My Rulez

Yeah Proof!

ਹਾਨ ਦੀਏ ਮੱਸੇਯਾ ਨੂ ਚੰਨ ਭੁਲ੍ਦੇ ਨੀ
ਸਾਨੂ ਦੇਖ ਸਾਧ ਵੀ ਪਾਖੰਡ ਭੁਲ੍ਦੇ ਨੀ
ਹਾਨ ਦੀਏ ਮੱਸੇਯਾ ਨੂ ਚੰਨ ਭੁਲ੍ਦੇ ਨੀ
ਸਾਨੂ ਦੇਖ ਸਾਧ ਵੀ ਪਾਖੰਡ ਭੁਲ੍ਦੇ ਨੀ
ਜਲਵਾ ਜਵਾਨੀ ਵੈਲਪੁਨੇ ਦੀ ਨਿਸ਼ਾਨੀ
ਹਾਏ ਜਲਵਾ ਜਵਾਨੀ ਵੈਲਪੁਨੇ ਦੀ ਨਿਸ਼ਾਨੀ
ਸੋਨਪਰੀਏ ਨੀ ਤੈਥੋਂ ਕਾਹਦੇ ਪਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕਿਹ੍ੜਾ ਖੁੱਲੀ ਬਾਟਲ ਤਾਂ ਕੀਤੇ ਬਚਦੀ
ਵਾਸ਼ਨਾ ਹੈ ਔਂਦੀ ਸੋਂਫ ਨਾਲ ਸੱਕ ਦੀ
ਚੁੱਲੇ ਵਿਚ ਮਚੇ ਖਾਲਪਾਡ ਨਖਰੋ
ਮਿਹਫੀਲਾਂ ਦੇ ਗੱਬਰੂ ਸ਼ਿੰਗਾਰ ਨਖਰੋ
ਓ ਜੱਟ ਲੱਠ ਨਾਲੇ ਲਤ ਲਯੂ ਕਿਹਦੀ ਕੱਟ
ਲੱਠ ਨਾਲੇ ਲਤ ਲਯੂ ਕਿਹਦੀ ਕੱਟ
ਪਿੰਡ ਸੁੱਟੇ ਤੋਂ ਏ ਜਿਹੜੇ ਪਿੰਡ ਵਾਰਡ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਖੱਬੇ ਗੀਜੇ ਕੋਲੇ ਦਿੱਸਦਾ ਏ ਟਗੇਯਾ
ਮਿਲਦਾ ਨੀ ਸਾਹ ਜਿਹਤੋਂ ਉਦਰਾ ਮੰਗੇਯਾ
ਹੋ ਦੂਜਾ ਬਟਨ ਨਾ ਲੌਂ ਮੁੰਡੇ ਪੱਤੇ ਗੈਮ ਆਂ ਦੇ
ਚਮਕਰੇਯਾ ਦੇ ਮੈਚ ਕੋਕੇਯਾ ਤੇ ਰਿਮਾਂ ਦੇ
ਅੱਜ ਕਲ ਜਿਥੇ ਜਿਥੇ ਦੁਨਿਯਾ ਏ ਪਿਛੇ ਪਿਛੇ
ਅੱਜ ਕਲ ਜਿਥੇ ਜਿਥੇ ਦੁਨਿਯਾ ਏ ਪਿਛੇ ਪਿਛੇ
ਜਿਹਦੇ ਜਿਹਦੇ ਸਿਗੇ ਨਾਲ ਸਾਡੇ ਪੜਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਲੂਨਾ ਨੂ ਪ੍ਯਾਰਾ ਹੁੰਦਾ ਹਾਣ ਜੱਟੀਏ
ਜਾਂ ਵਾਰ ਦੰਗੇ ਬਣ ਕਿਹ੍ੜਾ ਜਾਂ ਜੱਟੀਏ
ਜਿਵੇ ਜੀਤਨਾ ਏ ਔਖਾ ਕਿੱਲਾ ਜਾਮਰੱਡ ਦਾ
ਛਤੀ ਗਲ ਤੇ ਨਾ ਆਵੇ ਮੁੰਡਾ ਏ ਭਦੌੜ ਦਾ
ਕੋਯੀ ਕੋਯੀ ਮਸਕਾਰਾ ਪੈਂਦਾ ਸਾਹਾਂ ਉੱਤੇ ਭਰਾ
ਕੋਯੀ ਕੋਯੀ ਮਸਕਾਰਾ ਪੈਂਦਾ ਸਾਹਾਂ ਉੱਤੇ ਭਰਾ
ਹਰ ਅੱਖ ਉੱਤੇ ਅਖਾਂ ਨਹੀਓ ਧਾਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਯਾ ਤਾਂ ਨਪਿਯਾ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ ਕਰਦੇ ਨੀ ਕਬਜ਼ੇ ਨੀ ਕਰਦੇ
Log in or signup to leave a comment

NEXT ARTICLE