Nach Billo

ਜਿੰਨੇ ਸੋਹਣੇ ਨੀ ਤੇਰੇ ਨੈਣ ਨੀ ਗੋਰੀਏ
ਓਹ੍ਨਾ ਸੋਹਣਾ ਤੇਰਾ ਤਕਨਾ ਨੀ
ਤੇਰਾ ਲੁੱਟ ਕੇ ਲ ਗਯਾ ਨਚਨਾ ਨੀ
ਓ ਤੇਰਾ ਲੁੱਟ ਕੇ ਲ ਗਯਾ ਨਚਨਾ ਨ

Rishi Rich, Mumzy, Malkit Singh in night of face
Do you [A7like [F]no other, maybe [Am]time move you [A7seen for [Dm7]me seen to [C7]you
Me your only lover, these are all [Em]ɾight they know your all [Em]my [A]mine
Baby listen all [Em]the things
I've written so you [A7can listen to [C7]my [A]beats and [Bm]my [A]vision
I know you [A7wanna be [Am]my [A]girl baby

ਮੋਂਡੇ ਮੋਢਿਆਂ ਦੇ ਨਾਲ ਅੱਸੀ ਤੱਕਦੇ ਰਿਹਗੇ
ਮੋਂਡੇ ਮੋਢਿਆਂ ਦੇ ਨਾਲ ਅੱਸੀ ਤੱਕਦੇ ਰਿਹਗੇ
ਤੇਰੀ ਮੋੜਾ ਵਰਗੀ ਚਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਨਾਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ
ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ ਸੋਹਣੇਯਾ

Baby it's way you [A7feeling about
You can you [A7tell me what you [A7wanna do my [A]girl
It's the way you [A7dancing, can you [A7shake it break it ho baby
No. 1 don't you [A7play the silly game girl i am always the no. 1
Tell me if you [A7are gonna be [Am]my
No. 1 where to [C7]start baby girl get your ɾum sikey

ਪੁੱਤ ਸ਼ਾਲ ਮਾਰਕੇ ਨਾ ਦੈਯਾ ਤੇਰਿਯਾ
ਹਰ ਪਾਸੋ ਬਿੱਲੋ ਗੱਲਾਂ ਹੋਣ ਅੱਜ ਤੇਰਿਯਾ
ਪੁੱਤ ਸ਼ਾਲ ਮਾਰਕੇ ਨਾ ਦੈਯਾ ਤੇਰਿਯਾ
ਹਰ ਪਾਸੋ ਬਿੱਲੋ ਗੱਲਾਂ ਹੋਣੀਆਂ ਅੱਜ ਤੇਰਿਯਾ
ਮੇਰੀ ਹੋਜਾ ਤੈਨੂੰ ਕਿਹੰਦਾ ਦਿਲ ਕਾਲਾ ਕਾਲਾ
ਪਿਹਿੰਦਾ ਹੁਣ ਮਿਤ੍ਰਾ ਤੋ ਹੋਵੇ ਨਾ ਸੁਬਹ
ਨੀ ਗੱਲ ਸਾਡੀ ਆਹ ਆਹ ਆਹ
ਨੀ ਗੱਲ ਸਾਡੀ ਆਹ ਆਹ ਆਹ
ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ
ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ ਹੀਰੀਏ
ਨਚ ਬਿੱਲੋ ਨਾਚ ਬਿੱਲੋ ਨਚ ਬਿੱਲੋ

Baby girl

ਓ ਆਰੀ ਆਰੀ ਆਰੀ, ਆਰੀ ਆਰੀ ਆਰੀ ਸੋਹਣੀਏ ਨਚ ਲ ਨੀ
ਨਚਦੀ ਲਗੇ ਪ੍ਯਾਰੀ ਸੋਹਣੀਏ ਨਚ ਲ ਨੀ
ਨਚਦੀ ਲਗੇ ਪ੍ਯਾਰੀ ਆਜਾ
ਜਾਂ ਤੋ ਪ੍ਯਾਰੀ ਲਗੇ ਸਚ ਬਿੱਲੋ ਜਾਣੀ ਨੀ
ਰਬ ਨੇ ਮਿਲਾ ਕੇ ਵੇਖ ਹਾਨਿਯਾ ਨੂ ਹਾਨੀ ਨੀ
ਜਾਂ ਤੋ ਪ੍ਯਾਰੀ ਲਗੇ ਸਚ ਬਿੱਲੋ ਜਾਣੀ ਨੀ
ਰਬ ਨੇ ਮਿਲਾ ਕੇ ਵੇਖ ਹਾਨਿਯਾ ਨੂ ਹਾਨੀ ਨੀ
ਪੂਰੀ ਕਰ ਲੈਣ ਛਾ ਕਰ ਤੇਰੇ ਨਾਲ ਵੇਆ
ਅੱਸੀ ਗਲ ਵਾਰ ਤੇਰਾ ਕਿ ਖਯਲ
ਨੀ ਗੱਲ ਸਾਡੀ ਆਹ ਆਹ ਆਹ
ਨੀ ਗੱਲ ਸਾਡੀ ਆਹ ਆਹ ਆਹ
ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ
ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ ਸੋਹਣੇਯਾ

Mumzy, Malkit Singh
Do you [A7like [F]no other, maybe [Am]time move you [A7seen for [Dm7]me seen to [C7]you
Me your only lover, these are all [Em]ɾight they know your all [Em]my [A]mine
Baby listen all [Em]the things
I've written so you [A7can listen to [C7]my [A]beats and [Bm]my [A]vision
I know you [A7wanna be [Am]my [A]girl baby

ਇਕ ਗੇਦਾ ਦੇਡੇ ਬਣੇ ਮਿਤਰਾਂ ਦੀ ਤੌਰ ਨੀ
ਜੁੱਕੇ ਮਲਕੀਤ ਤੈਨੂੰ ਵੇਖ ਦਿਲਾ ਦੌਰ ਨੀ
ਇਕ ਗੇਦਾ ਦੇਡੇ ਬਣੇ ਮਿਤਰਾਂ ਦੀ ਤੌਰ ਨੀ
ਜੁੱਕੇ ਮਲਕੀਤ ਤੈਨੂੰ ਵੇਖ ਦਿਲਾ ਦੌਰ ਨੀ
ਰਿਹਜਾ ਵੇਖਦੀ ਹੀ ਟੋਲੀ ਪਾਕੇ ਬੋਲੀ ਉੱਤੇ
ਬੋਲੀ ਆਜਾ ਪੈਰਾਂ ਨਾਲ ਬੰਨਕੇ ਭੂਜਾਲ ਨੀ
ਨੀ ਗੱਲ ਸਾਡੀ ਆਹ ਆਹ ਆਹ
ਨੀ ਗੱਲ ਸਾਡੀ ਆਹ ਆਹ ਆਹ
ਗਲ ਸਾਡੀ ਤਾ ਬੰਦੀ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ
ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ ਨਚ ਬਿੱਲੋ
ਨਚ ਬਿੱਲੋ ਮਿਤਰਾਂ ਦੇ ਨਾਲ ਗਲ ਸਾਡੀ ਤਾ ਬੰਦੀ ਸੋਹਣੇਯਾ ਸੋਹਣੇਯਾ ਸੋਹਣੇਯਾ

Baby it's way you [A7feeling about you [A7can you [A7tell me what you [A7wanna do my [A]girl
It's the way you [A7dancing, can you [A7shake it break it ho baby
No. 1 ਗਲ ਸਾਡੀ ਤਾ ਬੰਦੀ
Always my [A]no. 1 ਗਲ ਸਾਡੀ ਤਾ ਬੰਦੀ
Baby you [A7are my [A]no. 1 ਗਲ ਸਾਡੀ ਤਾ ਬੰਦੀ
Always my [A]no. 1 ਗਲ ਸਾਡੀ ਤਾ ਬੰਦੀ
Baby you [A7are my [A]no. 1 ਗਲ ਸਾਡੀ ਤਾ ਬੰਦੀ
Always my [A]no. 1 ਗਲ ਸਾਡੀ ਤਾ ਬੰਦੀ
Baby you [A7are my [A]no. 1 ਗਲ ਸਾਡੀ ਤਾ ਬੰਦੀ
Đăng nhập hoặc đăng ký để bình luận

ĐỌC TIẾP