JSL
ਓ ਨੀ ਤੂੰ ਤੋਰਦੀ ਨੀ ਕਿਓਂ ਕੁੜੇ ਵਿਆਹ ਵਾਲੀ ਗੱਲ
ਤੂੰ ਹੀ ਲੱਭ ਇਸ ਉਲਜੇ ਹੋਏ ਮਸਲੇ ਦਾ ਹੱਲ
ਨੀ ਤੂੰ ਤੋਰਦੀ ਨੀ ਕਿਓਂ ਕੁੜੇ ਵਿਆਹ ਵਾਲੀ ਗੱਲ
ਵੇ ਤੂੰ ਹੀ ਲੱਭ ਇਸ ਉਲਜੇ ਹੋਏ ਮਸਲੇ ਦਾ ਹੱਲ
ਛੱਡ ਫਿਕਰਾਂ ਨੂੰ ਗੋਲੀ ਮਾਰ ਬੱਲੀਏ
ਸਚੇ ਆਸ਼ਿਕ ਦੇ ਕਾੱਮਾ ਵਿੱਚ ਚੱਲੀਏ
ਆਪੇ ਭਲੀ ਕਰਤਾਰ ਕਰਦਾ
ਕੀ ਕਹੂੰਗੀ ਜੇ ਡੇਡੀ ਮੈਨੂੰ ਪੁੱਛਿਆ
ਕੀ ਮੁੰਡਾ ਕੀ ਕੰਮ ਕਾਰ ਕਰਦਾ
ਬਹੁਤਾ ਸੋਚੀ ਨਾ ਤੂੰ ਕਹਿਦੀ ਬੱਸ ਬੱਲੀਏ
ਮੁੰਡਾ ਮੈਨੂੰ ਪਿਆਰ ਕਰਦਾ
ਬਹੁਤਾ ਸੋਚੀ ਨਾ ਤੂੰ ਕਹਿਦੀ ਬੱਸ ਬੱਲੀਏ
ਮੁੰਡਾ ਮੈਨੂੰ ਪਿਆਰ ਕਰਦਾ
ਕਹਿਦੀ ਮੁੰਡਾ ਮੈਨੂੰ ਪਿਆਰ ਕਰਦਾ
ਜੇ ਉਨਾ ਪੁੱਛਿਆ ਮੁੰਡੇ ਨੂੰ ਜਮੀਨ ਕਿਨੀ ਔਂਦੀ
ਕਹਿਦੀ ਕਹਿੰਦਾ ਸੀ ਮੈ ਆਪਣੇ ਹੀ ਦੱਮ ਤੇ ਬਣੌਣੀ
ਜਾ ਜਾ ਗਪੌੜੀ ਕਿੱਸੇ ਥਾਂ ਦਾ
ਜੇ ਉਨਾ ਪੁੱਛਿਆ ਮੁੰਡੇ ਨੂੰ ਜਮੀਨ ਕਿਨੀ ਔਂਦੀ
ਕਹਿਦੀ ਕਹਿੰਦਾ ਸੀ ਮੈ ਆਪਣੇ ਹੀ ਦੱਮ ਤੇ ਬਣੌਣੀ
ਵੇ ਕਾਹਤੋਂ ਹਵਾ ਵਿੱਚ ਫਿਰੇ ਗੱਲਾਂ ਕਰਦਾ
ਕੱਲਾ ਪਿਆਰ ਨਾਲ ਢਿੱਡ ਨਈਓਂ ਭਰਦਾ
ਵੇ ਕਹਿ ਕੇ ਉਨ੍ਹਾਂ ਇਨਕਾਰ ਕਰਨਾ
ਵੇ ਕੀ ਕਹੂੰਗੀ ਜੇ ਡੇਡੀ ਮੈਨੂੰ ਪੁੱਛਿਆ
ਕੀ ਮੁੰਡਾ ਕੀ ਕੰਮ ਕਾਰ ਕਰਦਾ
ਬਹੁਤਾ ਸੋਚੀ ਨਾ ਤੂੰ ਕਹਿਦੀ ਬੱਸ ਬੱਲੀਏ
ਮੁੰਡਾ ਮੈਨੂੰ ਪਿਆਰ ਕਰਦਾ
ਕਹਿਦੀ ਮੁੰਡਾ ਮੈਨੂੰ ਪਿਆਰ ਕਰਦਾ
ਹਾ
ਚੱਲ ਕਰੂੰਗੀ tɾy ਜਾ ਕੇ ਅੱਜ ਘਰ
ਪਰ dad ਦੇ ਗੁੱਸੇ ਤੇ ਮੈਨੂੰ ਲੱਗਦਾ ਏ ਡਰ (ਲੱਗਦਾ ਏ ਡਰ)
ਚੱਲ ਕਰੂੰਗੀ tɾy ਜਾ ਕੇ ਅੱਜ ਘਰ
ਪਰ dad ਦੇ ਗੁੱਸੇ ਤੇ ਮੈਨੂੰ ਲੱਗਦਾ ਏ ਡਰ
ਵੇ ਸ਼ੇਰ ਜੱਟ ਦੀ ਹੈ ਜਾਂ ਡਰ ਕੱਢ ਦੇ
ਨੀ ਤੂੰ ਐਵੀ ਹੁਣ ਮਰੇ ਉੱਤੇ ਛੱਡ ਦੇ
ਦੇਖੀ ਜੱਟ ਕੋਈ ਜੁਗਾੜ ਜੜ ਦਾ
ਹਾ ਕੀ ਕਹੂੰਗੀ ਜੇ ਡੇਡੀ ਮੈਨੂੰ ਪੁੱਛਿਆ
ਕੀ ਮੁੰਡਾ ਕੀ ਕੰਮ ਕਾਰ ਕਰਦਾ
ਬਹੁਤਾ ਸੋਚੀ ਨਾ ਤੂੰ ਕਹਿਦੀ ਬੱਸ ਬੱਲੀਏ
ਮੁੰਡਾ ਮੈਨੂੰ ਪਿਆਰ ਕਰਦਾ
ਮੱਤ ਸ਼ੇਰੋਨ ਨੂੰ ਵਚੋਲਾ ਵਿੱਚ ਪਾ ਲਈਏ
ਜੋਡੀ ਚੜ ਦੇ ਸਿਆਲ ਨੂੰ ਬਣਾ ਲਈਏ
ਮਟ ਸ਼ੇਰੋਨ ਨੂੰ ਵਚੋਲਾ ਵਿੱਚ ਪਾ ਲਈਏ
ਜੋਡੀ ਚੜ ਦੇ ਸਿਆਲ ਨੂੰ ਬਣਾ ਲਈਏ
ਵੇ ਤੇਰੀ family ਨਾਲ ਫੋਟੋ ਕਰਵਾਓਣ ਨੂੰ (ਅੱਛਾ family ਨਾਲ)
ਨਾ ਨਾ ਤੇਰੇ ਨਾਲ , ਨਾ ਨਾ ਤੇਰੇ ਨਾਲ ਫੋਟੋ ਕਰਵਾਓਣ ਨੂੰ
ਬਾਂਹ ਉੱਤੇ ਨਾ ਨਿੱਕੂ ਦਾ ਲਿਖਵੋਨ ਨੂੰ
ਸਚੀ ਦਿਲ ਵਾਰੋ ਵਾਰ ਕਰਦਾ
ਫਿਰ ਬਹੁਤਾ ਸੋਚੀ ਨਾ ਤੂੰ ਕਹਿਦੀ ਬੱਸ ਬੱਲੀਏ
ਮੁੰਡਾ ਮੈਨੂੰ ਪਿਆਰ ਕਰਦਾ (ਨਿੱਕੂ)
ਵੀ ਕੀ ਮੁੰਡਾ ਕੀ ਕੰਮ ਕਾਰ ਕਰਦਾ (ਮਿੱਸ ਪੂਜਾ )
ਕਹਿਦੀ ਮੁੰਡਾ ਮੈਨੂੰ ਪਿਆਰ ਕਰਦਾ
ਕੀ ਕੰਮ ਕਾਰ ਕਰਦਾ
ਕਹਿ ਦੂ ਮੁੰਡਾ ਮੈਨੂੰ ਪਿਆਰ ਕਰਦਾ (JSL baby)
Log in or signup to leave a comment
Login
Signup