕਾਰੀ ਸਵਾ ਲਖ ਦਾ
ਹੋ ਸਵਾ ਲਖ ਦਾ ਹੋ ਸਵਾ ਲਖ ਦਾ
ਹੋ ਗਲ ਸੁਣ ਲੇ ਵੇ ਰਾਯ ਬਣ ਵਲੇਯਾ
ਝਾਕ ਨਾ ਟੇਡਾ ਟੇਡਾ
ਵੇ ਆੱਲੜ ਜਵਾਨੀ ਚੜਦੀ ਉਮਰੇ
ਹੋ ਆੱਲੜ ਜਵਾਨੀ ਚੜਦੀ ਉਮਰੇ
ਅਕਸਰ ਲਗਦਾ ਠੇਡਾ
ਵੇ ਜਿਨੀ ਹਵਾ ਬਣਯੀ ਫਿਰਦਾ
ਹੈ ਨੀ ਮਸਲਾ ਈਡਾ
ਵੇ ਮੈਂ lamborghini
ਸ੍ਕੂਟਰ ਤੂ lambretta ਵੇ ਮੈਂ lamborghini
ਸ੍ਕੂਟਰ ਤੂ lambretta ਮੈਂ ਮਾਨਾ ਦੀ ਕੂੜੀ