Attachment ਜਿਹੀ ਹੋ ਗਈ ਆ
Attachment ਜਿਹੀ ਹੋ ਗਈ ਆ
ਦਿਲ ਨੂੰ ਲੱਗ ਗਈ ਲੋਹ ਜਿਹੀ ਆ
ਦਿਲ ਨੂੰ ਲੱਗ ਗਈ ਲੋਹ ਜਿਹੀ ਆ
Attachment ਜਿਹੀ ਹੋ ਗਈ ਆ
ਦਿਲ ਨੂੰ ਲੱਗ ਗਈ ਲੋਹ ਜਿਹੀ..
ਹੱਥ ਮੇਰਾ ਫ਼ੜ ਕੇ ਗੱਲ ਨੂੰ ਬੁੱਝ ਲੈਨਾ
ਹੋਰ ਕਿਹੜਾ ਬੁੱਝੂ, ਓਏ? ਹੋ, ਮੇਰੇ ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ (ਬੁੱਗੂ, ਓਏ)
ਗਾਣਾ ਥੋਨੂੰ ਨਵਜੀਤੇ ਦਾ dedicate ਰੋਜ਼ ਕਰਦੇ
"Miss you, miss you [A7ਐਨਾ ਸਾਰਾ"
ਕਹਿ-ਕਹਿ ਕੇ ਅਸੀ ਮਰਦੇ, miss you
ਰੁੱਸਣਾ-ਰੁਸਣਾ ਛੋਟੀਆਂ ਗੱਲਾਂ, ਪਿਆਰ ਥੋਨੂੰ ਦਿਲੋਂ ਕਰਦੇ
ਤੂੰ ਵੀ ਕਰਿਆ ਕਰ, ਮੈਂ ਤੇਰੀ ਗੁੱਗੀ
ਤੂੰ ਮੇਰਾ ਗੁੱਗੂ, ਓਏ, ਹੋ, ਮੇਰੇ ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਕੰਮ ɾestɾiction [C7]ਵਾਲ਼ਾ ਨਹੀਂ
ਪੁੱਤ, ਛੂਟ ਖੁੱਲ੍ਹੀ ਥੋਨੂੰ ਦਿੱਤੀ
ਸੌਂਹ ਲੱਗੇ, ਤੂੰ ਜਦੋਂ ਦਾ ਕਹਿਤਾ
ਓਦੋਂ ਬਾਅਦ ਨਹੀਓਂ ਪੀਤੀ
ਤੇਰੇ ਲਈ ਕਿੰਨਾ change ਹੋ ਗਏ
ਦੱਸਾਂ ਥੋਨੂੰ ਕੀ-ਕੀ?
ਯਾਰ ਸਾਰੇ ਕਹਿੰਦੇ ਪਿਆਰ ਨਾਲ "ਭਾਬੀ"
ਸਹੇਲੀਆਂ ਕਹਿੰਦੀਆਂ "ਜੀਜੂ" ਓਏ, ਹੋ, ਮੇਰੇ ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you...
Notebook ਦੇ ਉਤੇ ਸਾਰੇ note ਕਰਾ ਲਓ ਵਾਅਦੇ
ਛੱਡ ਕੇ ਨਹੀਂ ਜਾਂਦੇ, don't worry, ਸਾਡੇ ਬਾਹਲ਼ੇ ਪੱਕੇ ਇਰਾਦੇ
ਅਸੀਂ ਤਾਂ ਇੱਕ-ਮਿੱਕ ਹੋ ਗਏ, ਹੁਣ surname ਹੋਣੇ ਇੱਕ ਸਾਡੇ
ਹਰ ਵੇਲੇ ਆਉਂਦਾ ਰਹਿੰਦਾ ਚੇਤੇ
Time ਜਿਹੜਾ ਕੱਠੇ ਬੀਤਿਆ, ਓਏ
ਓਏ, ਨਵਜੀਤਿਆ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you, ਬੁੱਗੂ, ਓਏ
ਤੈਨੂੰ love you, miss you
Kiss you, hug you...
Log in or signup to leave a comment
Login
Signup